Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਲਾਈਫ ਸਟਾਈਲ

ਪਨੀਰ ਮਖਮਲੀ

March 25, 2020 09:17 AM

ਸਮੱਗਰੀ-ਧਨੀਆ 15 ਗਰਾਮ, ਪੁਦੀਨਾ 12 ਗਰਾਮ, ਹਰੀ ਮਿਰਚ 2, ਅਦਰਕ ਇੱਕ ਟੇਬਲ ਸਪੂਨ, ਲਸਣ ਲੌਂਗ ਚਾਰ, ਕਾਜੂ ਇੱਕ ਟੇਬਲ ਸਪੂਨ, ਨਮਕ ਅੱਧਾ ਟੀ ਸਪੂਨ, ਨਿੰਬੂ ਦਾ ਰਸ ਇੱਕ ਟੇਬਲਸਪੂਨ, ਦਹੀਂ 40 ਗਰਾਮ, ਪਨੀਰ 170 ਗਰਾਮ, ਮੱਖਣ ਦੇ ਟੇਬਲ ਸਪੂਨ, ਤੇਲ ਇੱਕ ਟੇਬਲ ਸਪੂਨ, ਪਿਆਜ਼ 150 ਗਰਾਮ, ਨਮਕ 1/4 ਟੀ ਸਪੂਨ, ਗਰਮ ਮਸਾਲਾ 1 ਟੀ ਸਪੂਨ, ਦੁੱਧ 180 ਮਿਲੀਲੀਟਰ।
ਬਣਾਉਣ ਦਾ ਢੰਗ- ਸਭ ਤੋਂ ਪਹਿਲਾਂ ਮਿਕਸੀ ਵਿੱਚ 15 ਗਰਾਮ ਧਨੀਆ, 12 ਗਰਾਮ ਪੁਦੀਨਾ, ਦੋ ਹਰੀ ਮਿਰਚ, ਇੱਕ ਟੇਬਲ ਸਪੂਨ, ਚਾਰ ਲੌਂਗ, ਲਸਣ, ਇੱਕ ਟੇਬਲ ਸਪੂਨ ਕਾਜੂ, ਅੱਧਾ ਸਪੂਨ ਨਮਕ, ਇੱਕ ਟੇਬਲ ਸਪੂਨ ਨਿੰਬੂ ਦਾ ਰਸ, ਚਾਲੀ ਗਰਾਮ ਦਹੀਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਫਿਰ ਮਿਕਸਰ ਨੂੰ 170 ਗਰਾਮ ਪਨੀਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਤੇ ਸਾਰੇ ਮਿਕਸਰ ਨੂੰ ਤੀਹ ਮਿੰਟ ਲਈ ਮੈਰੀਨੇਟ ਕਰੋ। ਇੱਕ ਪੈਨ 'ਚ ਦੋ ਟੇਬਲਸਪੂਨ ਮੱਖਣ, ਇੱਕ ਟੇਬਲਸਪੂਨ ਤੇਲ ਗਰਮ ਕਰੋ, ਇਸ ਵਿੱਚ 150 ਗਰਾਮ ਪਿਆਜ਼ ਪਾਓ ਅਤੇ ਪਾਰਦਰਸ਼ੀ ਹੋਣ ਤੱਕ ਜਾਂ ਸੁਨਹਿਰਾ ਹੋਣ ਤੱਕ ਭੁੰਨੋ। ਫਿਰ ਮੈਰੀਨੇਟ ਕੀਤਾ ਹੋਇਆ ਪਨੀਰ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਤੋਂ ਬਾਅਦ ਮੱਧਮ ਸੇਕ 'ਤੇ ਪੰਜ-ਸੱਤ ਮਿੰਟ ਲਈ ਕੁੱਕ ਕਰੋ। ਫਿਰ 1/4 ਟੀ ਸਪੂਨ ਨਮਕ, ਇੱਕ ਟੀ ਸਪੂਨ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਹੁਣ 180 ਮਿਲੀਲੀਟਰ ਦੁੱਧ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਨੂੰ ਉਬਾਲ ਲਓ। ਮੱਧਮ ਸੇਕ 'ਤੇ ਜਾ ਮਿਕਸਰ ਦੇ ਗਾੜ੍ਹਾ ਹੋਣ ਤੱਕ ਪੰਜ-ਸੱਤ ਮਿੰਟ ਤੱਕ ਪਕਾਓ। ਡਿਸ ਬਣ ਕੇ ਤਿਆਰ ਹੈ, ਇਸ ਨੂੰ ਹੁਣ ਗਰਮਾ ਗਰਮ ਪਰੋਸੋ।

 
Have something to say? Post your comment