Welcome to Canadian Punjabi Post
Follow us on

29

March 2024
 
ਪੰਜਾਬ

ਰਣਜੀਤ ਕਤਲ ਕੇਸ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਚੱਲਦੇ ਕੇਸਵਿੱਚ ਜੱਜ ਬਦਲਣ ਦੀ ਮੰਗ ਉੱਠੀ

December 09, 2019 10:00 AM

ਚੰਡੀਗੜ੍ਹ, 8 ਦਸੰਬਰ, (ਪੋਸਟ ਬਿਊਰੋ)-ਦੋ ਸਾਧਵੀਆਂ ਨਾਲ ਬਲਾਤਕਾਰ ਤੇ ਇੱਕ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਵਿਰੁੱਧ ਚੱਲਦੇ ਕੇਸ ਵਿੱਚ ਉਸ ਦੇ ਇਕ ਸਹਿਯੋਗੀ ਤੇ ਦੋਸ਼ੀ ਕ੍ਰਿਸ਼ਨ ਲਾਲ ਨੇ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚਅਰਜ਼ੀ ਦੇ ਕੇਕਿਹਾ ਹੈ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਮੈਨੇਜਰ ਰਣਜੀਤ ਸਿੰਘ ਦੇ ਕੇਸ ਵਿੱਚ ਉਹ ਸੀ ਬੀ ਆਈ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਤੋਂ ਸੁਣਵਾਈ ਨਹੀਂ ਕਰਾਉਣੀ ਚਾਹੁੰਦਾ।ਉਸ ਨੇ ਕਿਹਾ ਕਿ ਰਾਮ ਰਹੀਮ ਦੇ ਖ਼ਿਲਾਫ਼ ਪਹਿਲਾਂ ਦੋ ਕੇਸਾਂ ਵਿੱਚ ਜੱਜ ਜਗਦੀਪ ਸਿੰਘ ਸਜ਼ਾ ਸੁਣਾ ਚੁੱਕੇ ਹਨ, ਇਸ ਲਈ ਤੀਸਰੇ ਕੇਸ ਵਿੱਚ ਉਹ ਕਿਸੇ ਹੋਰ ਜੱਜ ਤੋਂ ਸੁਣਵਾਈ ਚਾਹੁੰਦੇ ਹਨ।ਸੀ ਬੀ ਆਈ ਨੇ ਜਵਾਬ ਦਾਖ਼ਲ ਕਰਦੇ ਹੋਏ ਪਟੀਸ਼ਨ ਵਿਚਲੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਝੂਠ ਕਿਹਾ ਅਤੇ ਕੇਸ ਵਿੱਚ ਜਾਣਬੁੱਝ ਕੇ ਦੇਰੀ ਕਰਵਾਉਣ ਦਾ ਦੋਸ਼ ਲਾਇਆ ਹੈ।

ਵਰਨਣ ਯੋਗ ਹੈ ਕਿ ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਦੀ ਸਜ਼ਾ ਕੱਟ ਰਹੇ ਦੋਸ਼ੀ ਗੁਰਮੀਤ ਰਾਮ ਰਹੀਮ ਉੱਤੇ ਉਸ ਦੇ ਆਪਣੇ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਬਾਰੇ ਕੱਲ੍ਹ ਪੰਚਕੂਲਾ ਵਿਚਲੀਸੀ ਬੀ ਆਈ ਅਦਾਲਤ ਵਿੱਚ ਸੁਣਵਾਈ ਸੀ। ਗੁਰਮੀਤ ਰਾਮ ਰਹੀਮ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕੀਤਾ ਗਿਆ ਸੀ। ਬਾਕੀ ਦੋਸ਼ੀ ਕੋਰਟ ਵਿੱਚਪੇਸ਼ ਸਨ। ਸੁਣਵਾਈ ਦੌਰਾਨ ਫਾਈਨਲ ਬਹਿਸ ਸ਼ੁਰੂ ਹੋਣੀ ਸੀ, ਪਰ ਨਹੀਂ ਹੋ ਸਕੀ। ਇਸ ਦੌਰਾਨ ਬਚਾਅ ਪੱਖ ਨੇ ਵਿਸ਼ੇਸ਼ ਸੀ ਬੀ ਆਈ ਕੋਰਟ ਵਿੱਚਮੰਗ ਕਰ ਦਿੱਤੀ ਕਿ ਉਹ ਇਸ ਕੇਸ ਦੀ ਸੁਣਵਾਈ ਸੀ ਬੀ ਆਈ ਕੋਰਟ ਵਿੱਚਨਹੀਂ, ਕਿਸੇ ਹੋਰ ਕੋਰਟਤੋਂ ਕਰਾਉਣੀ ਚਾਹੁੰਦੇ ਹਨ। ਇਸ ਪਟੀਸ਼ਨ ਉੱਤੇਸੀ ਬੀ ਆਈ ਵਿਸ਼ੇਸ਼ ਅਦਾਲਤ ਨੇ ਜਾਂਚ ਏਜੰਸੀ ਸੀ ਬੀ ਆਈਤੋਂ ਜਵਾਬ ਮੰਗਿਆ ਹੈ। ਇਸ ਕੇਸ ਵਿੱਚ ਅਗਲੀ ਸੁਣਵਾਈ 10 ਦਸੰਬਰ ਨੂੰ ਹੋਵੇਗੀ।

 

  

rxjIq kql kys

zyrf muKI gurmIq rfm rhIm iÉlfÌ cwldy kysivwc jwj bdlx dI mMg AuWTI

cMzIgVH, 8 dsMbr, (post ibAUro)-do sfDvIaF nfl blfqkfr qy iewk pwqrkfr rfm cMdr CqrpqI dy kql dy doÈI gurmIq rfm rhIm ivrwuD cwldy kys ivwc Aus dy iek sihXogI qy dosLI ikRÈn lfl ny ivÈyÈ sIbIafeI adflq ivwcarjLI dy kyikhf hY ik zyrf swcf sOdf isrsf dy mYnyjr rxjIq isMG dy kys ivwc Auh sI bI afeI dy ivÈyÈ jwj jgdIp isMG qoN suxvfeI nhIN krfAuxI cfhuMdf.Aus ny ikhf ik rfm rhIm dy iÉlfÌ pihlfˆ do kysF ivwc jwj jgdIp isMG sËf suxf cuwky hn, ies leI qIsry kys ivwc Auh iksy hor jwj qoN suxvfeI cfhuMdy hn.sI bI afeI ny jvfb dfÉl krdy hoey ptIÈn ivclIafˆ gwlfˆ nUM pUrI qrHfˆ JUT ikhf aqy kys ivwc jfxbuwJ ky dyrI krvfAux df dosL lfieaf hY.

vrnx Xog hY ik sfDvIaF nfl blfqkfr dy kys dI sËf kwt rhy doÈI gurmIq rfm rhIm AuWqy Aus dy afpxy zyry dy mYnyjr rxjIq isMG dy kql bfry kwlH pMckUlf ivclIsI bI afeI adflq ivwc suxvfeI sI. gurmIq rfm rhIm nMU vIzIE kfnPrYˆisMg rfhIN pysL kIqf igaf sI. bfkI dosLI kort ivwcpyÈ sn. suxvfeI dOrfn PfeInl bihs ÈurU hoxI sI, pr nhIN ho skI. ies dOrfn bcfa pwK ny ivÈyÈ sI bI afeI kort ivwcmMg kr idwqI ik Auh ies kys dI suxvfeI sI bI afeI kort ivwcnhIN, iksy hor kortqoN krfAuxI cfhuMdy hn. ies ptIÈn AuWqysI bI afeI ivÈyÈ adflq ny jFc eyjMsI sI bI afeIqoN jvfb mMigaf hY. ies kys ivwc aglI suxvfeI 10 dsMbr nUM hovygI.

 

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ