Welcome to Canadian Punjabi Post
Follow us on

29

March 2024
 
ਮਨੋਰੰਜਨ

‘ਕੇ ਜੀ ਐੱਫ 2’ ਦੇ ਸੈੱਟ 'ਤੇ ਮੈਂ ਹਰ ਦਿਨ ਕੁਝ ਨਵਾਂ ਸਿਖਿਆ : ਸੰਜੇ ਦੱਤ

June 01, 2020 10:20 AM

ਆਪਣੇ 39 ਸਾਲ ਦੇ ਕਰੀਅਰ ਵਿੱਚ ਸੰਜੇ ਦੱਤ ਪਹਿਲੀ ਵਾਰ ਸਾਊਥ ਦੀ ਫਿਲਮ ‘ਕੇ ਜੀ ਐ/ੱਫ 2’ ਵਿੱਚ ਕੰਮ ਕਰ ਰਹੇ ਹਨ। ਯਸ਼ ਸਟਾਰਰ ਇਸ ਫਿਲਮ ਵਿੱਚ ਉਹ ਮੇਨ ਵਿਲੇਨ ਦਾ ਰੋਲ ਕਰਨਗੇ। ਇੱਕ ਮੁਲਾਕਾਤ ਵਿੱਚ ਸੰਜੇ ਨੇ ਦੂਸਰੀ ਭਾਸ਼ਾ ਦੀਆਂ ਫਿਲਮਾਂ ਵਿੱਚ ਕੰਮ ਕਰਨ ਦੇ ਐਕਸਪੀਰੀਅੰਸ ਸ਼ੇਅਰ ਕੀਤੇ।
ਸੰਜੇ ਦੱਤ ਨੇ ਕਿਹਾ, ‘‘ਕਲਾਕਾਰ ਲਈ ਭਾਸ਼ਾ ਕਦੇ ਵੀ ਬੈਰੀਅਰ ਨਹੀਂ ਹੁੰਦੀ। ਉਥੇ ਸਿੱਖਣ ਲਈ ਬਹੁਤ ਕੁਝ ਹੈ ਅਤੇ ਜੋ ਵੱਧ ਸਿੱਖਦਾ ਹੈ ਅੱਗੇ ਵਧਦਾ ਹੈ। ਮੈਂ ਹਮੇਸ਼ਾ ਸੋਚਿਆ ਹੈ ਕਿ ਮੈਂ ਕਿਸੇ ਇੱਕੋ ਜੋਨਰ ਜਾਂ ਭਾਸ਼ਾ ਦੀ ਫਿਲਮ ਵਿੱਚ ਕੰਮ ਨਾ ਕਰਾਂ, ਇਸ ਲਈ ਜਦ ਵੀ ਕੁਝ ਨਵਾਂ ਐਕਸਪਲੋਰ ਕਰਨ ਦਾ ਮੌਕਾ ਮਿਲਿਆ ਮੈਂ ਕੀਤਾ। ‘ਕੇ ਜੀ ਐੱਫ 2’ ਵਿੱਚ ਕੰਮ ਕਰਨਾ ਥੋੜ੍ਹਾ ਮੁਸ਼ਕਲ ਸੀ, ਪਰ ਮੈਂ ਇਸ ਨੂੰ ਇੰਜੁਆਏ ਕੀਤਾ। ਮੈਂ ਸੈੱਟ 'ਤੇ ਹਰ ਦਿਨ ਕੁਝ ਨਵਾਂ ਸਿੱਖਿਆ ਹੈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ