Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਲੈਸਟਰ ਬੀ. ਪੀਅਰਸਨ ਆਡੀਟੋਰੀਅਮ ਦਾ ਉਦਘਾਟਨ ਕੀਤਾ

October 08, 2019 10:32 AM

ਬਰੈਂਪਟਨ: ( ਸੁਰਜੀਤ ਸਿੰਘ ਫਲੋਰਾ ) ਮੇਅਰ ਪੈਟਰਿਕ ਬਰਾਉਨ ਅਤੇ ਂ ਗੁਰਪ੍ਰੀਤ ਢਿਲੋਂ, ਰੋਵੀਨਾ ਸੈਂਟੋਸ, ਪਾਲ ਵਿੰਨਸੈਂਟ, ਜੈਫ ਬੋਮਾਨ ਅਤੇ ਚੇਅਰਮੈਂਨ ਵਿਲੀਅਮ ਕੌਂਸਲਰਾ ਨੇ ਸ਼ਨਿਚਰਵਾਰ 28 ਸਤੰਬਰ ਨੂੰ ਮਿਲ ਕੇ ਲੈਸਟਰ ਬੀ. ਪੀਅਰਸਨ ਆਡੀਟੋਰੀਅਮ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ। ਇਹ ਆਡੀਟੋਰੀਅਮ ਜੋ ਲੋਕਾਂ ਦੇ ਮਨੋਰੰਜਨ ਲਈ , ਗਾਉਣ ਵਜਾਉਣ ਅਤੇ ਡਰਾਮੇ ਆਦਿ ਪੇਸ਼ ਕਰਨ ਲਈ ਬਣਾਇਆਂ ਗਿਆ ਹੈ।
ਦਸੰਬਰ 2018 ਵਿਚ ਕੁਝ ਸੁਰੱਖਿਆਂ ਅਤੇ ਲੋਕਾਂ ਦੀ ਸੇਫਟੀ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਨੂੰ ਫਿਰ ਤੋਂ ਬੀਤੇ ਦਿਨੀ ਇਸ ਦੀ ਸਾਰੀ ਮੁਰੰਮਤ ਕਰਕੇ ਜਿਸ ਤੇ ਸਿਟੀ ਦਾ ਕਹਿਣਾ ਹੈ ਕਿ 2,6 ਮਿਲੀਅਨ ਡਾਲਰ ਦੀ ਲਾਗਤ ਨਾਲ ਇਸ ਨੂੰ ਫਿਰ ਤੋਂ ਤਿਆਰ ਕੀਤਾ ਗਿਆ ਹੈ, ਜਿਥੇ ਲੋਕਾਂ ਦੀ ਸੁਰੱਖਿਆਂ ਹੀ ਨਹੀਂ ਬੱਲਕੇ ਸਿਹਤ ਦੇ ਨਾਲ ਨਾਲ, ਟੈਕਨੌਲਜੀ ਨੂੰ ਵੀ ਬੜਾਵਾ ਦੇ ਕੇ ਲੋਕਾਂ ਦੇ ਮਨੋਰੰਜਨ ਲਈ ਪੂਰਾਂ ਪੂਰਾ ਲਾਹੇਬੰਦ ਬਣਾਇਆ ਗਿਆ ਹੈ।
ਇਹ ਕਮਾਲ ਦਾ ਸਥਾਨ ਹੁਣ ਸੁਧਾਰੀ ਪਹੁੰਚਯੋਗਤਾ, ਸਿਹਤ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ, ਤਕਨੀਕੀ ਉਪਕਰਣਾਂ ਵਿਚ ਅਪਗ੍ਰੇਡ, ਅਤੇ ਇਕ ਆਧੁਨਿਕ ਸਵਾਗਤਯੋਗ ਖੇਤਰ ਤਿਆਰ ਹੈ ਜੋ ਕਿ ਸਿਵਿਕ ਸੈਂਟਰ ਵਿਚ ਸਾਰੇ ਦਰਸ਼ਕਾਂ ਲਈ ਇਕ ਕੰਮਿਊਨਟੀ ਦੇ ਪ੍ਰੋਗਰਾਮਾਂ ਦੇ ਇਕੱਠ ਕਰਨ, ਮਿਲ ਬੈਠ ਕੇ ਪਰਿਵਾਰ ਸਮੇਤ ਮਨੋਰੰਜਨ ਦਾ ਇਕ ਕੇਂਦਰ ਸਬਿਤ ਹੋਵੇਗਾ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਰ ਇੰਸ਼ੋਰੈਂਸ ਲਈ ਓਨਟਾਰੀਓ ਦੇ ਡਰਾਈਵਰ ਭਰ ਰਹੇ ਹਨ ਵੱਧ ਪ੍ਰੀਮੀਅਮ!
ਗਲੋਬਲ ਅਰਥਚਾਰੇ ਦੀ ਹਾਲਤ ਨਾਜ਼ੁਕ : ਟਰੂਡੋ
ਵਾਇਆ ਰੇਲ ਨੇ ਕੈਨੇਡਾ ਭਰ ਵਿੱਚ ਰੱਦ ਕੀਤੀਆਂ ਗੱਡੀਆਂ, ਸੀਐਨ ਨੇ ਪੂਰਬੀ ਕੈਨੇਡਾ ਵਿੱਚ ਬੰਦ ਕੀਤਾ ਨੈੱਟਵਰਕ
279 ਕੈਨੇਡੀਅਨਾਂ ਵਾਲੇ ਬੇੜੇ ਨੂੰ ਕੰਬੋਡੀਆ ਦੀ ਬੰਦਰਗਾਹ ਉੱਤੇ ਮਿਲੀ ਪਨਾਹ
ਸਾਬਕਾ ਕੈਬਨਿਟ ਮੰਤਰੀ ਜੌਹਨ ਬੇਅਰਡ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਨਹੀਂ ਲੈਣਗੇ ਹਿੱਸਾ
ਸੀਏਏ ਨੇ ਪਾਕਿਸਤਾਨੀ ਹਿੰਦੂਆਂ ਤੇ ਹੋਰ ਘੱਟ ਗਿਣਤੀ ਕਮਿਊਨਿਟੀਜ਼ ਦੇ ਦਿਲ ਵਿੱਚ ਪੈਦਾ ਕੀਤੀ ਆਸ
ਅਧਿਆਪਕ 21 ਨੂੰ ਕਰਨਗੇ ਕੋ-ਆਰਡੀਨੇਟਿਡ ਹੜਤਾਲ
ਪਾਈਪਲਾਈਨ ਦੇ ਵਿਰੋਧ ਵਿੱਚ ਮੁਜ਼ਾਹਰਾ ਕਰ ਰਹੇ ਲੋਕਾਂ ਨੇ ਰੋਕਿਆ ਫਰੀਲੈਂਡ ਦਾ ਰਾਹ
ਸਿਟੀ ਹਾਲ ਦੀ ਸਕਿਊਰਿਟੀ ਹੋਵੇਗੀ ਹੋਰ ਸਖ਼ਤ
ਐਲੀਮੈਂਟਰੀ ਅਧਿਆਪਕਾਂ ਵੱਲੋਂ ਹੜਤਾਲਾਂ ਦਾ ਸਿਲਸਿਲਾ ਮੁੜ ਸੁ਼ਰੂ ਕਰਨ ਦਾ ਫੈਸਲਾ