Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਐਂਜਲੀਨਾ ਜੌਲੀ ਬਣਨ ਲਈ ਸਰਜਰੀ ਨਾਲ ਚਿਹਰਾ ਖਰਾਬ ਕਰਵਾ ਕੇ ਜੇਲ੍ਹ ਜਾ ਪਹੁੰਚੀ

October 09, 2019 12:18 PM

ਤਹਿਰਾਨ, 8 ਅਕਤੂਬਰ (ਪੋਸਟ ਬਿਊਰੋ)- ਈਰਾਨ ਵਿੱਚ ਆਪਣੀ ਕਾਸਮੈਟਿਕ ਸਰਜਰੀ ਦੇ ਜ਼ਰੀਏ ਵਾਰ-ਵਾਰ ਆਪਣਾ ਚਿਹਰਾ ਬਦਲਣ ਵਾਲੀ ਇੰਸਟਾਗ੍ਰਾਮ ਸੈਲੀਬ੍ਰਿਟੀ ਸਹਰ ਤਬਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਸਹਰ ਨੂੰ ਤਹਿਰਾਨ ਦੀ ਕੋਰਟ ਦੇ ਹੁਕਮ ਦੇ ਬਾਅਦ ਹਿਰਾਸਤ ਵਿੱਚ ਲਿਆ ਗਿਆ, ਜੋ ਸੱਭਿਆਚਾਰਕ ਅਪਰਾਧਾਂ ਅਤੇ ਸਮਾਜਕ-ਨੈਤਿਕ ਭਿ੍ਰਸ਼ਟਾਚਾਰ ਦੀ ਨਿਗਰਾਨੀ ਕਰਦੀ ਹੈ। ਇਸ ਇੰਸਟਾਗ੍ਰਾਮ ਸਟਾਰ ਦੇ ਖਿਲਾਫ ਧਰਮ ਨਿੰਦਾ, ਹਿੰਸਾ ਭੜਕਾਉਣ, ਨਾਜਾਇਜ਼ ਤਰੀਕੇ ਨਾਲ ਕਮਾਈ ਕਰਨ ਤੇ ਨੌਜਵਾਨਾਂ ਨੂੰ ਭਿ੍ਰਸ਼ਟ ਕਰਨ ਦਾ ਦੋਸ਼ ਲੱਗਾ ਹੈ। ਸਹਰ ਉਸ ਵਕਤ ਇੰਸਟਾਗ੍ਰਾਮ 'ਤੇ ਚਰਚਾ ਵਿੱਚ ਆਈ ਸੀ, ਜਦ ਉਸ ਨੇ ਆਪਣੀ ਪਲਾਸਟਿਕ ਸਰਜਰੀ ਦੇ ਬਾਅਦ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ ਵਿੱਚ ਉਹ ਬਿਲਕੁਲ ਬਦਲੀ ਹੋਈ ਨਜ਼ਰ ਆ ਰਹੀ ਸੀ।
ਇੰਸਟਾ ਉੱਤੇ ਸਹਰ ਦੇ 26,800 ਫਾਲੋਅਰਜ਼ ਹਨ। ਉਸ ਦੀ ਹਰ ਤਸਵੀਰ ਅਤੇ ਵੀਡੀਓ ਕਾਫੀ ਜ਼ਿਆਦਾ ਐਡੀਡੇਟ ਹੁੰਦੇ ਹਨ ਤਾਂ ਕਿ ਉਹ ਹਾਲੀਵੁੱਡ ਸਟਾਰ ਐਂਜਲੀਨਾ ਜੌਲੀ ਵਰਗੀ ਲੱਗ ਸਕੇ। ਕਈ ਵਾਰ ਉਸ ਦੀਆਂ ਤਸਵੀਰਾਂ ਦੇਖ ਕੇ ਯਕੀਨ ਹੀ ਨਹੀਂ ਹੁੰਦਾ ਕਿ ਇਹ ਉਸ ਦਾ ਅਸਲੀ ਚਿਹਰਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ