Welcome to Canadian Punjabi Post
Follow us on

03

April 2020
ਪੰਜਾਬ

ਨਵਜੋਤ ਸਿੱਧੂ ਨੇ ਵਿਦੇਸ਼ ਮੰਤਰੀ ਨੂੰ ਤੀਜੀ ਚਿੱਠੀ ਲਿਖੀ, ਕਿਹਾ ਜਵਾਬ ਨਾ ਦਿੱਤਾ ਤਾਂ ਖੁਦ ਜਾਵਾਂਗਾ ਪਾਕਿਸਤਾਨ

November 07, 2019 06:02 PM

ਨਵਜੋਤ ਸਿੱਧੂ ਨੇ ਵਿਦੇਸ਼ ਮੰਤਰੀ ਨੂੰ ਲਿਖੀ ਤੀਜੀ ਚਿੱਠੀ, ਕਿਹਾ ਜਵਾਬ ਨਾ ਦਿੱਤਾ ਤਾਂ ਖੁਦ  ਜਾਵਾਂਗਾ ਪਾਕਿਸਤਾਨ
ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਜਾਣ ਲਈ ਪ੍ਰਵਾਨਗੀ ਵਾਸਤੇ ਅੱਜ ਕੇਂਦਰੀ ਵਿਦੇਸ਼ ਮੰਤਰੀ ਨੂੰ ਤੀਜਾ ਪੱਤਰ ਲਿਖ ਕੇ ਸਪਸ਼ਟ ਕਰ ਦਿੱਤਾ ਕਿ ਜੇਕਰ ਭਾਰਤ ਸਰਕਾਰ ਨੇ ਉਹਨਾਂ ਨੂੰ ਕੋਈ ਜਵਾਬ ਨਾ ਦਿੱਤਾ ਤਾਂ ਉਹ ਲੱਖਾਂ ਸ਼ਰਧਾਲੂਆਂ ਵਾਂਗ ਹੀ ਵੀਜ਼ੇ 'ਤੇ ਪਾਕਿਸਤਾਨ ਜਾਣਗੇ।

Have something to say? Post your comment
ਹੋਰ ਪੰਜਾਬ ਖ਼ਬਰਾਂ
ਗਲਤ ਦਵਾਈ ਖਾਣ ਨਾਲ ਪਤੀ-ਪਤਨੀ ਦੀ ਭੇਤਭਰੀ ਹਾਲਤ ਵਿੱਚ ਮੌਤ
ਥਾਈਲੈਂਡ ਦੀਆਂ ਚਾਰ ਔਰਤਾਂ ਹੋਟਲ ਵਿੱਚ ਕੁਆਰੰਟਾਈਨ
ਹਜ਼ੂਰੀ ਰਾਗੀ ਨਿਰਮਲ ਸਿੰਘ ਦੀ ਮੌਤ ਨਾਲ ਕੋਰੋਨਾ ਦੇ ਫੈਲਣ ਬਾਰੇ ਖ਼ਤਰਾ ਵਧਿਆ
ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਧਾਰੀਵਾਲ ਕਤਲ ਕੇਸ ਸੁਲਝ ਗਿਆ
ਕਸਟਮ, ਇਮੀਗ੍ਰੇਸ਼ਨ ਅਤੇ ਬੀ ਐਸ ਐਫ ਦੇ ਮੁਲਾਜ਼ਮ ਆਈਸੋਲੇਟ ਕੀਤੇ ਗਏ
ਮੁਫ਼ਤ ਰਾਸ਼ਨ ਸਕੀਮ ਦੇ ਨੇਕ ਕੰਮ ਉੱਤੇ ਸਿਆਸੀ ਠੱਪਾ!
ਪੰਜਾਬ ਦੇ ਡੀ ਜੀ ਪੀ ਨੇ ਆਪਣੇ ਟਵਿੱਟਰ ਤੋਂ ਸਿੱਧੂ ਮੂਸੇਵਾਲਾ ਦਾ ਗੀਤ ਹਟਾਇਆ
ਲੇਬਰਫੈਡ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ 11 ਲੱਖ ਰੁਪਏ ਦਾਨ
ਕੈਪਟਨ ਨੇ ਜੀ.ਐੱਸ.ਟੀ. ਦੇ ਬਕਾਏ ਤੁਰੰਤ ਜਾਰੀ ਕਰਨ ਸੰਬੰਧੀ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
ਪਸ਼ੂ ਪਾਲਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ ਖੁੱਲ੍ਹੀਆਂ ਰਹਿਣਗੀਆਂ : ਤ੍ਰਿਪਤ ਬਾਜਵਾ