Welcome to Canadian Punjabi Post
Follow us on

28

February 2020
ਟੋਰਾਂਟੋ/ਜੀਟੀਏ

ਰਿਆਲਟੈਰ ਸਤਵੀਰ ਧਾਲੀਵਾਲ ਨੂੰ ਸਦਮਾ, ਪਿਤਾ ਪਲਵਿੰਦਰ ਧਾਲੀਵਾਲ ਦਾ ਦੇਹਾਂਤ

January 09, 2020 08:59 AM

ਬਰੈਂਪਟਨ 8 ਜਨਵਰੀ (ਪੋਸਟ ਬਿਊਰੋ)- ਮੋਗਾ ਜਿਲੇ ਦੇ ਪਿੰਡ ਬੱਧਨੀ ਕਲਾਂ ਦੇ ਜੰਮ ਪਲ ਉੱਘੇ ਸਮਾਜ-ਸੇਵਕ, ਨਾਮਵਰ ਸ਼ਖ਼ਸੀਅਤ ਤੇ ਲੰਮੇ ਸਮੇ ਤੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਸਨੀਕ ਪਲਵਿੰਦਰ ਧਾਲੀਵਾਲ ਦਾ ਅੱਜ ਦੇਹਾਂਤ ਹੋ ਗਿਆ।ਉਹ ਕੈਨੇਡਾ `ਚ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਸਨ।ਉਨ੍ਹਾਂ ਦਾ ਅੰਤਿਮ ਸੰਸਕਾਰ 12 ਜਨਵਰੀ ਦਿਨ ਐਤਵਾਰ ਨੂੰ Lotus Funrel Home, 121 Cityview Drive, Toronto ON M9W 5A8 ਵਿਖੇ ਦੁਪਿਹਰ 12 ਤੋਂ 2 ਵਜੇ ਤੱਕ ਕੀਤਾ ਜਾਵੇਗਾ ਅਤੇ ਉਨ੍ਹਾਂ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਮਾਲਟਨ ਗੁਰੂਘਰ ਵਿਖੇ 2:30 ਤੋਂ 4:30 ਤੱਕ ਹੋਣਗੇ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਤਵੀਰ ਸਿੰਘ ਧਾਲੀਵਾਲ ਨਾਲ 416-627-4700 ਨੰਬਰ ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment