Welcome to Canadian Punjabi Post
Follow us on

12

November 2019
ਕੈਨੇਡਾ

ਮਿਸੀਸਾਗਾ ਵਿੱਚ ਗੱਡੀ ਤੇ ਟਰੱਕ ਵਿਚਾਲੇ ਹੋਈ ਟੱਕਰ ਵਿੱਚ ਦੋ ਹਲਾਕ

October 16, 2019 06:01 PM

ਮਿਸੀਸਾਗਾ, 16 ਅਕਤੂਬਰ (ਪੋਸਟ ਬਿਊਰੋ) : ਬੁੱਧਵਾਰ ਸਵੇਰੇ ਮਿਸੀਸਾਗਾ ਵਿੱਚ ਇੱਕ ਗੱਡੀ ਤੇ ਟਰਾਂਸਪੋਰਟ ਟਰੱਕ ਦਰਮਿਆਨ ਹੋਈ ਟੱਕਰ ਵਿੱਚ ਇੱਕ ਪੁਰਸ਼ ਤੇ ਮਹਿਲਾ ਦੀ ਮੌਤ ਹੋ ਗਈ।
ਪੁਲਿਸ ਨੇ ਆਖਿਆ ਕਿ ਉਨ੍ਹਾਂ ਨੂੰ ਤੜ੍ਹਕੇ 5:20 ਉੱਤੇ ਹੁਰੌਨਤੋਰੀਓ ਸਟਰੀਟ ਤੇ ਮੈਥੇਸਨ ਬੋਲੀਵੀਆਰਡ ਇਲਾਕੇ ਵਿੱਚ ਸੱਦਿਆ ਗਿਆ। ਪੀਲ ਪੈਰਾਮੈਡਿਕਸ ਨੇ ਦੱਸਿਆ ਕਿ ਉਸ ਪੁਰਸ਼ ਤੇ ਮਹਿਲਾ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਹਾਦਸਾ ਕਿਸ ਤਰ੍ਹਾਂ ਹੋਇਆ ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਹੈ।
ਹੁਰੌਨਤੋਰੀਓ ਸਟਰੀਟ ਨੂੰ ਮੈਥਸਨ ਬੋਲੀਵੀਆਰਡ ਤੋਂ ਉੱਤਰ ਤੇ ਦੱਖਣ ਵਾਲੇ ਪਾਸੇ ਤੋਂ ਬੰਦ ਕਰ ਦਿੱਤਾ ਗਿਆ ਹੈ। ਮੇਥਸਨ ਬੋਲੀਵੀਆਰਡ ਨੂੰ ਹੁਰੌਨਤੋਰੀਓ ਸਟਰੀਟ ਤੋਂ ਪੂਰਬ ਤੇ ਪੱਛਮ ਵੱਲ ਬੰਦ ਕਰ ਦਿੱਤਾ ਗਿਆ ਹੈ।

 

Have something to say? Post your comment