Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਲਾਈਫ ਸਟਾਈਲ

ਕੈਪਸੀਕਮ ਦੋ ਪਿਆਜਾ

April 15, 2020 08:27 AM

ਸਮੱਗਰੀ-ਦੋ ਸ਼ਿਮਲਾ ਮਿਰਚਾਂ, ਦੋ ਪਿਆਜ, ਦੋ ਟਮਾਟਰ, ਥੋੜ੍ਹਾ ਜਿਹਾ ਅਦਰਕ, ਦੋ ਹਰੀਆਂ ਮਿਰਚਾਂ, 100 ਗਰਾਮ ਪਨੀਰ, ਨਮਕ ਸਵਾਦ ਅਨੁਸਾਰ, ਇੱਕ ਚਮਚ ਜ਼ੀਰਾ, ਇੱਕ ਚਮਚ ਧਨੀਆ ਪਾਊਡਰ, 1/4 ਚਮਚ ਲਾਲ ਮਿਰਚ ਪਾਊਡਰ, 1/4 ਚਮਚ ਅਮਚੂਰ ਪਾਊਡਰ, 1/4 ਚਮਚ ਗਰਮ ਮਸਾਲਾ, ਪੰਜ-ਛੇ ਪੁਦੀਨੇ ਦੀਆਂ ਪੱਤੀਆਂ, ਇੱਕ ਵੱਡਾ ਚਮਚ ਆਲਿਵ ਆਇਲ।
ਵਿਧੀ-ਸ਼ਿਮਲਾ ਮਿਰਚਾ ਤੇ ਟਮਾਟਰ ਨੂੰ ਲੰਬੀਆਂ ਫਾਂਕਾਂ ਵਿੱਚ ਅਤੇ ਪਿਆਜ ਨੂੰ ਲੰਬਾ-ਪਤਲਾ ਬਰੀਕ ਕੱਟ ਲਓ। ਅਦਰਕ, ਹਰੀ ਮਿਰਚ, ਬਰੀਕ ਕੱਟੋਂ ਤੇ ਪਨੀਰ ਦੇ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਓ। ਫਰਾਈਪੈਨ ਵਿੱਚ ਤੇਲ ਗਰਮ ਕਰ ਕੇ ਜੀਰਾ, ਅਦਰਕ, ਹਰੀ ਮਿਰਚ, ਪਿਆਜ ਤੇ ਸ਼ਿਮਲਾ ਮਿਰਚ ਪਾ ਕੇ ਹਲਕੇ ਸੇਕ 'ਤੇ ਲਗਾਤਾਰ ਹਿਲਾਉਂਦੇ ਹੋਏ ਭੁੰਨੋ। ਜਦ ਪਿਆਜ ਪਾਰਦਰਸ਼ੀ ਹੋਣ ਲੱਗੇ ਤਦ ਟਮਾਟਰ, ਪਨੀਰ, ਨਮਕ ਤੇ ਸਾਰੇ ਮਸਾਲੇ ਪਾ ਕੇ ਥੋੜ੍ਹਾ ਜਿਹਾ ਭੁੰਨੋ। ਸੇਕ ਤੋਂ ਉਤਾਰ ਕੇ ਪੁਦੀਨੇ ਦੀਆਂ ਪੱਤੀਆਂ ਨਾਲ ਸਜਾਓ।

 
Have something to say? Post your comment