Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਲਾਈਫ ਸਟਾਈਲ

ਮੋਤੀਚੂਰ ਰਬੜੀ

April 29, 2020 08:25 AM

ਸਮੱਗਰੀ-ਮੋਤੀਚੂਰ ਦੇ ਲੱਡੂ ਛੇ, ਮਲਾਈਦਾਰ ਦੁੱਧ ਇੱਕ ਲੀਟਰ, ਇਲਾਇਚੀ ਪਾਊਡਰ ਇੱਕ ਛੋਟਾ ਚਮਚ, ਬੂਰਾ ਖੰਡ ਦੋ ਵੱਡੇ ਚਮਚ, ਸੁੱਕੇ ਮੇਵੇ ਸਜਾਉਣ ਦੇ ਲਈ।
ਵਿਧੀ-ਪੈਨ ਵਿੱਚ ਦੁੱਧ ਗਰਮ ਕਰੋ। ਜਦ ਇਸ ਵਿੱਚ ਉਬਾਲ ਆ ਜਾਏ ਤਾਂ ਸੇਕ ਘੱਟ ਕਰੋ। ਹਲਕੇ ਸੇਕ 'ਤੇ ਇਸ ਨੂੰ ਪਕਾਓ। ਜਦ ਦੁੱਧ ਉਬਲ ਕੇ ਅੱਧਾ ਹੋ ਜਾਏ ਤਾਂ ਇਸ ਵਿੱਚ ਬੂਰਾ ਖੰਡ ਤੇ ਇਲਾਇਚੀ ਪਾਊਡਰ ਮਿਲਾਓ। ਗਾੜ੍ਹਾ ਹੋਣ ਤੱਕ ਚਲਾਉਂਦੇ ਹੋਏ ਪਕਾਓ। ਰਬੜੀ ਵਰਗਾ ਗਾੜ੍ਹਾ ਹੋਣ 'ਤੇ ਸੇਕ ਤੋਂ ਹਟਾ ਦਿਓ ਤੇ ਠੰਢਾ ਕਰੋ। ਸ਼ਾਟ ਗਿਲਾਸ ਦੀ ਤਲੀ ਵਿੱਚ ਮੋਤੀਚੂਰ ਲੱਡੂ ਭੋਰ ਕੇ ਪਾਓ। ਉਪਰੋਂ ਰਬੜੀ ਭਰੋ। ਇਸ ਨੂੰ ਕਰੀਬ ਛੇ ਘੰਟੇ ਲਈ ਫਰਿਜ ਵਿੱਚ ਠੰਢਾ ਹੋਣ ਦੇ ਲਈ ਰੱਖੋ। ਕੱਟੇ ਹੋਏ ਸੁੱਕੇ ਮੇਵੇ ਉਪਰੋਂ ਪਾ ਕੇ ਪਰੋਸੋ। ਜੇ ਰਬੜੀ ਨੂੰ ਹੋਰ ਵੀ ਚਿਕਨਾ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਇੱਕ ਵਾਰ ਬਲੈਂਡਰ ਵਿੱਚ ਚਲਾ ਸਕਦੇ ਹੋ।

 
Have something to say? Post your comment