Welcome to Canadian Punjabi Post
Follow us on

20

January 2020
ਬ੍ਰੈਕਿੰਗ ਖ਼ਬਰਾਂ :
ਭਾਰਤ ਨੇ ਤੀਜਾ ਇਕ ਦਿਨਾਂ ਮੈਚ `ਚ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, ਕੀਤਾ ਸੀਰੀਜ਼ `ਤੇ ਕਬਜ਼ਾ, ਰੋਹਿਤ ਨੇ ਠੋਕਿਆ ਸੈਂਕੜਾ ਅੱਜ ਦੇ ਦਿਨ ਹੀ ਆਪਣੇ ਇਰਾਦਿਆਂ ਦੀ ਪੱਕੀ ਇੰਦਰਾ ਗਾਂਧੀ ਬਣੀ ਸੀ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨਮੰਤਰੀਪ੍ਰਸਿੱਧ ਅਦਾਕਾਰਾ ਸ਼ਬਾਨਾ ਆਜ਼ਮੀ ਕਾਰ ਹਾਦਸੇ ’ਚ ਜ਼ਖਮੀਇਟੋਬੀਕੋ ਫਾਸਟ ਫੂਡ ਰੈਸਟੋਰੈਂਟ ਦੇ ਬਾਹਰ ਇੱਕ ਵਿਅਕਤੀ ਨੇ ਵਰਕਰ ਨੂੰ ਮਾਰਿਆ ਚਾਕੂਟਰੰਪ ਇਰਾਨ ਦੀ ਪਿੱਠ ਵਿੱਚ ਛੁਰਾ ਹੀ ਮਾਰੇਗਾ : ਖਾਮੈਣੀਚੰਦੂਮਾਜਰਾ ਵੱਲੋਂ ਘਰ ਆਏ ਟਕਸਾਲੀਆਂ ਅਤੇ ਮਨਜੀਤ ਸਿੰਘ ਜੀ ਕੇ ਨਾਲ ਮੀਟਿੰਗਵਿਧਾਨ ਸਭਾ ਸੈਸ਼ਨ: ਗਵਰਨਰ ਦੇ ਭਾਸ਼ਣ ਵਿੱਚੋਂ ਪਾਣੀ, ਬਰਗਾੜੀ, ਮਾਫ਼ੀਆ ਤੇ ਬਿਜਲੀ ਦੇ ਮੁੱਦੇ ਗਾਇਬ ਬਰੈਂਪਟਨ ਵਿੱਚ ਮ੍ਰਿਤਕ ਪਾਈ ਗਈ ਟੋਰਾਂਟੋ ਦੀ ਮਹਿਲਾ ਦੇ ਪਹਿਲੇ ਪਤੀ ਖਿਲਾਫ ਵਾਰੰਟ ਜਾਰੀ
ਟੋਰਾਂਟੋ/ਜੀਟੀਏ

ਬਟਰ ਫਲਾਈ ਸੀਨਅਰਜ਼ ਵੋਮੈਨ ਕਲੱਬ ਨੇ ਦੀਵਾਲੀ ਮਨਾਈ

November 06, 2019 09:23 AM

ਬੀਤੇ ਸੋਮਵਾਰ 28 ਅਕਤੂਬਰ 2019, ਨੂੰ ਬਰੈਪਟਨ ਦੇ ਅਬਨੇਜ਼ਰ ਕਮਿਓਨਿਟੀ ਸੈਨਟਰ ਵਿਚ ਬਟਰਫਲਾਈ ਸੀਨੀਅਰਜ਼ ਵੋਮੈਨ ਕਲੱਬ ਨੇ ਦੀਵਾਲੀ ਪਾਰਟੀ ਮਨਾਈ। ਬੀਬੀ ਰਜਨੀ ਸ਼ਰਮਾ ਨੇ ਸਾਰੇ ਪ੍ਰੋਗਰਾਮ ਨੂੰ ਸਰੇਅੰਜਾਮ ਦਿਤਾ ਅਤੇ ਸਟੇਜ ਸੰਭਾਲੀ। ਇਸ ਮੌਕੇ 7-8 ਵਾਰਡ ਦੀ ਸਿਟੀ ਕੌਂਸਲਰ ਬੀਬੀ ਚਾਰਲੀ ਵਿਲੀਅਮਜ਼, ਭਾਰਤ ਤੋਂ ਆਏ ਗਾਇਕ ਖੁਦਾ ਬਖਸ਼, ਸੀਨੀਅਰਜ਼ ਸੋੋਸ਼ਲ ਸਰਵਵਿਸਜ਼ ਦੇ ਅਜੀਤ ਸਿੰਘ ਰੱਖੜਾ ਅਤੇ ਚੜਦੀ ਕਲਾ ਦੀ ਟੀਵੀ ਟੀਮ ਨੇ ਸਿਰ਼ਕਤ ਕੀਤੀ। ਇਸਤੋਂ ਇਲਾਵਾ ਬੀਬੀਆਂ ਦੀਆਂ ਦੂਸਰੀਆਂ ਕਲੱਬਾਂ ਦੇ ਨੁਮਾਂਇੰਦੇ ਵੀ ਸ਼ਾਮਲ ਹੋਏ। ਵਧੀਆ ਮਨੋਰੰਜਨ ਅਤੇ ਵਧੀਆ ਖਾਣਪੀਣ ਦਾ ਬੰਦੋਬਸਤ ਕੀਤਾ ਗਿਆ ਸੀ। ਬੀਬੀ ਰਜਨੀ ਸ਼ਰਮਾ ਆਪਣੀਆਂ ਮੈਂਬਰ ਸਾਥਣਾ ਲਈ ਹਮੇਸ਼ਾ ਚੰਗੇ ਚੰਗੇ ਉਦਮ ਕਰਦੀ ਰਹਿ਼ੰਦੀ ਜਿਸ ਨਾਲ ਉਹ ਆਪਣੀ ਰੁਝੇਵਿਆਂ ਭਰੀ ਜਿੰਦਗੀ ਦੇ ਕੁਝ ਪਲ ਹੱਸ ਖੇਡਕੇ ਮਨਾਉਂਦੀਆਂ ਹਨ। ਹਰ ਆਈ ਬੀਬੀ ਨੁੰ ਦੀਵਾਲੀ ਗਿਫਟ ਦਿਤੇ ਗਏ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਇਮੀਗ੍ਰੇਸ਼ਨ ਮੰਤਰੀ ਵੱਲੋਂ ਬਰੈਂਪਟਨ ਦਾ ਦੌਰਾ
ਬਰੈਂਪਟਨ ਵਿੱਚ ਮਿਲੀ ਲਾਸ਼, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਹੁਣ ਕੈਨੇਡਾ ਦਾ ਵੀਜ਼ਾ ਦੇਣਗੇ ਰੋਬੋਟ
ਬੱੁਧਵਾਰ ਨੂੰ ਹੜਤਾਲ ਕਾਰਨ ਬੰਦ ਰਹਿਣਗੇ ਦਰਹਾਮ ਡਿਸਟ੍ਰਿਕਟ ਸਕੂਲ ਬੋਰਡ ਦੇ ਸਕੂਲ
ਮਿਸੀਸਾਗਾ ਵਿੱਚ ਟਰੈਕਟਰ ਟਰੇਲਰ ਤੇ ਗੱਡੀ ਵਿੱਚ ਹੋਈ ਟੱਕਰ ਵਿੱਚ 1 ਹਲਾਕ, 2 ਜ਼ਖ਼ਮੀ
ਓਂਟਾਰੀਓ ਖਾਲਸਾ ਦਰਬਾਰ ਅਤੇ ਗੁਰੂ ਨਾਨਕ ਮਿਸ਼ਨ ਨੇ ਕੌਂਸਲ ’ਚੋਂ ਆਪਣਾ ਨਾਂ ਕਢਵਾਇਆ
ਟਰੱਕ ਤੇ ਟੈਕਰ ਦੀ ਟੱਕਰ ਵਿਚ ਦੋ ਪੰਜਾਬੀਆਂ ਸਮੇਤ 4 ਜਣਿਆ ਦੀ ਮੌਤ
ਰਿਆਲਟੈਰ ਸਤਵੀਰ ਧਾਲੀਵਾਲ ਨੂੰ ਸਦਮਾ, ਪਿਤਾ ਪਲਵਿੰਦਰ ਧਾਲੀਵਾਲ ਦਾ ਦੇਹਾਂਤ
ਡਾ. ਭੰਡਾਲ ਦੀਆਂ ਦੋ ਪੁਸਤਕਾਂ 'ਰੂਹ ਰੇਜ਼ਾ' ਤੇ 'ਧੁੱਪ ਦੀਆਂ ਕਣੀਆਂ' ਲੋਕ-ਅਰਪਿਤ
ਨਵੇਂ ਸਾਲ ਦੇ ਪਹਿਲੇ ਦਿਨ ਬਾਲਮੀ ਬੀਚ ਵਿਖੇ ਸੰਜੂ ਗੁਪਤਾ ਨੇ 'ਹੇਅਰ ਆਫ਼ 'ਦ ਡੌਗ ਫ਼ਨ ਰੱਨ' ਵਿਚ ਲਿਆ ਹਿੱਸਾ