Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤਕੈਪਟਨ ਵਲੋਂ 4 ਨਵੰਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਨਾਲ ਚੱਲਣ ਦੀ ਅਪੀਲਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਤਰੀਆਂ ਨਾਲ ਮੀਟਿੰਗ ਕੀਤੀ, ਨਿੱਜੀ ਥਰਮਲਾਂ ਦਾ ਘਿਰਾਓ ਜ਼ਾਰੀ ਰੱਖਣ ਦਾ ਐਲਾਨਆਰ.ਡੀ.ਐੱਫ. ਰੋਕ ਕੇ ਮੋਦੀ ਨੇ ਪੰਜਾਬ 'ਤੇ ਥੋਪਣੇ ਸ਼ੁਰੂ ਕੀਤੇ ਕਾਲੇ ਕਾਨੂੰਨ : ਹਰਪਾਲ ਚੀਮਾਪੇਂਡੂ ਵਿਕਾਸ ਫੰਡ ਬਾਰੇ ਕੇਂਦਰ ਸਰਕਾਰ ਦਾ ਫੈਸਲਾ ਮੰਦਭਾਗਾ, ਅਜਿਹੀ ਕੋਈ ਰਵਾਇਤ ਨਹੀਂ : ਕੈਪਟਨਦੇਸ਼ ਦੀਆਂ 500 ਤੋਂ ਵੱਧ ਕਿਸਾਨ ਜੱਥੇਬੰਦੀਆਂ ਹੋਈਆਂ ਇੱਕਜੁੱਟ, 5 ਨਵੰਬਰ ਨੂੰ ਦੇਸ਼-ਭਰ 'ਚ ਚੱਕਾ-ਜਾਮਮਾਈਕ ਪੈਂਸ ਦੇ ਪੰਜ ਨੇੜਲੇ ਅਧਿਕਾਰੀ ਪਾਏ ਗਏ ਕੋਵਿਡ-19 ਪਾਜ਼ੀਟਿਵਓਨਟਾਰੀਓ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 1000 ਮਾਮਲੇ ਆਏ ਸਾਹਮਣੇ
ਲਾਈਫ ਸਟਾਈਲ

ਮਿੱਠਾ ਆਚਾਰ

May 06, 2020 08:57 AM

ਸਮੱਗਰੀ-800 ਗਰਾਮ ਨਿੰਬੂ, 150 ਗਰਾਮ ਹਲਦੀ ਪਾਊਡਰ, 1/3 ਛੋਟਾ ਚਮਚ, ਲਾਲ ਮਿਰਚ ਪਾਊਡਰ ਦੋ ਅੱਧੇ ਛੋਟੇ ਚਮਚ, ਜ਼ੀਰਾ ਡੇਢ ਛੋਟੇ ਚਮਚ, ਮੇਥੀ ਦਾਣਾ ਡੇਢ ਛੋਟੇ ਚਮਚ, ਰਾਈ ਇੱਕ ਛੋਟਾ ਚਮਚ, ਅਦਰਕ ਪਾਊਡਰ ਇੱਕ ਵੱਡਾ ਚਮਚ, ਹਿੰਙ ਅੱਧਾ ਛੋਟਾ ਚਮਚ, ਖੰਡ ਦੋ ਕੱਪ, ਨਿੰਬੂ ਦਾ ਰਸ ਡੇਢ ਛੋਟੇ ਚਮਚ।
ਵਿਧੀ- ਨਿੰਬੂਆਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟੋ। ਕੜਾਹੀ ਵਿੱਚ ਜ਼ੀਰਾ, ਮੇਥੀ ਤੇ ਰਾਈ ਤੜਕਾਓ। ਸੁਨਹਿਰਾ ਹੋਣ 'ਤੇ ਹਲਕਾ ਸੇਕ ਕਰੋ। ਇਸ ਨੂੰ ਠੰਢਾ ਕਰੋ ਅਤੇ ਪੀਸ ਕੇ ਪਾਊਡਰ ਬਣਾ ਲਓ। ਕਟੇ ਹੋਏ ਨਿੰਬੂਆਂ ਵਿੱਚ ਇਹ ਪਾਊਡਰ, ਨਮਕ, ਹਲਦੀ, ਖੰਡ, ਅਦਰਕ ਪਾਊਡਰ ਅਤੇ ਹਿੰਙ ਮਿਲਾਓ। ਇਸ ਨੂੰ ਮਰਤਬਾਨ ਵਿੱਚ ਭਰ ਕੇ ਧੁੱਪ ਵਿੱਚ ਰੱਖੋ। ਰੋਜ਼ਾਨਾ ਇੱਕ ਵਾਰ ਅਚਾਰ ਨੂੰ ਹਿਲਾਓ ਤਾਂ ਕਿ ਇਹ ਚੰਗੀ ਤਰ੍ਹਾਂ ਮਿਲ ਜਾਏ।

Have something to say? Post your comment