Welcome to Canadian Punjabi Post
Follow us on

05

April 2020
ਬ੍ਰੈਕਿੰਗ ਖ਼ਬਰਾਂ :
ਕੈਪਟਨ ਵੲਲੋਂ ਡੀ.ਜੀ.ਪੀ. ਨੂੰ ਨਿਰਵਿਘਨ ਖਰੀਦ ਪ੍ਰਕਿਰਿਆ ਲਈ ਸੁਰੱਖਿਆ ਯੋਜਨਾ ਬਣਾਉਣ ਦੇ ਆਦੇਸ਼ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਯਾਤਰਾ ਬਾਰੇ ਨਾ ਦੱਸਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ, ਪਾਸਪੋਰਟ ਜ਼ਬਤ ਕੀਤੇ ਜਾਣਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਆਖਿਆਗੁਰਦੁਆਰਾ ਮਜਨੂੰ ਕਾ ਟਿੱਲਾ `ਤੇ ਐਫ.ਆਈ.ਆਰ ਦਰਜ ਕਰਨ ਨਾਲ ਕੇਜਰੀਵਾਲ ਸਰਕਾਰ ਦਾ ਰੱਤੀ ਭਰ ਵੀ ਸੰਬੰਧ ਨਹੀਂ : ਭਗਵੰਤ ਮਾਨਸੁਖਪਾਲ ਖਹਿਰਾ ਨੇ ਕਿਹਾ: ਕਰਫਿਊ ਦੇ ਦੋ ਹਫਤੇ ਬੀਤ ਜਾਣ ਦੇ ਬਾਵਜੂਦ ਲੋੜਵੰਦ ਗਰੀਬਾਂ ਤੱਕ ਰਾਸ਼ਣ ਜਾਂ ਹੋਰ ਮੱਦਦ ਮੁਹੱਈਆ ਕਰਵਾਉਣ `ਚ ਫੇਲ ਹੋਏ ਕੈਪਟਨ ਕੋਵਿਡ-19 ਕਾਰਨ ਹੋਣ ਵਾਲੀਆਂ ਸੰਭਾਵੀ ਮੌਤਾਂ ਬਾਰੇ ਅੰਕੜੇ ਜਾਰੀ ਕਰੇਗਾ ਓਨਟਾਰੀਓਮਾਸਕਸ ਸਮੇਤ ਹੋਰ ਸਾਜੋ ਸਮਾਨ ਮੰਗਵਾ ਰਹੀ ਹੈ ਫੈਡਰਲ ਸਰਕਾਰਪ੍ਰਧਾਨ ਮੰਤਰੀ ਨੇ ਵੀਡੀਓ ਸੰਦੇਸ਼ `ਚ ਕੋਰੋਨਾ ਵਿਰੁੱਧ ਜੰਗ `ਚ 5 ਅਪ੍ਰੈਲ ਨੂੰ ਰਾਤ 9 ਵਜੇ ਦੇਸ਼ ਵਾਸੀਆਂ ਤੋਂ 9 ਮਿੰਟ ਮੰਗੇ
ਟੋਰਾਂਟੋ/ਜੀਟੀਏ

ਕਾਰ ਇੰਸ਼ੋਰੈਂਸ ਲਈ ਓਨਟਾਰੀਓ ਦੇ ਡਰਾਈਵਰ ਭਰ ਰਹੇ ਹਨ ਵੱਧ ਪ੍ਰੀਮੀਅਮ!

February 15, 2020 12:08 AM

ਟੋਰਾਂਟੋ, 14 ਫਰਵਰੀ (ਪੋਸਟ ਬਿਊਰੋ) : ਇੱਕ ਨਵੀਂ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਓਨਟਾਰੀਓ ਦੇ ਬਹੁਤ ਸਾਰੇ ਡਰਾਈਵਰ ਕਾਰ ਇੰਸ਼ੋਰੈਂਸ ਦੇ ਨਾਂ Aੁੱਤੇ ਕਾਫੀ ਜ਼ਿਆਦਾ ਅਦਾਇਗੀ ਕਰਦੇ ਹਨ। ਪਰ ਇਸ ਬਾਰੇ ਓਨਟਾਰੀਓ ਦੇ ਡਰਾਈਵਰ ਪਹਿਲਾਂ ਤੋਂ ਹੀ ਜਾਣਦੇ ਹਨ।
ਰਿਪੋਰਟ ਦੇ ਆਥਰ ਤੇ ਯੌਰਕ ਯੂਨੀਵਰਸਿਟੀ ਸ਼ੁਲਿਚ ਸਕੂਲ ਦੇ ਐਸੋਸਿਏਟ ਪ੍ਰੋਫੈਸਰ ਡਾæ ਫਰੈਡ ਲਾਜ਼ਾਰ ਅਨੁਸਾਰ ਇਸ ਪ੍ਰੋਵਿੰਸ ਦੇ ਡਰਾਈਵਰਾਂ ਵੱਲੋਂ ਆਟੋ ਇੰਸ਼ੋਰੈਂਸ ਦੇ ਨਾਂ ਉੱਤੇ ਕਾਫੀ ਜ਼ਿਆਦਾ ਅਦਾਇਗੀ ਕੀਤੀ ਗਈ ਹੈ। ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਓਨਟਾਰੀਓ ਦੇ ਡਰਾਈਵਰ ਪ੍ਰੀਮੀਅਮਜ਼ ਦੇ ਰੂਪ ਵਿੱਚ ਕਈ ਬਿਲੀਅਨ ਡਾਲਰ ਅਦਾ ਕਰ ਚੁਕੇ ਹਨ ਜਦਕਿ ਬਾਕੀ ਕੈਨੇਡਾ ਘਟ ਇੰਸੋਰੈਂਸ ਦਰਾਂ ਦਿੰਦਾ ਹੈ।
ਇਹ ਅਧਿਐਨ ਓਨਟਾਰੀਓ ਟ੍ਰਾਇਲ ਲਾਇਰਜ ਐਸੋਸਿਏਸਨ ਲਈ ਕੀਤਾ ਗਿਆ। ਐਸੋਸਿਏਸਨ ਅਨੁਸਾਰ ਓਨਟਾਰੀਓ ਦੇ ਡਰਾਈਵਰ 2011 ਤੋਂ ਪ੍ਰੀਮੀਅਮ ਦੇ ਰੂਪ ਵਿਚ ਓਵਰਪੇਅਮੈਂਟ ਕਰ ਰਹੇ ਹਨ ਤੇ ਹੁਣ ਤਕ 5æ6 ਬਿਲੀਅਨ ਡਾਲਰ ਵਧ ਅਦਾ ਕਰ ਚੁਕੇ ਹਨ। ਇਸੇ ਤਰ੍ਹਾਂ ਇੰਸੋਰੈਂਸ ਦਰਾਂ 2017 ਤੋਂ ਹੀ 20 ਫੀ ਸਦੀ ਵਧ ਚੁਕੀਆਂ ਹਨ। ਐਸੋਸਿਏਸਨ ਦੇ ਪ੍ਰਜੀਡੈਂਟ ਐਲਨ ਵਿਨਪਰਲੇ ਨੇ ਆਖਿਆ ਕਿ ਪਿਛਲੇ ਅਠ ਸਾਲਾਂ ਵਿਚ ਲਿਬਰਲ ਸਰਕਾਰ ਆਟੋ ਇੰਸੋਰੈਂਸ ਉਤੇ ਉਪਬਲਬਧ ਬੈਨੇਫਿਟਸ ਵਿਚ 17 ਵਾਰੀ ਕਟੌਤੀ ਕਰ ਚੁਕੀ ਹੈ ਪਰ ਫਿਰ ਵੀ ਡਰਾਈਵਰਜ ਨੂੰ ਵਧ ਅਦਾਇਗੀ ਕਰਨੀ ਪੈਂਦੀ ਹੈ।
ਉਨ੍ਹਾਂ ਆਖਿਆ ਕਿ ਜਨਤਾ ਨੂੰ ਅਜਿਹੀ ਪਾਰਦਰਸਤਾ ਦੀ ਲੋੜ ਹੈ ਜਿਸ ਨਾਲ ਉਹ ਸਮਝ ਸਕਣ ਕਿ ਉਹ ਵਧੇਰੇ ਅਦਾਇਗੀ ਕਿਉਂ ਕਰ ਰਹੇ ਹਨ ਤੇ ਉਨ੍ਹਾਂ ਨੂੰ ਕਿਤੇ ਘਟ ਕਵਰੇਜ ਕਿਉਂ ਮਿਲ ਰਹੀ ਹੈ। ਇਹ ਰਿਪੋਰਟ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਆਟੋ ਇੰਸੋਰੈਂਸ ਪ੍ਰੀਮੀਅਮਜ ਮੁੜ ਓਨਟਾਰੀਓ ਵਿਚ ਵਧਣ ਜਾ ਰਹੇ ਹਨ। ਇੰਸੋਰੈਂਸ ਦਰਾਂ ਵਿਚ ਇਹ ਵਾਧਾ 20 ਇੰਸੋਰੈਂਸ ਕੰਪਨੀਆਂ ਲਈ ਮਨਜੂਰ ਹੋਇਆ ਹੈ। ਕੁਝ ਡਰਾਈਵਰਾਂ ਲਈ ਪ੍ਰੀਮੀਅਮਜ ਵਿਚ 11 ਫੀ ਸਦੀ ਵਾਧਾ ਹੋ ਸਕਦਾ ਹੈ।
ਇਸ ਰਿਪੋਰਟ ਦੇ ਜਾਰੀ ਹੋਣ ਤੋਂ ਬਾਅਦ ਇੰਸੋਰੈਂਸ ਬਿਊਰੋ ਆਫ ਕੈਨੇਡਾ ਨੇ ਇਕ ਬਿਆਨ ਜਾਰੀ ਕਰਕੇ ਆਖਿਆ ਕਿ ਇਸ ਰਿਪੋਰਟ ਵਿਚ ਕਈ ਕਮੀਆਂ ਹਨ ਤੇ ਇਸ ਵਿਚ ਇੰਡਸਟਰੀ ਦੀ ਆਮਦਨ ਸਬੰਧੀ ਗਲਤ ਜਾਣਕਾਰੀ ਦਰਜ ਹੈ।

kfrieMsLorYNsleIEntfrIEdyzrfeIvr

BrrhyhnvWDpRImIam!

torFto,14PrvrI(postibAUro):ieWknvINirportivWciehdfavfkIqfigafhYikEntfrIEdybhuqsfryzrfeIvrkfrieMsLorYNsdynFAWuqykfPIijLafdfadfiegIkrdyhn.priesbfryEntfrIEdyzrfeIvrpihlFqoNhIjfxdyhn.

irport dyafQrqyXOrkXUnIvristIsLuilcskUldyaYsoiseytpRoPYsrzf[PrYzlfjLfranusfriespRoivMsdyzrfeIvrFvWloNaftoieMsLorYNsdynFAuWqykfPIijLafdfadfiegIkIqIgeIhY.irportivWciehdfavfkIqfigafhYikEntfrIEdyzrfeIvrpRImIamjLdyrUpivWckeIiblIanzflradfkrcukyhnjdikbfkIkYnyzfGtieMsorYNsdrFidMdfhY.

ieh aiDaYnEntfrIEtRfiellfierjaYsoiseysnleIkIqfigaf.aYsoiseysnanusfrEntfrIEdyzrfeIvr2011qoNpRImIamdyrUpivcEvrpyamYNtkrrhyhnqyhuxqk5[6iblIanzflrvDadfkrcukyhn.iesyqrHFieMsorYNsdrF2017qoNhI20PIsdIvDcukIaFhn.aYsoiseysndypRjIzYNtaYlnivnprlynyafiKafikipClyaTsflFivcilbrlsrkfraftoieMsorYNsAuqyAupblbDbYnyiPtsivc17vfrIktOqIkrcukIhYpriPrvIzrfeIvrjƒvDadfiegIkrnIpYNdIhY.

AunHF afiKafikjnqfƒaijhIpfrdrsqfdIloVhYijsnflAuhsmJskxikAuhvDyryadfiegIikAuNkrrhyhnqyAunHFƒikqyGtkvryjikAuNimlrhIhY.iehirportaijhysmyNivcafeIhYjdoNaftoieMsorYNspRImIamjmuVEntfrIEivcvDxjfrhyhn.ieMsorYNsdrFivciehvfDf20ieMsorYNskMpnIaFleImnjUrhoieafhY.kuJzrfeIvrFleIpRImIamjivc11PIsdIvfDfhoskdfhY.

ies irportdyjfrIhoxqoNbfadieMsorYNsibAUroafPkYnyzfnyiekibafnjfrIkrkyafiKafikiesirportivckeIkmIaFhnqyiesivcieMzstrIdIafmdnsbMDIglqjfxkfrIdrjhY.

 

 

 

Have something to say? Post your comment