Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤਕੈਪਟਨ ਵਲੋਂ 4 ਨਵੰਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਨਾਲ ਚੱਲਣ ਦੀ ਅਪੀਲਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਤਰੀਆਂ ਨਾਲ ਮੀਟਿੰਗ ਕੀਤੀ, ਨਿੱਜੀ ਥਰਮਲਾਂ ਦਾ ਘਿਰਾਓ ਜ਼ਾਰੀ ਰੱਖਣ ਦਾ ਐਲਾਨਆਰ.ਡੀ.ਐੱਫ. ਰੋਕ ਕੇ ਮੋਦੀ ਨੇ ਪੰਜਾਬ 'ਤੇ ਥੋਪਣੇ ਸ਼ੁਰੂ ਕੀਤੇ ਕਾਲੇ ਕਾਨੂੰਨ : ਹਰਪਾਲ ਚੀਮਾ
ਲਾਈਫ ਸਟਾਈਲ

ਲਜ਼ੀਜ਼ ਦਹੀਂ ਭਿੰਡੀ

April 08, 2020 12:15 AM

ਸਮੱਗਰੀ- ਦੋ ਚਮਚ ਤੇਲ, ਇੱਕ ਕੱਪ ਭਿੰਡੀ, ਇੱਕ ਪਿਆਜ਼, ਇੱਕ ਚਮਕ ਨਮਕ, ਇੱਕ ਚਮਚ ਹਲਦੀ, ਇੱਕ ਚਮਚ ਲਾਲ ਮਿਰਚ ਪਾਊਡਰ, ਇੱਕ ਚਮਚ ਧਨੀਆ ਪਾਊਡਰ, ਇੱਕ ਕੱਪ ਦਹੀਂ, ਇੱਕ ਚਮਚ ਰਾਈ, ਇੱਕ ਚਮਚ ਉੜਦ ਦਾਲ, 10-12 ਕੜੀ ਪੱਤਾ, ਦੋ ਹਰੀਆਂ ਮਿਰਚਾਂ।
ਵਿਧੀ-ਇੱਕ ਕੜਾਹੀ ਵਿੱਚ ਤੇਲ ਗਰਮ ਕਰ ਕੇ ਇੱਕ ਕੱਪ ਭਿੰਡੀ ਪਾ ਕੇ ਭੁੰਨੋ। ਇਸ ਤੋਂ ਬਾਅਦ ਇਸ ਵਿੱਚ ਪਿਆਜ਼ ਪਾਓ ਤੇ ਇਸ ਦਾ ਰੰਗ ਸੁਨਹਿਰੀ ਭੂਰਾ ਹੋਣ ਤੱਕ ਭੁੰਨੋ। ਇਸ ਵਿੱਚ ਨਮਕ, ਹਲਦੀ, ਲਾਲ ਮਿਰਚ, ਧਨੀਆ ਅਤੇ ਜੀਰਾ ਪਾਊਡਰ ਪਾਓ। ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਵਿੱਚ ਦਹੀਂ ਪਾਓ।
ਤੜਕੇ ਲਈ-ਇੱਕ ਕੜਾਹੀ ਵਿੱਚ ਘਿਓ ਲਓ। ਇਸ ਵਿੱਚ ਉੜਦ ਦਾਲ, ਕੜੀਪੱਤਾ ਅਤੇ ਹਰੀ ਮਿਰਚ ਪਾਓ। ਸਾਰੇ ਮਸਾਲੇ ਚੰਗੀ ਤਰ੍ਹਾਂ ਭੁੰਨ ਲਵੋ। ਇਸ ਤੜਕੇ ਨੰ ਕੜ੍ਹੀ ਵਿੱਚ ਮਿਲਾ ਲਓ। ਇਹ ਪੂਰੀ ਤਰ੍ਹਾਂ ਬਣ ਕੇ ਤਿਆਰ ਹੈ। ਇਸ ਨੂੰ ਗਰਮਾ ਗਰਮਾ ਪਰੋਸਿਆ ਜਾ ਸਕਦਾ ਹੈ।

Have something to say? Post your comment