Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਮਨੋਰੰਜਨ

ਸਲਮਾਨ ਦੀ ‘ਰਾਧੇ’ ਨਹੀਂ ਹੋ ਸਕੀ ਰਿਲੀਜ, ਤਾਂ ਫੈਨਸ ਨੇ ਰਾਧੇ ਡੇਅ ਮਨਾਇਆ

May 29, 2020 07:18 AM

ਪਿਛਲੇ ਕੁਝ ਸਾਲਾਂ ਤੋਂ ਈਦ 'ਤੇ ਬਾਕਸ ਆਫਸ 'ਤੇ ਅਕਸਰ ਸਲਮਾਨ ਖਾਨ ਦੀਆਂ ਫਿਲਮਾਂ ਦਾ ਕਬਜ਼ਾ ਰਿਹਾ ਹੈ। ਇਸ ਸਾਲ ਵੀ ਈਦ 'ਤੇ ਉਹ ਆਪਣੀ ਫਿਲਮ ‘ਰਾਧੇ : ਯੌਰ ਮੋਸਟ ਵਾਂਟਿਡ ਭਾਈ’ ਲੈ ਕੇ ਆਉਣ ਵਾਲੇ ਸਨ। ਫਿਲਮ ਦੀ ਰਿਲੀਜ਼ ਤਰੀਕ 22 ਮਈ ਸੀ। ਲਾਕਡਾਊਨ ਦੇ ਕਾਰਨ ਸਿਨੇਮਾ ਘਰ ਬੰਦ ਹਨ। ਅਜਿਹੇ ਵਿੱਚ ਉਨ੍ਹਾਂ ਦੇ ਫੈਨਸ ਫਿਲਮ ਦੀ ਰਿਲੀਜ਼ ਨੂੰ ਇੰਨਾ ਮਿਸ ਕਰ ਰਹੇ ਸਨ ਕਿ ਸੋਸ਼ਲ ਮੀਡੀਆ ਉੱਤੇ ‘ਰਾਧੇ ਡੇਅ’ ਮਨਾ ਦਿੱਤਾ। ਇਸ ਦੇ ਕਾਰਨ ਟਵਿੱਟਰ 'ਤੇ ਹੈਸ਼ਟੈਗ ਦੇ ਨਾਲ ਰਾਧੇ ਟਰੈਂਡ ਕਰਨ ਲੱਗਾ।
ਇੱਕ ਯੂਜ਼ਰ ਨੇ ਲਿਖਿਆ, ‘ਆਸ ਕਰ ਰਹੇ ਹਾਂ ਕਿ ਇਸ ਦਿਨ ਸਲਮਾਨ ਖਾਨ ‘ਰਾਧੇ’ ਨਾਲ ਜੁੜਿਆ ਸਾਨੂੰ ਕੁਝ ਨਾ ਕੁਝ ਦੇਣਗੇ। ਅਸੀਂ ਇਸ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ।” ਇੱਕ ਯੂਜ਼ਰ ਨੇ ਤਾਂ ਸਿਨੇਮਾਘਰ ਦੀ ਇੱਕ ਟਿਕਟ ਹੀ ਡਿਜ਼ਾਈਨ ਕਰ ਕੇ ਟਵਿੱਟਰ 'ਤੇ ਪੋਸਟ ਕਰ ਦਿੱਤੀ, ਜਿਸ ਵਿੱਚ ‘ਰਾਧੇ’ ਫਿਲਮ ਦਾ ਨਾਂਅ ਲਿਖਿਆ ਸੀ। ਇਸ ਦੇ ਨਾਲ ਉਸ ਯੂਜ਼ਰ ਨੇ ਲਿਖਿਆ ਕਿ ‘ਜੇ ਮਾਹੌਲ ਨਾਰਮਲ ਹੁੁੰਦਾ ਤਾਂ ਮੈਂ ਇਸ ਤਰ੍ਹਾਂ ਟਿਕਟ ਬੁੱਕ ਕਰਾਈ ਹੰੁਦੀ।’ ਇੱਕ ਯੂਜ਼ਰ ਨੇ ਈਦ 'ਤੇ ਪਹਿਲਾਂ ਰਿਲੀਜ਼ ਹੋਈ ਸਲਮਾਨ ਖਾਨ ਦੀਆਂ ਫਿਲਮਾਂ ‘ਵਾਂਟਿਡ’, ‘ਕਿੱਕ’ ਅਤੇ ‘ਬਜਰੰਗੀ ਭਾਈਜਾਨ’ ਦੀ ਰਿਲੀਜ਼ ਦੇ ਦੌਰਾਨ ਸਿੰਗਲ ਸਕਰੀਨ ਥੀਏਟਰ ਦੇ ਬਾਹਰ ਜਮ੍ਹਾ ਹੋਈ ਭੀੜ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ‘‘ਅਜਿਹਾ ਹੀ ਪਾਗਲਪਣ ਹੁੰਦਾ ਅਤੇ ਭੀੜ ਇਕੱਠੀ ਹੰੁਦੀ, ਜੇ ‘ਰਾਧੇ’ ਰਿਲੀਜ਼ ਹੋਈ ਹੁੰਦੀ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ