Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਜਗਮੀਤ ਨੇ ਕੀਤੀ ਬਰੈਂਪਟਨ `ਚ ਵੱਡੀ ਰੈਲੀ

October 18, 2019 10:37 AM

ਪੋਸਟ ਬਿਊਰੋ, ਬਰੈਂਪਟਨ ( ਸੁਰਜੀਤ ਸਿੰਘ ਫਲੋਰਾ) ਵੀਰਵਾਰ ਅਕਤੂਬਰ 17 ਨੂੰ ਐਨ ਡੀ ਪੀ ਲੀਡਰ ਜਗਮੀਤ ਸਿੰਘ ਵੱਲੋਂ ਬਰੈਂਪਟਨ ਦੇ ਗਰੈਂਡ ਐਮਪਾਇਰ `ਚ ਰੈਲੀ ਰੱਖੀ ਗਈ ਸੀ । ਜਿਸ ਵਿਚ ਕੋਈ ਇਕ ਹਜ਼ਾਰ ਤੋਂ ਵੱਧ ਉਨ੍ਹਾਂਦੇ ਸਪੋਟਰਾਂ ਵੱਲੋਂ ਹਿਸਾ ਲਿਆ ਗਿਆ।
ਸਭ ਤੋਂ ਪਹਿਲਾਂ ਰੈਸਲਰ ਜਤਿੰਦਰ ਸਿੰਘ ਮਾਹਿਲ ਵਲੋਂ ਜਗਮੀਤ ਸਿੰਘ ਬਾਰੇ ਬੋਲਦੇ ਹੋਏ ਕਿਹਾ ਕਿ ਜਗਮੀਤ ਸਿੰਘ ਦੇ ਸੁਪਨੇ ਵੀ ਮੇਰੇ ਵਾਂਗ ਵੱਡੇ ਸਨ। ਉਸ ਨੁੰ ਵੀ ਕੁਝ ਲੋਕਾਂ ਲਈ ਕਰ ਗੁਜਰਨ ਦੀ ਤਮੰਨਾ ਸੀ ਜੋ ਮੇਰੀ ਵੀ ਤਮੰਨਾ ਸੀ ਮੈਂ ਵੀ ਕਰ ਦਿਖਾਇਆ ਤੇ ਜਗਮੀਤ ਸਿੰਘ ਨੇ ਵੀ ਕਰ ਦਿਖਾਇਆ
ਇਸ ਉਪਰੰਤ ਉਨਟੈਰਿਉ ਸੂਬੇ ਦੀ ਐੱਨ ਡੀ ਪੀ ਪਾਰਟੀ ਦੀ ਲੀਡਰ ਐਂਡਰੀਆਂ ਹਾਰਵਥ ਵਲੋਂ ਜਗਮੀਤ ਸਿੰਘ ਬਾਰੇ ਗੱਲ ਬਾਤ ਕਰਦੇ ਹੋਏ ਕਿਹਾ ਕਿ ਕੌਣ ਕਹਿੰਦਾ ਹੈ ਕਿ ਇਸ ਸੂਬੇ ਵਿਚ ਐੱਨ ਡੀ ਪੀ ਨੂੰ ਵੋਟ ਨਹੀਂ ਪੈਂਦੇ, ਜਗਮੀਤ ਸਿੰਘ ਇਥੋ ਹੀ ਡਿਪਟੀ ਲੀਡਰ ਦੀ ਪਦਵੀ ਛੱਡ ਕੇ ਅੱਜ ਫੈਡਰਲ ਲੇਬਲ ਤੇ ਐੱਨ ਡੀ ਪੀ ਦੀ ਕੁਰਸੀ ਤੇ ਜਾ ਪਹੁੰਚਾ ਹੈ। ਤੇ ਬਹੁਤ ਜਲਦ ਪ੍ਰਧਾਨ ਮੱਤਰੀ ਦੀ ਕੁਰਸੀ ਤੇ ਵੀ ਹੱਕ ਜਮਾ ਲਏਗਾ।
ਜਗਮੀਤ ਸਿੰਘ ਨੇ ਰੈਲੀ ਨੂੰ ਸੰਬੋਧੰਨ ਕਰਦੇ ਹੋਏ ਕਿਹਾ ਕੇ ਪ੍ਰਧਾਨ ਮੰਤਰੀ ਟਰੂਡੋ ਕੈਨੇਡੀਅਨਾਂ ਦੀ ਵੋਟ ਦਾ ਹੱਕਦਾਰ ਨਹੀਂ ਹੈ । ਉਹ ਲੋਕਾਂ ਦੇ ਸਿਰਾਂ ਤੇ ਕਰਜੇ ਹੋਰ ਚੜ੍ਹ ਰਹੀ ਹੈ। ਅਮੀਰਾਂ ਨੁੰ ਹੋਰ ਅਮੀਰ ਬਣਾ ਕੇ ਮਿਡਲ ਵਰਗ ਦੇ ਲੋਕਾਂ ਨੂੰ ਹੋਰ ਗਰੀਭ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਪਾਈਪ ਲਾਇਨ ਦੀ ਗੱਲ ਕਰਦੇ ਹੋਏ ਕਿਹਾ ਕਿ ਟਰੂਡੋ ਨੇ ਬਹੁਤ ਪੈਸਾ ਤੇ ਲੋਕਾਂ ਦੀਆਂ ਨੌਕਰੀਆਂ ਤੇ ਸੱਟ ਮਾਰੀ ਹੈ। ਜਿਸ ਕਰਕੇ ਉਹ ਤੂਹਾਡੀ ਵੋਟ ਦਾ ਹੱਕਦਾਰ ਨਹੀਂ ਹੈ।
ਜਗਮੀਤ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਸਾਡੀ ਸਰਕਾਰ ਲੋਕਾਂ ਦੀ ਬਚਤ ਵਾਰੇ ਉਪਰਾਲਾ ਕਰੇਗੀ। ਜਿਵੇਂ ਅਸੀਂ ਦੰਦਾ ਦੇ ਮੁਫ਼ਤ ਇਲਾਜ ਦੀ ਗੱਲ ਕਰਦੇ ਹਾਂ। ਫਿਰ ਸੈਲ ਫੋਨ ਬਿਲਾਂ ਦੀ ਗੱਲ ਕਰਦੇ ਹਾਂ। ਗੱਲ ਕੀ ਅਸੀਂ ਜਿਥੋਂ ਵੀ ਕੈਨੇਡੀਅਨ ਲੋਕਾਂ ਦੀ ਬਚਤ ਕਰ ਸਕਦੇ ਹੋਈਏ ਹਰ ਹਾਲ ਵਿਚ ਕਰਾਂਗੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਐਡਰਿਊ ਸ਼ੀਅਰ ਵੀ ਲੋਕਾਂ ਤੇ ਹੋਰ ਟੈਕਸ ਦਾ ਭਾਰ ਵਧਾਏਗਾ। ਜਿਸ ਨਾਲ ਲੋਕਾਂ ਦਾ ਹੋਰ ਨੁਕਸਾਨ ਹੋਵੇਗਾ। ਉਹਨਾਂ ਅੱਗੇ ਰੈਲੀ ਨੂੰ ਸੰਬੋਧੰਨ ਕਰਦੇ ਹੋਏ ਪੰਜਾਬੀ ਵਿਚ ਕਿਹਾ ਕਿ ਅਸੀਂ ਇਕ ਦੂਜੇ ਦੀ ਗੱਲ ਸੁਣਦੇ ਹੋਏ ਕਿ ਚਲੋਂ ਇਸ ਉਮੀਦਵਾਰ ਨੂੰ ਵੋਟ ਦੇ ਦਿਉ ਕਿਉਕਿ ਉਹ ਸਾਡੇ ਪਿੰਡ ਦਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਨਾ ਕਰੋ। ਕਿਉਂ ਕਿ ਪਿੰਡ ਵਾਲੇ ਨੇ ਕੁਝ ਨਹੀਂ ਦੇਣਾ, ਜਿਸ ਦੀ ਚੰਗੀ ਪਾਲਸੀ ਹੈ ਉਹ ਹੀ ਕੈਨੇਡੀਅਨ ਲੋਕਾਂ ਦੀ ਮੱਦਦ ਤੇ ਬਚਤ ਕਰ ਸਕਦਾ ਹੈ।
ਜਗਮੀਤ ਸਿੰਘ ਨੇ ਇਹ ਵੀ ਕਿਹਾ ਕਿ ਹਰ ਮਾਂ ਬਾਪ ਆਪਣੇ ਬੱਚੇ ਦਾ ਭਵਿੱਖ ਉਜਲਾ ਦੇਖਣਾ ਚਾਹੁੰਦਾ ਹੈ ਤੇ ਬਚਤ ਵੀ ਜੋ ਸਾਡੀ ਸਰਕਾਰ ਤੁਹਾਨੂੰ ਦੇਵੇਗੀ। ਮੈਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਪਦ ਲਈ ਲੜਨ ਦਾ ਮਤਲਬ ਤੁਹਾਡੇ ਚੰਗੇ ਭਵਿੱਖ ਲਈ ਲੜਨਾ ਹੈ। ਇਸ ਲਈ ਐੱਨ ਡੀ ਪੀ 21 ਅਕਤੂਬਰ ਨੂੰ ਵੋਟ ਪਾ ਕੇ ਸਾਨੂੰ ਮਾਣ ਬਖ਼ਸੋਂ ਤਾਂ ਜੋ ਅਸੀਂ ਕੈਨੇਡੀਅਨ ਦੀ ਦਿਲੋਂ ਸੇਵਾ ਕਰ ਸਕੀਏ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ