ਸੰਸਾਰ

ਪਾਸਪੋਰਟ ਦਾ ਰੰਗ ਬਦਲੇ ਤਾਂ ਖੂਨ ਦਾ ਰੰਗ ਨਹੀਂ ਬਦਲਦਾ: ਮੋਦੀ

ਪਾਸਪੋਰਟ ਦਾ ਰੰਗ ਬਦਲੇ ਤਾਂ ਖੂਨ ਦਾ ਰੰਗ ਨਹੀਂ ਬਦਲਦਾ: ਮੋਦੀ

June 27, 2017 at 9:04 pm

ਹੇਗ, 27 ਜੂਨ, (ਪੋਸਟ ਬਿਊਰੋ)- ਅਮਰੀਕਾ ਤੋਂ ਵਾਪਸੀ ਉੱਤੇ ਮੰਗਲਵਾਰ ਨੂੰ ਨੀਦਰਲੈਂਡ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਸਪੋਰਟ ਦਾ ਰੰਗ ਬਦਲਣ ਨਾਲ ਖੂਨ ਦੇ ਰਿਸ਼ਤੇ ਨਹੀਂ ਬਦਲ ਜਾਂਦੇ। ਨੀਦਰਲੈਂਡ ਵਿੱਚ ਦੂਜੇ ਸਭ ਤੋਂ ਵੱਧ ਭਾਰਤੀ ਲੋਕ ਰਹਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਸਪੋਰਟ ਦਾ […]

Read more ›
ਚੀਨ ਨੇ ਉਲਟਾ ਭਾਰਤੀ ਫੌਜ ਉੱਤੇ ਉਲੰਘਣਾ ਦਾ ਦੋਸ਼ ਲਾ ਧਰਿਆ

ਚੀਨ ਨੇ ਉਲਟਾ ਭਾਰਤੀ ਫੌਜ ਉੱਤੇ ਉਲੰਘਣਾ ਦਾ ਦੋਸ਼ ਲਾ ਧਰਿਆ

June 27, 2017 at 9:02 pm

ਬੀਜਿੰਗ, 27 ਜੂਨ, (ਪੋਸਟ ਬਿਊਰੋ)- ਚੀਨ ਦੀ ਫ਼ੌਜ ਨੇ ਪਿਛਲੇ ਦਿਨੀ ਸਿੱਕਮ ਸੈਕਟਰ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ ਤੇ ਭਾਰਤੀ ਜਵਾਨਾਂ ਨਾਲ ਧੱਕਾਮੁੱਕੀ ਵੀ ਕੀਤੀ ਸੀ। ਇਸ ਦੌਰਾਨ ਚੀਨੀ ਫ਼ੌਜੀਆਂ ਨੇ ਦੋ ਭਾਰਤੀ ਬੰਕਰ ਵੀ ਤੋੜ ਦਿਤੇ ਸਨ। ਚੀਨੀ ਫ਼ੌਜ ਨੂੰ ਰੋਕਣ ਲਈ ਭਾਰਤੀ ਜਵਾਨਾਂ ਨੂੰ ਕਾਫ਼ੀ ਕੋਸਿ਼ਸ਼ ਕਰਨੀ ਪਈ। […]

Read more ›
ਪਾਕਿਸਤਾਨ ਸਲਾਹੁਦੀਨ ਦੇ ਬਚਾਅ ਵਿੱਚ ਨੰਗਾ ਨਿੱਤਰਿਆ

ਪਾਕਿਸਤਾਨ ਸਲਾਹੁਦੀਨ ਦੇ ਬਚਾਅ ਵਿੱਚ ਨੰਗਾ ਨਿੱਤਰਿਆ

June 27, 2017 at 9:01 pm

ਇਸਲਾਮਾਬਾਦ, 27 ਜੂਨ, (ਪੋਸਟ ਬਿਊਰੋ)- ਅਮਰੀਕਾ ਵੱਲੋਂ ਹਿਜ਼ਬੁਲ ਮੁਜਾਹਦੀਨ ਦੇ ਮੁਖੀ ਸਈਦ ਸਲਾਹੂਦੀਨ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨੇ ਜਾਣ ਪਿੱਛੋਂ ਪਾਕਿਸਤਾਨ ਸਰਕਾਰ ਨੇ ਇੱਕ ਬਾਕਾਇਦਾ ਬਿਆਨ ਜਾਰੀ ਕਰਕੇ ਉਸ ਦਾ ਬਚਾਅ ਕਰਨ ਦਾ ਯਤਨ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਲਿਖਤੀ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਸਲਾਹੂਦੀਨ ਦਾ ਸਮਰਥਨ […]

Read more ›
ਮੋਦੀ-ਟਰੰਪ ਦੀ ਚੇਤਾਵਨੀ: ਪਾਕਿਸਤਾਨ ਆਪਣੀ ਧਰਤੀ ਤੋਂ ਅੱਤਵਾਦੀ ਹਮਲੇ ਹੋਣ ਤੋਂ ਰੋਕੇ

ਮੋਦੀ-ਟਰੰਪ ਦੀ ਚੇਤਾਵਨੀ: ਪਾਕਿਸਤਾਨ ਆਪਣੀ ਧਰਤੀ ਤੋਂ ਅੱਤਵਾਦੀ ਹਮਲੇ ਹੋਣ ਤੋਂ ਰੋਕੇ

June 27, 2017 at 8:55 pm

* ਅੱਤਵਾਦੀ ਜਥੇਬੰਦੀਆਂ ਵਿਰੁੱਧ ਸਾਂਝੀ ਲੜਾਈ ਦਾ ਐਲਾਨ ਵਾਸ਼ਿੰਗਟਨ, 27 ਜੂਨ, (ਪੋਸਟ ਬਿਊਰੋ)- ਭਾਰਤ ਅਤੇ ਅਮਰੀਕਾ ਨੇ ਅੱਜ ਪਾਕਿਸਤਾਨ ਨੂੰ ਸਖ਼ਤ ਤਾੜਨਾ ਕਰਦਿਆਂ ਇਹ ਗੱਲ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਰਹੱਦੋਂ ਪਾਰ ਅਤਿਵਾਦੀ ਹਮਲਿਆਂ ਲਈ ਉਸ ਦੇਸ਼ ਦੀ ਧਰਤੀ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਭਾਰਤੀ […]

Read more ›
ਡਿਜ਼ਨੀਲੈਂਡ ਦਾ ਨਕਸ਼ਾ ਕਰੋੜਾਂ ਵਿੱਚ ਵਿਕਿਆ

ਡਿਜ਼ਨੀਲੈਂਡ ਦਾ ਨਕਸ਼ਾ ਕਰੋੜਾਂ ਵਿੱਚ ਵਿਕਿਆ

June 27, 2017 at 2:48 pm

ਲਾਸ ਏਂਜਲਸ, 27 ਜੂਨ (ਪੋਸਟ ਬਿਊਰੋ)- ਅਮਰੀਕਾ ਵਿੱਚ ਡਿਜ਼ਨੀਲੈਂਡ ਦੇ ਮੂਲ ਨਕਸ਼ੇ ਦੀ ਵੱਡੀ ਬੋਲੀ ਲਗਾਈ ਗਈ ਹੈ। ਇਹ ਰਿਕਾਰਡ 7,08,00 ਡਾਲਰ ਵਿੱਚ ਵੇਚਿਆ ਗਿਆ। ਡਿਜ਼ਨੀਲੈਂਡ ਦਾ ਇਹ ਪਹਿਲਾ ਨਕਸ਼ੇ ਸਾਲ 1953 ਵਿੱਚ ਵਾਲਟ ਡਿਜ਼ਨੀ ਨੇ ਤਿਆਰ ਕੀਤਾ ਸੀ। ਇਹ ਨਕਸ਼ਾ ਡਿਜ਼ਨੀਲੈਂਡ ਬਣਾਉਣ ਲਈ ਪੈਸੇ ਇਕੱਠੇ ਕਰਨ ਲਈ ਤਿਆਰ ਕੀਤਾ […]

Read more ›
ਚੀਨ ਵਿੱਚ ਹੜ੍ਹਾਂ ਕਾਰਨ 34 ਲੋਕਾਂ ਦੀ ਮੌਤ

ਚੀਨ ਵਿੱਚ ਹੜ੍ਹਾਂ ਕਾਰਨ 34 ਲੋਕਾਂ ਦੀ ਮੌਤ

June 27, 2017 at 2:47 pm

ਬੀਜਿੰਗ, 27 ਜੂਨ (ਪੋਸਟ ਬਿਊਰੋ)- ਚੀਨ ਦੇ ਦੱਖਣੀ ਪੱਛਮੀ ਇਲਾਕੇ ਵਿੱਚ ਲਗਾਤਾਰ ਮੀਂਹ ਕਾਰਨ ਆਏ ਹੜ੍ਹ ਵਿੱਚ ਘੱਟੋ ਘੱਟ 34 ਲੋਕਾਂ ਦੀ ਮੌਤ ਹੋ ਗਈ ਅਤੇ ਜ਼ਮੀਨ ਖਿਸਕਣ ਕਾਰਨ 93 ਹੋਰ ਲੋਕ ਲਾਪਤਾ ਹੋ ਗਏ। ਜ਼ਮੀਨ ਖਿਸਕਣ ਕਾਰਨ ਸਾਢੇ ਚਾਰ ਲੱਖ ਤੋਂ ਵੱਧ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ […]

Read more ›
ਇਲੀਟਿਸਟ ਗਾਊਨ ਉੱਤੇ ਰੋਕ ਲਈ ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀ ਉੱਠ ਖੜੋਤੇ

ਇਲੀਟਿਸਟ ਗਾਊਨ ਉੱਤੇ ਰੋਕ ਲਈ ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀ ਉੱਠ ਖੜੋਤੇ

June 27, 2017 at 2:46 pm

ਲੰਡਨ, 27 ਜੂਨ (ਪੋਸਟ ਬਿਊਰੋ)- ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀ ਪ੍ਰੀਖਿਆ ਵਿੱਚ ਪਹਿਨਣ ਵਾਲੇ ਇਲੀਟਿਸਟ ਸਕਾਲਰਜ਼ ਗਾਊਨ ਹਟਾਉਣ ਦੀ ਮੰਗ ਕਰ ਰਹੇ ਹਨ। ਇਹ ਗਾਊਨ ਗ੍ਰੈਜੂਏਸ਼ਨ ਦੇ ਓਹੀ ਵਿਦਿਆਰਥੀ ਪਹਿਨਦੇ ਹਨ, ਜਿਨ੍ਹਾਂ ਕੋਲ ਸਕਾਲਰ ਸਰਟੀਫਿਕੇਟ ਹੁੰਦਾ ਹੈ ਜਾਂ ਜਿਨ੍ਹਾਂ ਦੇ ਪਿਛਲੀ ਪ੍ਰੀਖਿਆ ਵਿੱਚ ਬਿਹਤਰ ਨੰਬਰ ਆਉਂਦੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ […]

Read more ›
ਮੁਜ਼ਾਹਰਾ ਕਰਦੇ ਲੋਕਾਂ ਨੇ ਪੁਲਸ ਉੱਤੇ ਇੱਟਾਂ ਤੇ ਬੋਤਲਾਂ ਵਰ੍ਹਾਈਆਂ

ਮੁਜ਼ਾਹਰਾ ਕਰਦੇ ਲੋਕਾਂ ਨੇ ਪੁਲਸ ਉੱਤੇ ਇੱਟਾਂ ਤੇ ਬੋਤਲਾਂ ਵਰ੍ਹਾਈਆਂ

June 27, 2017 at 2:46 pm

ਲੰਡਨ, 27 ਜੂਨ (ਪੋਸਟ ਬਿਊਰੋ)- ਬੀਤੀ ਰਾਤ ਗੈਰ-ਗੋੇਰੇ ਲੋਕਾਂ ਨੇ ਪੱਛਮੀ ਲੰਡਨ ਦੇ ਇਲਾਕੇ ਨਿਊਹੈਮ ਵਿਖੇ ਮੁਜ਼ਾਹਰੇ ਦੌਰਾਨ ਪੁਲਸ ਕਰਮੀਆਂ ਉਪਰ ਇੱਟਾਂ, ਬੋਤਲਾਂ ਦਾ ਮੀਂਹ ਵਰ੍ਹਾਇਆ, ਸਿੱਟੇ ਵਜੋਂ ਛੇ ਪੁਲਸ ਕਰਮੀ ਜ਼ਖਮੀ ਹੋਏ ਦੱਸੇ ਜਾਂਦੇ ਹਨ। ਮਾਮਲਾ 25 ਸਾਲਾ ਗੈਰ ਗੋਰੇ ਨੌਜਵਾਨ ਡਾਕਟਰ ਕੌਸਟਾ ਦੀ ਮੌਤ ਦਾ ਸੀ। ਪੁਲਸ ਵੱਲੋਂ […]

Read more ›
ਬ੍ਰਿਟੇਨ ਦੇ ਸਿੱਖ ਜੋੜੇ ਨੂੰ ਗੋਰਾ ਬੱਚਾ ਅਡਾਪਟ ਕਰਨ ਤੋਂ ਰੋਕ ਦਿੱਤਾ ਗਿਆ

ਬ੍ਰਿਟੇਨ ਦੇ ਸਿੱਖ ਜੋੜੇ ਨੂੰ ਗੋਰਾ ਬੱਚਾ ਅਡਾਪਟ ਕਰਨ ਤੋਂ ਰੋਕ ਦਿੱਤਾ ਗਿਆ

June 27, 2017 at 2:45 pm

ਲੰਡਨ, 27 ਜੂਨ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਇਕ ਸਿੱਖ ਜੋੜੇ ਨੂੰ ਗੌਰਾ ਬੱਚਾ ਗੋਦ ਲੈਣ ਤੋਂ ਰੋਕ ਕੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਦੀ ਥਾਂ ਭਾਰਤ ਵਿੱਚੋਂ ਕੋਈ ਬੱਚਾ ਗੋਦ ਲੈ ਸਕਦੇ ਹਨ। ਇਹ ਰੋਕ ਸੱਭਿਆਚਾਰ ਦੇ ਵਖਰੇਵੇਂ ਕਾਰਨ ਲਾਈ ਗਈ ਹੈ। ਏਸੇ ਦੇਸ਼ ਦੇ ਬਰਕਸ਼ਾਇਰ ਵਿੱਚ […]

Read more ›
ਬਕਿੰਘਮ ਪੈਲੇਸ ਵਿੱਚ ਪਹਿਲੀ ਵਾਰ ਗਾਰਡ ਦੀ ਮੁਖੀ ਔਰਤ ਬਣੀ

ਬਕਿੰਘਮ ਪੈਲੇਸ ਵਿੱਚ ਪਹਿਲੀ ਵਾਰ ਗਾਰਡ ਦੀ ਮੁਖੀ ਔਰਤ ਬਣੀ

June 27, 2017 at 2:45 pm

ਲੰਡਨ, 27 ਜੂਨ (ਪੋਸਟ ਬਿਊਰੋ)- ਕੈਨੇਡਾ ਮੂਲ ਦੀ 24 ਸਾਲਾ ਆਰਮੀ ਕੈਪਟਨ ਮੇਗਨ ਕਾਉਟੋ ਨੇ ਬ੍ਰਿਟੇਨ ਦੀ 300 ਸਾਲ ਪੁਰਾਣੀ ਪਰੰਪਰਾ ਤੋੜਦੇ ਹੋਏ ਸੋਮਵਾਰ ਨੂੰ ਇਤਿਹਾਸ ਰਚ ਦਿੱਤਾ। ਉਹ ਬਕਿੰਘਮ ਪੈਲੇਸ ਦੀ ਸੁਰੱਖਿਆ ਵਿੱਚ ਤੈਨਾਤ ਟਰੁੱਪ ਦੀ ਕਮਾਂਡ ਕਰਨ ਵਾਲੀ ਪਹਿਲੀ ਔਰਤ ਬਣ ਗਈ ਹੈ। ਮੇਗਨ ਤਿੰਨ ਜੁਲਾਈ ਤੱਕ ਇਹ […]

Read more ›