Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

ਭਗੌੜੇ ਜ਼ਾਕਿਰ ਨਾਇਕ ਨੂੰ ਪਾਕਿਸਤਾਨ ਦੀ ਮਦਦ ਜ਼ਾਹਰ ਹੋਈ

May 26, 2020 09:53 PM

ਨਵੀਂ ਦਿੱਲੀ, 26 (ਪੋਸਟ ਬਿਊਰੋ)- ਭਾਰਤ ਤੋਂ ਭਗੌੜੇ ਹੋਏ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਹੁੰਦੀ ਫੰਡਿੰਗ ਦਾ ਵੱਡਾ ਖ਼ੁਲਾਸਾ ਹੋਇਆ ਹੈ। ਜ਼ਾਕਿਰ ਨਾਇਕ ਨੂੰ ਲਗਾਤਾਰ ਖਾੜੀ ਦੇਸ਼ਾਂ ਤੋਂ ਫੰਡ ਮਿਲ ਰਿਹਾ ਹੈ। ਪਾਕਿਸਤਾਨ ਤੁਰਕੀ ਅਤੇ ਕਤਲ ਦਾ ਇਸਤੇਮਾਲ ਕਰ ਨਾਇਕ ਨੂੰ ਫੰਡ ਹਾਸਲ ਕਰਵਾ ਰਿਹਾ ਹੈ।
ਆਪਣੇ ਭਾਸ਼ਣਾਂ ਨਾਲ ਨਫ਼ਰਤ ਵਧਾਉਣ ਦੀ ਸਾਜ਼ਿਸ਼ ਰਚਣ ਵਾਲੇ ਜ਼ਾਕਿਰ ਨਾਇਕ ਬਾਰੇ ਜਿਹੜੀ ਜਾਣਕਾਰੀ ਪਤਾ ਲੱਗੀ ਹੈ ਉਹ ਸੱਚਮੁੱਚ ਉਸ ਦੇ ਪਾਕਿਸਤਾਨ ਪ੍ਰੇਮ ਦਾ ਸਭ ਤੋਂ ਵੱਡਾ ਸਬੂਤ ਹੈ ਜਾਂ ਨਾਇਕ ਦੇ ਸਿਰ 'ਤੇ ਪਾਕਿਸਤਾਨ ਦਾ ਹੱਥ ਹੈ। ਸੁਰੱਖਿਆ ਏਜੰਸੀਆਂ ਨੂੰ ਜਿਹੜੇ ਨਵੇਂ ਇਨਪੁਟ ਮਿਲੇ ਹਨ, ਉਸ ਤੋਂ ਬਾਅਦ ਇਹ ਗੱਲ ਹੋਰ ਪੱਕੀ ਹੋਣ ਲੱਗੀ ਹੈ ਕਿ ਹਿੰਦੁਸਤਾਨ 'ਚ ਨਫ਼ਰਤ ਦੀ ਖੇਤੀ ਨੂੰ ਵਧਾਉਣ 'ਚ ਪਾਕਿਸਤਾਨ ਜ਼ਾਕਿਰ ਨਾਇਕ ਦਾ ਮਦਦਗਾਰ ਹੈ। ਭਾਰਤ ਖ਼ਿਲਾਫ਼ ਹਰ ਸਾਜ਼ਿਸ਼ ਦੇ ਤਾਰ ਪਾਕਿਸਤਾਨ ਨਾਲ ਜੁੜ ਜਾਂਦੇ ਹਨ। ਭਗੌੜਾ ਜ਼ਾਕਿਰ ਨਾਇਕ ਸਿਰਫ ਨਫ਼ਰਤ ਫੈਲਾਉਣ ਅਤੇ ਜ਼ਹਿਰ ਉਗਲਣ ਵਾਸਤੇ ਨਹੀਂ, ਸਗੋਂ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਅਤੇ ਮਨੀ ਲਾਂਡਰਿੰਗ ਕੇਸ ਵਿੱਚਚ ਵੀ ਫਰਾਰ ਹੈ। ਉਹ ਸਾਲ 2016 'ਚ ਆਪਣੇ ਆਪ ਨੂੰ ਮੁਸ਼ਕਲਾਂ 'ਚ ਘਿਰਦਾ ਦੇਖ ਕੇ ਮਲੇਸ਼ੀਆ ਭੱਜ ਗਿਆ ਸੀ। ਉਸ ਨੂੰ ਉਥੇ ਸਥਾਈ ਨਿਵਾਸ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ। ਉਸ ਦੀ ਅਸਲੀਅਤ ਸਾਹਮਣੇ ਆਉਣ ਉੱਤੇ ਸਵਾਲ ਉੱਠੇ ਹਨ ਕੀ ਜ਼ਾਕਿਰ ਨਾਇਕ ਸਿਰਫ ਮੋਹਰਾ ਹੈ ਅਤੇ ਉਸ ਦਾ ਆਕਾ ਪਾਕਿਸਤਾਨ ਹੈ? ਕੀ ਪਾਕਿਸਤਾਨ ਦੀ ਫੰਡਿੰਗ ਨਾਲ ਭਾਰਤ 'ਚ ਭਗੌੜਾ ਜ਼ਾਕਿਰ ਨਾਇਕ ਨਫਰਤ ਦੀ ਸਾਜ਼ਿਸ਼ ਰਚ ਰਿਹਾ ਸੀ? ਕੀ ਇਸ ਖੇਡ 'ਚ ਪਾਕਿਸਤਾਨ, ਤੁਰਕੀ ਅਤੇ ਕਤਰ ਦੀ ਮਿਲੀਭੁਗਤ ਹੈ?
ਪਿੱਛੇ ਜਿਹੇ ਜ਼ਾਕਿਰ ਨਾਇਕ ਨੂੰ ਓਦੋਂ ਸਜ਼ਾ ਮਿਲੀ ਹੈ ਜਦੋਂ ਇੱਕ ਰੈਗੂਲੇਟਰ ‘ਆਫਕਾਮ' ਜੋ ਬ੍ਰਿਟਿਸ਼ ਮੀਡੀਆ 'ਤੇ ਨਜ਼ਰ ਰੱਖਦੀ ਹੈ, ਨੇ ਵਿਵਾਦਿਤ ਉਸ ਦੇ ਪੀਸ ਟੀ ਵੀ ਨੈਟਵਰਕ ਉੱਤੇ ਕਰੀਬ 2 ਕਰੋੜ 75 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਜੁਰਮਾਨੇ ਦਾ ਕਾਰਨਾ ਉਸ ਦੇ ਨਫਰਤ ਫੈਲਾਉਣ ਵਾਲੇ ਇਤਰਾਜ਼ਯੋਗ ਪ੍ਰਸਾਰਨ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼