ਟੋਰਾਂਟੋ, 12 ਫਰਵਰੀ (ਪੋਸਟ ਬਿਊਰੋ) : ਪਾਈਪਲਾਈਨ ਦੇ ਸਬੰਧ ਵਿੱਚ ਮੁਜ਼ਾਹਰਾ ਕਰ ਰਹੇ ਲੋਕਾਂ ਨੇ ਹੈਲੀਫੈਕਸ ਸਿਟੀ ਹਾਲ ਵਿੱਚ ਮੀਟਿੰਗ ਵਿੱਚ ਹਿੱਸਾ ਲੈਣ ਆਈ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਘੇਰਾ ਪਾ ਕੇ ਅੰਦਰ ਜਾਣ ਤੋਂ ਰੋਕੀ ਰੱਖਿਆ।
ਫਰੀਲੈਂਡ ਬੁੱਧਵਾਰ ਨੂੰ ਹੈਲੀਫੈਕਸ ਦੇ ਮੇਅਰ ਮਾਈਕ ਸੈਵੇਜ ਨਾਲ ਮੁਲਾਕਾਤ ਦੀ ਯੋਜਨਾ ਬਣਾ ਕੇ ਆਈ ਸੀ ਪਰ ਬ੍ਰਿਟਿਸ਼ ਕੋਲੰਬੀਆ ਦੇ ਵੈਟਸੂਵੈਟਨ ਫਰਸਟ ਨੇਸ਼ਨ ਦੇ ਹੱਕ ਵਿੱਚ ਮੁਜ਼ਾਹਰਾ ਕਰ ਰਹੇ ਲੋਕਾਂ ਨੇ ਇਮਾਰਤ ਦੇ ਫਰੰਟ ਡੋਰ ਨੂੰ ਬਲਾਕ ਕਰ ਦਿੱਤਾ ਤੇ ਫਰੀਲੈਂਡ ਨੂੰ ਘੇਰਾ ਪਾ ਕੇ ਅੰਦਰ ਜਾਣ ਤੋਂ ਰੋਕੀ ਰੱਖਿਆ। ਇੱਕ ਮੁਜ਼ਾਹਰਾਕਾਰੀ ਨੇ ਫਰੀਲੈਂਡ ਨੂੰ ਆਖਿਆ ਕਿ ਜੇ ਉਹ ਉਸ ਗਰੁੱਪ ਨੂੰ ਉੱਥੋਂ ਹਟਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਪੁਲਿਸ ਬਲਾਉਣੀ ਹੋਵੇਗੀ। ਪਰ ਉਨ੍ਹਾਂ ਆਖਿਆ ਕਿ ਇਹ ਮੀਟਿੰਗ ਅਸੀਂ ਨਹੀਂ ਹੋਣ ਦੇਵਾਂਗੇ।
ਫਿਰ ਆਖਿਰਕਾਰ ਫਰੀਲੈਂਡ ਬਿਲਡਿੰਗ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਈ ਤੇ ਉਸ ਨੇ ਮੀਟਿੰਗ ਵਿੱਚ ਵੀ ਹਿੱਸਾ ਲਿਆ। ਜਿ਼ਕਰਯੋਗ ਹੈ ਕਿ ੳੱੁਤਰੀ ਬੀਸੀ ਰਾਹੀਂ 670 ਕਿਲੋਮੀਟਰ ਦੀ ਨੈਚੂਰਲ ਗੈਸ ਪਾਈਪਲਾਈਨ ਦੀ ਉਸਾਰੀ ਦਾ ਵਿਰੋਧ ਕਰ ਰਹੇ ਵੈਟਸੂਵੈਟਨ ਨੇਸ਼ਨ ਦੇ ਹੱਕ ਵਿੱਚ ਮੁਜ਼ਾਹਰਾਕਾਰੀਆਂ ਨੇ ਦੇਸ਼ ਵਿੱਚ ਕਈ ਥਾਂਵਾਂ ਉੱਤੇ ਕਈ ਦਿਨਾਂ ਤੱਕ ਆਵਾਜਾਈ ਵਿੱਚ ਵਿਘਨ ਵੀ ਪਾਇਆ।
ਵੈਟਸੂਵੈਟਨ ਵਿੱਚ ਆਰਸੀਐਮਪੀ ਤੇ ਮੁਜ਼ਾਹਰਾਕਾਰੀਆਂ ਦਰਮਿਆਨ ਇਹ ਝੜਪਾਂ ਪਿਛਲੇ ਹਫਤੇ ਉਦੋਂ ਸ਼ੁਰੂ ਹੋਈਆਂ ਜਦੋਂ ਅਧਿਕਾਰੀਆਂ ਵੱਲੋਂ ਅਦਾਲਤੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਕੋਸਿ਼ਸ਼ ਸ਼ੁਰੂ ਕੀਤੀ ਗਈ ਤੇ ਮੁਜ਼ਾਹਰਾਕਾਰੀਆਂ ਨੂੰ ਸੜਕਾਂ ਰੋਕਣ ਤੇ ਰਾਹ ਬੰਦ ਕਰਨ ਤੋਂ ਵਰਜਿਆ ਗਿਆ। ਦੇਸ਼ ਭਰ ਵਿੱਚ ਇਸ ਤਰ੍ਹਾਂ ਦੇ ਹੋ ਰਹੇ ਮੁਜ਼ਾਹਰਿਆਂ ਕਾਰਨ ਦੇਸ਼ ਭਰ ਵਿੱਚ ਰੇਲ ਸੇਵਾ ਪਿਛਲੇ ਪੰਜ ਦਿਨਾਂ ਤੋਂ ਠੱਪ ਪਈ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹ ਸ਼ਾਂਤਮਈ ਢੰਗ ਨਾਲ ਮੁਜ਼ਾਹਰੇ ਕਰਨ ਦੇ ਜਮਹੂਰੀ ਅਧਿਕਾਰ ਨੂੰ ਮੰਨਦੇ ਹਨ ਪਰ ਉਨ੍ਹਾਂ ਸਾਰੀਆਂ ਸਬੰਧਤ ਧਿਰਾਂ ਨੂੰ ਗੱਲਬਾਤ ਰਾਹੀਂ ਇਹ ਮੱੁਦਾ ਜਲਦ ਤੋਂ ਜਲਦ ਹੱਲ ਕਰਨ ਲਈ ਆਖਿਆ।
pfeIplfeIndyivroDivWcmujLfhrfkrrhy
lokFnyroikafPrIlYNzdfrfh
torFto,12PrvrI(postibAUro):pfeIplfeIndysbMDivWcmujLfhrfkrrhylokFnyhYlIPYksistIhflivWcmIitMgivWcihWsflYxafeIizptIpRDfnmMqrIikRstIafPrIlYNzƒGyrfpfkyaMdrjfxqoNrokIrWiKaf.
PrIlYNzbuWDvfrƒhYlIPYksdymyarmfeIksYvyjnflmulfkfqdIXojnfbxfkyafeIsIpribRitsLkolMbIafdyvYtsUvYtnPrstnysLndyhWkivWcmujLfhrfkrrhylokFnyiemfrqdyPrMtzorƒblfkkridWqfqyPrIlYNzƒGyrfpfkyaMdrjfxqoNrokIrWiKaf.ieWkmujLfhrfkfrInyPrIlYNzƒafiKafikjyAuhAusgruWpƒAuWQoNhtfAuxfcfhuMdIhYqFAusƒpuilsblfAuxIhovygI.prAunHFafiKafikiehmIitMgasINnhINhoxdyvFgy.
iPr afiKrkfrPrIlYNziblizMgivWcdfKlhoxivWckfmXfbhogeIqyAusnymIitMgivWcvIihWsfilaf.ijLkrXoghYikAWuqrIbIsIrfhIN670iklomItrdInYcUrlgYspfeIplfeIndIAusfrIdfivroDkrrhyvYtsUvYtnnysLndyhWkivWcmujLfhrfkfrIaFnydysLivWckeIQFvFAuWqykeIidnFqWkafvfjfeIivWcivGnvIpfieaf.
vYtsUvYtn ivWcafrsIaYmpIqymujLfhrfkfrIaFdrimafniehJVpFipClyhPqyAudoNsLurUhoeIaFjdoNaiDkfrIaFvWloNadflqIhukmFƒlfgUkrvfAuxleIkoisLsLsLurUkIqIgeIqymujLfhrfkfrIaFƒsVkFrokxqyrfhbMdkrnqoNvrijafigaf.dysLBrivWciesqrHFdyhorhymujLfhiraFkfrndysLBrivWcrylsyvfipClypMjidnFqoNTWppeIhY.
pRDfn mMqrIjsitntrUzonyafiKafikAuhsLFqmeIZMgnflmujLfhrykrndyjmhUrIaiDkfrƒmMndyhnprAunHFsfrIaFsbMDqiDrFƒgWlbfqrfhINiehmWudfjldqoNjldhWlkrnleIafiKaf.