Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਲਾਈਫ ਸਟਾਈਲ

ਬਿਸਕੁਟ ਸੈਂਡਵਿਚ

April 01, 2020 09:22 AM

ਸਮੱਗਰੀ-ਬਿਸਕੁਲ ਜਾਂ ਕ੍ਰੈਕਰਸ 8, ਆਈਸਕਰੀਮ ਲੋੜ ਅਨੁਸਾਰ, ਚਾਕਲੇਟ ਨਟਸ ਜਾਂ ਚਿਪਸ ਇੱਕ ਕਟੋਰੀ।
ਵਿਧੀ-ਚਾਕਲੇਟ ਜਾਂ ਕੋਈ ਵੀ ਮਨਪਸੰਦ ਬਿਸਕੁਟ ਲੈ ਸਕਦੇ ਹੋ। ਬਿਸਕੁਟ ਦੇ ਪਿਛਲੇ ਹਿੱਸੇ ਵਿੱਚ ਆਈਸਕਰੀਮ ਦੀ ਮੋਟੀ ਪਰਤ ਲਾਓ। ਫਿਰ ਦੂਸਰਾ ਬਿਸਕੁਟ ਇਸ ਦੇ ਉਪਰ ਰੱਖੋ। ਚਮਚ ਨਾਲ ਚਾਰੇ ਪਾਸੇ ਲੱਗੀ ਵਾਧੂ ਆਈਸਕਰੀਮ ਕੱਢ ਦਿਓ। ਫਿਰ ਚਾਕਲੇਟ ਨਟਸ ਜਾਂ ਚਿਪਸ ਵਿੱਚ ਇਸ ਨੂੰ ਲਪੇਟ ਦਿਓ। ਬਿਸਕੁਟ ਆਈਸਕਰੀਮ ਤਿਆਰ ਹੈ। ਇਸ ਨੂੰ ਛੇ ਤੋਂ ਅੱਠ ਘੰਟੇ ਫਰੀਜ਼ਰ ਵਿੱਚ ਰੱਖੋ ਅਤੇ ਸਰਵ ਕਰਦੇ ਸਮੇਂ ਹੀ ਕੱਢੋ। ਚਾਹੋ ਤਾਂ ਹਰ ਬਿਸਕੁਟ 'ਤੇ ਅਲੱਗ ਅਲੱਗ ਤਰ੍ਹਾਂ ਦੀ ਆਈਸਕਰੀਮ ਲਗਾ ਸਕਦੇ ਹੋ। ਜਲੇਬੀਆਂ 'ਤੇ ਵੀ ਆਈਸਕਰੀਮ ਲਗਾ ਕੇ ਸੈਂਡਵਿਚ ਤਿਆਰ ਕਰ ਸਕਦੇ ਹੋ।

 
Have something to say? Post your comment