Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਲਾਈਫ ਸਟਾਈਲ

ਰਸੋਈ: ਅਖਰੋਟ ਦੀ ਬਰਫੀ

January 08, 2020 09:45 AM

ਸਮੱਗਰੀ-ਇੱਕ ਕਟੋਰੀ ਅਖਰੋਟ, ਪੀਸੀ ਹੋਈ ਮੂੰਗਫਲੀ ਇੱਕ ਕਟੋਰੀ, ਅੱਧੀ ਕਟੋਰੀ ਨਾਰੀਅਲ ਦਾ ਬੂਰਾ, ਡੇਢ ਕਟੋਰੀ ਖੰਡ, ਇੱਕ ਕੱਪ ਪਾਣੀ, ਇਲਾਇਚੀ ਪਾਊਡਰ ਇੱਕ ਛੋਟਾ ਚਮਚ, ਕਾਜੂ ਅਤੇ ਬਾਦਾਮ ਇੱਕ-ਇੱਕ ਵੱਡਾ ਚਮਚ।
ਵਿਧੀ- ਅਖਰੋਟ ਦੇ ਛੋਟੇ ਟੁਕੜੇ ਕਰ ਲਓ। ਪਾਣੀ ਤੇ ਖੰਡ ਦੀ ਦੋ ਤਾਰ ਦੀ ਚਾਸ਼ਨੀ ਬਣਾ ਲਓ। ਇਸ ਵਿੱਚ ਸਾਰੀ ਸਮਾਗਰੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਇੱਕ ਵੱਡੀ ਪਲੇਟ ਵਿੱਚ ਘਿਓ ਲਗਾਓ ਤੇ ਮਿਸ਼ਰਣ ਫੈਲਾਓ। ਠੰਢਾ ਹੋਣ 'ਤੇ ਮਨਪਸੰਦ ਆਕਾਰ ਦੇ ਕੇ ਕੱਟ ਲਓ।

 
Have something to say? Post your comment