ਖੇਡ ਸੰਸਾਰ

ਕ੍ਰਿਕਟ ਨੂੰ ਜ਼ਿੰਦਾ ਰੱਖਣ ਲਈ ਹਿੰਦੀ ‘ਚ ਕਮੈਂਟਰੀ ਜ਼ਰੂਰੀ : ਕਪਿਲ

ਕ੍ਰਿਕਟ ਨੂੰ ਜ਼ਿੰਦਾ ਰੱਖਣ ਲਈ ਹਿੰਦੀ ‘ਚ ਕਮੈਂਟਰੀ ਜ਼ਰੂਰੀ : ਕਪਿਲ

November 12, 2012 at 6:59 am

ਨਵੀਂ ਦਿੱਲੀ, 12 ਨਵੰਬਰ (ਪੋਸਟ ਬਿਊਰੋ)- ਭਾਰਤ ਅਤੇ ਇੰਗਲੈਂਡ ਵਿਚਕਾਰ 4 ਟੈਸਟ ਮੈਚਾਂ ਦੀ ਲੜੀ ਦੌਰਾਨ ‘ਸਟਾਰ ਕ੍ਰਿਕਟ’ ‘ਤੇ ਹਿੰਦੀ ਕਮੈਂਟੇਟਰ ਦੇ ਰੂਪ ‘ਚ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਸਾਬਕਾ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਭਾਰਤ ‘ਚ ਕ੍ਰਿਕਟ ਨੂੰ ਜਿਊਂਦਾ ਰੱਖਣ ਲਈ ਹਿੰਦੀ ‘ਚ ਕਮੈਂਟਰੀ ਬਹੁਤ ਜ਼ਰੂਰੀ […]

Read more ›
ਭਾਰਤੀ ਕ੍ਰਿਕਟ ਟੀਮ ਦਾ ਅਭਿਆਸ ਕੈਂਪ ਸਮਾਪਤ

ਭਾਰਤੀ ਕ੍ਰਿਕਟ ਟੀਮ ਦਾ ਅਭਿਆਸ ਕੈਂਪ ਸਮਾਪਤ

November 12, 2012 at 6:56 am

ਮੁੰਬਈ, 12 ਨਵੰਬਰ (ਪੋਸਟ ਬਿਊਰੋ)-  ਇੰਗਲੈਂਡ ਦੇ ਖਿਲਾਫ ਅਹਿਮਦਾਬਾਦ ‘ਚ 15 ਨਵੰਬਰ ਤੋਂ ਸ਼ੁਰੂ ਹੋਰ ਰਹੀ 4 ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦਾ 3 ਦਿਨਾਂ ਅਭਿਆਸ ਕੈਂਪ ਇੱਥੋਂ ਦੇ ਕ੍ਰਿਕਟ ਆਫ ਇੰਡੀਆ ਦੇ ਬ੍ਰੇਬੋਰਨ ਸਟੇਡੀਅਮ ‘ਚ ਸਮਾਪਤ ਹੋ ਗਿਆ। ਟੀਮ ਨੇ ਬ੍ਰੇਬੋਰਨ ਸਟੇਡੀਅਮ ‘ਚ 5 ਘੰਟੇ […]

Read more ›
ਧਨਰਾਜ ਪਿੱਲੇ ਵਿਦੇਸ਼ੀ ਕੋਚਾਂ ਦੇ ਖਿਲਾਫ

ਧਨਰਾਜ ਪਿੱਲੇ ਵਿਦੇਸ਼ੀ ਕੋਚਾਂ ਦੇ ਖਿਲਾਫ

November 12, 2012 at 6:55 am

ਕੋਲਕਾਤਾ, 12 ਨਵੰਬਰ (ਪੋਸਟ ਬਿਊਰੋ)- ਸਾਬਕਾ ਭਾਰਤੀ ਹਾਕੀ ਕਪਤਾਨ ਧਨਰਾਜ ਪਿੱਲੇ ਲੰਡਨ ਓਲੰਪਿਕ ‘ਚ ਭਾਰਤੀ ਟੀਮ ਦੇ ਲੱਚਰ ਪ੍ਰਦਰਸ਼ਨ ਤੋਂ ਬਾਅਦ ਹੁਣ ਭਾਰਤੀ ਹਾਕੀ ‘ਤੇ ਗੱਲ ਕਰਨ ਦੇ ਇਛੁੱਕ ਨਹੀਂ ਹਨ ਅਤੇ ਉਸ ਨੇ ਵਿਦੇਸ਼ੀ ਕੋਚਾਂ ਦੀ ਨਿਯੁਕਤੀ ‘ਤੇ ਵੀ ਸਵਾਲ ਚੁੱਕੇ। ਪਿੱਲੇ ਨੇ ਕਿਹਾ ਕਿ ਕੋਈ ਵੀ ਲੰਡਨ ਓਲੰਪਿਕ […]

Read more ›
ਭੂਪਤੀ-ਬੋਪੰਨਾ ਫਾਈਨਲ ‘ਚ ਦਾਖਲ

ਭੂਪਤੀ-ਬੋਪੰਨਾ ਫਾਈਨਲ ‘ਚ ਦਾਖਲ

November 12, 2012 at 6:55 am

ਲੰਡਨ, 12 ਨਵੰਬਰ (ਪੋਸਟ ਬਿਊਰੋ)-  ਭਾਰਤ ਦੇ ਮਹੇਸ਼ ਭੂਪਤੀ ਅਤੇ ਰੋਹਨ ਬੋਪੰਨਾ ਦੀ ਜੋੜੀ ਨੇ ਭਾਰਤ ਦੇ ਹੀ ਲੀਏਂਡਰ ਪੇਸ ਅਤੇ ਚੈੱਕ ਗਣਰਾਜ ਦੇ ਉਸ ਦੇ ਸਾਥੀ ਰਾਡੇਕ ਸਟੈਪਨੇਕ ਦੀ ਜੋੜੀ ਨੂੰ ਸਖਤ ਮੁਕਾਬਲੇ ‘ਚ 4-6, 6-1, 12-10 ਨਾਲ ਹਰਾ ਕੇ ਸਾਲ ਦੇ ਆਖਰੀ ਟੈਨਿਸ ਟੂਰਨਾਮੈਂਟ ਏ. ਟੀ. ਪੀ. ਵਰਲਡ […]

Read more ›
ਆਈ ਬੀ ਐਲ ‘ਚ ਆਈਕਨ ਖਿਡਾਰਨ ਹੋਵੇਗੀ ਸਾਇਨਾ

ਆਈ ਬੀ ਐਲ ‘ਚ ਆਈਕਨ ਖਿਡਾਰਨ ਹੋਵੇਗੀ ਸਾਇਨਾ

November 11, 2012 at 11:50 am

ਮੁੰਬਈ, 11 ਨਵੰਬਰ (ਪੋਸਟ ਓਲੰਪਿਕ ਖੇਡਾਂ ਦੀ ਕਾਂਸੀ ਦਾ ਤਮਗਾ ਜੇਤੂ ਸਾਇਨਾ ਨੇਹਵਾਲ ਸਮੇਤ 5 ਭਾਰਤੀ ਖਿਡਾਰੀਆਂ ਨੂੰ ਅਗਲੇ ਸਾਲ ਹੋਣ ਵਾਲੀ 10 ਲੱਖ ਡਾਲਰ ਇਨਾਮੀ ਇੰਡੀਅਨ ਬੈਡਮਿੰਟਨ ਲੀਗ (ਆਈ. ਬੀ. ਐੱਲ.) ਵਿਚ 6 ਸ਼ਹਿਰ ਆਧਾਰਤ ਫ੍ਰੈਂਚਾਈਜ਼ੀਆਂ ਵਿਚੋਂ 5 ਦਾ ਆਈਕਲ ਖਿਡਾਰੀ ਐਲਾਨਿਆ ਗਿਆ ਹੈ। ਸਾਇਨਾ ਤੋਂ ਇਲਾਵਾ ਡੀ. ਕਸ਼ਿਯਪ, […]

Read more ›
ਰੀਓ-2016 ਲਈ ਵਿੰਡ-ਸਰਫਿੰਗ ਨੂੰ ਹਰੀ ਝੰਡੀ

ਰੀਓ-2016 ਲਈ ਵਿੰਡ-ਸਰਫਿੰਗ ਨੂੰ ਹਰੀ ਝੰਡੀ

November 11, 2012 at 11:49 am

ਰੀਓ ਡੀ ਜਨੇਰੀਓ, 11 ਨਵੰਬਰ (ਪੋਸਟ ਅੰਤਰਰਾਸ਼ਟਰੀ ਸੇਲਿੰਗ ਮਹਾਸੰਘ (ਆਈ. ਐੱਸ. ਏ. ਐੱਫ.) ਨੇ 2016 ਦੀਆਂ ਰੀਓ ਓਲੰਪਿਕ ਖੇਡਾਂ ਲਈ ਵਿੰਡ-ਸਰਫਿੰਗ ਨੂੰ ਇਕ ਮੁਕਾਬਲੇ ਦੀ ਮਾਨਤਾ ਦੇ ਦਿੱਤੀ ਹੈ।ਇਹ ਫੈਸਲਾ ਆਈ. ਐੱਸ. ਏ. ਐੱਫ. ਦੀ ਸਾਲਾਨਾ ਆਮ ਬੈਠਕ ਦੌਰਾਨ ਲਿਆ ਗਿਆ। ਮਈ ‘ਚ ਮਹਾਸੰਘ ਨੇ ਵਿੰਡ-ਸਰਫਿੰਗ ਦੀ ਜਗ੍ਹਾ ਕਾਈਟ-ਸਰਫਿੰਗ ਨੂੰ […]

Read more ›
ਭਾਰਤੀ ਸਪਾਂਸਰ ਹੋਣ ‘ਤੇ ਹੀ ਵੀਜ਼ਾ ਮਿਲੇਗਾ ਪਾਕਿ ਕ੍ਰਿਕਟ ਪ੍ਰੇਮੀਆਂ ਨੂੰ

ਭਾਰਤੀ ਸਪਾਂਸਰ ਹੋਣ ‘ਤੇ ਹੀ ਵੀਜ਼ਾ ਮਿਲੇਗਾ ਪਾਕਿ ਕ੍ਰਿਕਟ ਪ੍ਰੇਮੀਆਂ ਨੂੰ

November 11, 2012 at 11:48 am

ਨਵੀਂ ਦਿੱਲੀ, 11 ਨਵੰਬਰ (ਪੋਸਟ ਭਾਰਤ ਅਤੇ ਪਾਕਿਸਤਾਨ ਵਿਚਕਾਰ ਆਗਾਮੀ ਕ੍ਰਿਕਟ ਲੜੀ ਲਈ ਜੇਕਰ ਕੋਈ ਪਾਕਿਸਤਾਨੀ ਕ੍ਰਿਕਟ ਪ੍ਰੇਮੀ ਮੈਚ ਦੇਖਣ ਲਈ ਭਾਰਤ ਆਉਣਾ ਚਾਹੁੰਦਾ ਹੈ ਤਾਂ ਉਸ ਦੇ ਕੋਲ ਭਾਰਤੀ ਸਪਾਂਸਰਸ਼ਿਪ ਹੋਣੀ ਜ਼ਰੂਰੀ ਹੈ, ਕਿਉਂਕਿ 2007 ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੜੀ ਤੋਂ ਬਾਅਦ 12 ਪਾਕਿਸਤਾਨੀ ਦਰਸ਼ਕ ਲਾਪਤਾ ਹੋ ਗਏ […]

Read more ›
ਦੱਖਣੀ ਅਫਰੀਕਾ ਦੀ ਪਕੜ ਮਜ਼ਬੂਤ, ਆਸਟਰੇਲੀਆ ਲੜਖੜਾਇਆ

ਦੱਖਣੀ ਅਫਰੀਕਾ ਦੀ ਪਕੜ ਮਜ਼ਬੂਤ, ਆਸਟਰੇਲੀਆ ਲੜਖੜਾਇਆ

November 11, 2012 at 11:47 am

ਬ੍ਰਿਸਬੇਨ, 11 ਨਵੰਬਰ (ਪੋਸਟ ਬਿਊਰੋ)- ਬੱਲੇਬਾਜ਼ਾਂ ਤੋਂ ਬਾਅਦ ਗੇਂਦਬਾਜ਼ਾਂ ਦੇ ਵੀ ਦਮਦਾਰ ਪ੍ਰਦਰਸ਼ਨ ਕਾਰਨ ਦੱਖਣੀ ਅਫਰੀਕਾ ਨੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਗਾਬਾ ਵਿਖੇ 24 ਸਾਲ ਤੋਂ ਆਸਟਰੇਲੀਆ ਦੀ ਜੇਤੂ ਮੁਹਿੰਮ ਨੂੰ ਰੋਕਣ ਲਈ ਮਜ਼ਬੂਤ ਕਦਮ ਵਧਾਏ ਹਨ। ਦੁਨੀਆ ਦੀ ਨੰਬਰ ਇਕ ਟੀਮ ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ […]

Read more ›
ਸ਼੍ਰੀਲੰਕਾ ਦਾ ਇਕ ਦਿਨਾ ਲੜੀ ‘ਤੇ ਕਬਜ਼ਾ

ਸ਼੍ਰੀਲੰਕਾ ਦਾ ਇਕ ਦਿਨਾ ਲੜੀ ‘ਤੇ ਕਬਜ਼ਾ

November 11, 2012 at 11:45 am

ਹੰਬਨਟੋਟਾ, 11 ਨਵੰਬਰ (ਪੋਸਟ ਸ਼੍ਰੀਲੰਕਾ ਨੇ ਨਿਊਜ਼ੀਲੈਂਡ ਦੇ ਖਿਲਾਫ ਮੀਂਹ ਨਾਲ ਪ੍ਰਭਾਵਿਤ ਚੌਥੇ ਇਕ ਦਿਨਾ ਮੈਚ ‘ਚ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਨ ਦੇ ਨਾਲ ਹੀ 5 ਮੈਚਾਂ ਦੀ ਇਕ ਦਿਨਾ ਲੜੀ 3-0 ਨਾਲ ਜਿੱਤ ਲਈ। ਹੰਬਨਟੋਟਾ ਮੈਦਾਨ ‘ਤੇ ਖੇਡੇ ਗਏ ਚੌਥੇ ਇਕ ਦਿਨਾ ਮੈਚ ‘ਚ ਸ਼੍ਰੀਲੰਕਾ ਨੇ ਟਾਸ […]

Read more ›
ਆਸਟ੍ਰੇਲੀਆ ਦਾ ਗੇਮ ਪਲਾਨ ਲੀਕ

ਆਸਟ੍ਰੇਲੀਆ ਦਾ ਗੇਮ ਪਲਾਨ ਲੀਕ

November 9, 2012 at 10:51 am

ਅਬ੍ਰਿਸਬੇਨ, 9 ਨਵੰਬਰ (ਪੋਸਟ ਬਿਊਰੋ)- ਆਸਟ੍ਰੇਲੀਆ ਨੇ ਦੁਨੀਆ ਦੀ ਨੰਬਰ ਇਕ ਟੈਸਟ ਟੀਮ ਦੱ. ਅਫਰੀਕਾ ਨਾਲ ਨਜਿੱਠਣ ਲਈ ਗੁਪਤ ਰਣਨੀਤੀ ਤਿਆਰ ਕੀਤੀ ਹੈ ਤੇ ਇਸ ਤਿਆਰੀ ਦਾ ਇਕ ਹਿੱਸਾ ਚੋਟੀ ਦੇ ਬੱਲੇਬਾਜ਼ ਹਾਸ਼ਿਮ ਆਮਲਾ ਨੂੰ ਸਲੇਜਿੰਗ ਦਾ ਹਿੱਸਾ ਬਣਾਉਣਾ ਹੈ। ਆਸਟ੍ਰੇਲੀਆ ਦੀ ਰਣਨੀਤੀ ਹਾਲਾਂਕਿ ਲੀਕ ਹੋ ਗਈ ਹੈ ਤੇ ਆਸਟ੍ਰੇਲੀਆ […]

Read more ›