ਪੰਜਾਬ

ਤਿੰਨ ਪਿਓ-ਪੁੱਤਾਂ ਦੀ ਝੀਲ ਵਿੱਚ ਡੁੱਬਣ ਕਰ ਕੇ ਮੌਤ

ਤਿੰਨ ਪਿਓ-ਪੁੱਤਾਂ ਦੀ ਝੀਲ ਵਿੱਚ ਡੁੱਬਣ ਕਰ ਕੇ ਮੌਤ

June 20, 2013 at 11:44 am

ਬਠਿੰਡਾ, 20 ਜੂਨ (ਪੋਸਟ ਬਿਊਰੋ)- ਕੱਲ੍ਹ ਸਵੇਰੇ ਤਿੰਨ ਪਿਓ-ਪੁੱਤਾਂ ਦੀ ਝੀਲ ‘ਚ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਦਾ ਕਾਰਨ ਘਰੇਲੂ ਸਮੱਸਿਆ ਦੱਸੀ ਜਾ ਰਹੀ ਹੈ। ਇਕੋ ਪਰਿਵਾਰ ਦੀਆਂ ਤਿੰਨ ਚਿਤਾਵਾਂ ਮੱਚਦੀਆਂ ਦੇਖ ਕੇ ਕੱਲ੍ਹ ਦੇਖਣ ਵਾਲੀ ਹਰੇਕ ਅੱਖ ‘ਚੋਂ ਹੰਝੂ ਡਿਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਾਪਰਟੀ ਡੀਲਰ ਸੁਧਾਕਰ ਜੈਨ ਹੋਮਲੈਂਡ […]

Read more ›
ਘਰ ਦੇ ਮਾਲਕ ਦਾ ਕਤਲ ਕਰ ਕੇ ਨਕਦੀ ਤੇ ਗਹਿਣੇ ਲੁੱਟੇ

ਘਰ ਦੇ ਮਾਲਕ ਦਾ ਕਤਲ ਕਰ ਕੇ ਨਕਦੀ ਤੇ ਗਹਿਣੇ ਲੁੱਟੇ

June 20, 2013 at 11:44 am

ਜਲੰਧਰ, 20 ਜੂਨ (ਪੋਸਟ ਬਿਊਰੋ)- ਇਥੇ ਲੰਮਾ ਪਿੰਡ ਚੌਕ ਨੇੇੜੇ ਨਿਊ ਹਰਦਿਆਲ ਨਗਰ ਵਿੱਚ ਨਕਾਬਪੋਸ਼ ਲੁਟੇਰਿਆਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਘਰ ਦੇ ਮਾਲਕ ਦੀ ਹੱਤਿਆ ਕਰ ਦਿੱਤੀ, ਜਦ ਕਿ ਉਸ ਦੀ ਪਤਨੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਵਾਰਦਾਤ ਦੌਰਾਨ ਲੁਟੇਰਿਆਂ ਨੇ ਘਰ ਵਿੱਚੋਂ 6 ਲੱਖ ਰੁਪਏ ਦੀ […]

Read more ›
ਟਰੱਕ ਦੀ ਲਪੇਟ ਵਿੱਚ ਆ ਕੇ ਔਰਤ ਦੀ ਮੌਤ

ਟਰੱਕ ਦੀ ਲਪੇਟ ਵਿੱਚ ਆ ਕੇ ਔਰਤ ਦੀ ਮੌਤ

June 20, 2013 at 11:43 am

ਬਠਿੰਡਾ, 20 ਜੂਨ (ਪੋਸਟ ਬਿਊਰੋ)- ਗੋਨਿਆਣਾ ਰੋਡ ‘ਤੇ ਝੋਟੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇੱਕ ਮੋਟਰ ਸਾਈਕਲ ਟਰੱਕ ਨਾਲ ਟਕਰਾ ਗਈ। ਇਸ ਦੌਰਾਨ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਮੋਟਰ ਸਾਈਕਲ ‘ਤੇ ਸਵਾਰ ਇੱਕ ਔਰਤ ਦੀ ਮੌਤ ਹੋ ਗਈ, ਜਦ ਕਿ ਦੋ ਜਣੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ […]

Read more ›
ਘਰ ਵਿੱਚ ਹੀ ਬਣਾਈ ਪਈ ਸੀ ਨੋਟ ਛਾਪਣ ਦੀ ‘ਫੈਕਟਰੀ’

ਘਰ ਵਿੱਚ ਹੀ ਬਣਾਈ ਪਈ ਸੀ ਨੋਟ ਛਾਪਣ ਦੀ ‘ਫੈਕਟਰੀ’

June 20, 2013 at 11:42 am

ਪਟਿਆਲਾ, 20 ਜੂਨ (ਪੋਸਟ ਬਿਊਰੋ)- ਸਮਾਣਾ ਸੀ ਆਈ ਏ ਸਟਾਫ ਨੇ ਘਰ ਵਿੱਚ ਨਕਲੀ ਨੋਟ ਤਿਆਰ ਕਰਨ ਦੇ ਮਾਮਲੇ ਦਾ ਪਰਦਾ ਫਾਸ਼ ਕਰਦੇ ਹੋਏ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਭੁਪਿੰਦਰ ਸਿੰਘ ਨੇ ਮੁਖਬਿਰੀ ਦੇ ਆਧਾਰ ‘ਤੇ ਮੰਗਲਵਾਰ ਦੁਪਹਿਰ ਪ੍ਰਤਾਪ ਕਲੋਨੀ ਸਥਿਤ ਇੱਕ ਘਰ ਵਿੱਚ ਛਾਪੇਮਾਰੀ ਕਰ ਕੇ ਪ੍ਰਦੀਪ […]

Read more ›
ਹੈਰੋਇਨ ਤੇ 18 ਲੱਖ ਦੀ ਕਰੰਸੀ ਸਮੇਤ ਪੰਜ ਕਾਬੂ

ਹੈਰੋਇਨ ਤੇ 18 ਲੱਖ ਦੀ ਕਰੰਸੀ ਸਮੇਤ ਪੰਜ ਕਾਬੂ

June 20, 2013 at 11:42 am

ਤਰਨ ਤਾਰਨ, 20 ਜੂਨ (ਪੋਸਟ ਬਿਊਰੋ)- ਐਂਟੀ ਨਾਰਕੋਟਿਕਸ ਸਟਾਫ ਪੁਲਸ ਨੇ ਕੱਲ੍ਹ ਪਿੰਡ ਚੀਮਾ ਵਿੱਚ ਛਾਪਾ ਮਾਰ ਕੇ ਜਸਬੀਰ ਕੌਰ ਨਾਮ ਦੀ ਮਹਿਲਾ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ‘ਚੋਂ ਅੱਧਾ ਕਿਲੋ ਹੈਰੋਇਨ ਅਤੇ ਪੰਜ ਲੱਖ ਦੀ ਭਾਰਤੀ ਕਰੰਸੀ ਬਰਾਮਦ ਕੀਤੀ। ਬਾਅਦ ਵਿੱਚ ਉਸ ਦੀ ਨਿਸ਼ਾਨਦੇਹੀ ‘ਤੇ ਪਿੰਡ ਭੂਸੇ […]

Read more ›
ਗੀਤਾ ਮੰਦਰ ਦੀਆਂ ਗੋਲਕਾਂ ‘ਚੋਂ ਨਿਕਲੇ 18,76,460 ਰੁਪਏ

ਗੀਤਾ ਮੰਦਰ ਦੀਆਂ ਗੋਲਕਾਂ ‘ਚੋਂ ਨਿਕਲੇ 18,76,460 ਰੁਪਏ

June 20, 2013 at 11:40 am

* ਆਉਣ ਵਾਲੇ ਦਿਨਾਂ ‘ਚ ਹੋਵੇਗੀ ਸਿਕਿਆਂ ਦੀ ਗਿਣਤੀ ਜਲੰਧਰ, 20 ਜੂਨ (ਪੋਸਟ ਬਿਊਰੋ)- ਸ੍ਰੀ ਗੀਤਾ ਮੰਦਰ ਦੀਆਂ ਸਾਰੀਆਂ ਗੋਲਕਾਂ ਖੋਲ੍ਹ ਦਿੱਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ ਕੁੱਲ 18,76,460 ਰੁੁਪਏ ਦੀ ਨਕਦੀ ਨਿਕਲੀ ਹੈ। ਬੀਤੇ ਦੋ ਦਿਨਾਂ ‘ਚ ਖੋਲ੍ਹੀਆਂ ਗਈਆਂ ਗੋਲਕਾਂ ਦੇ ਬਣਾਏ ਗਏ ਬੰਡਲਾਂ ਦੀ ਕੱਲ੍ਹ ਹੋਈ ਗਿਣਤੀ ਤੋਂ 2,46,240 […]

Read more ›
ਟੈਂਕਰ ਦੀ ਲਪੇਟ ‘ਚ ਆ ਕੇ ਨੌਜਵਾਨ ਦੀ ਮੌਤ

ਟੈਂਕਰ ਦੀ ਲਪੇਟ ‘ਚ ਆ ਕੇ ਨੌਜਵਾਨ ਦੀ ਮੌਤ

June 20, 2013 at 11:37 am

ਜਲੰਧਰ, 20 ਜੂਨ (ਪੋਸਟ ਬਿਊਰੋ)- ਲੰਮਾ ਪਿੰਡ ਚੌਕ ਵਿੱਚ ਤੇਜ਼ ਰਫਤਾਰ ਤੇਲ ਟੈਂਕਰ ਦੀ ਲਪੇਟ ਵਿੱਚ ਆਉਣ ਨਾਲ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਉਸ ਦੇ ਤਾਏ ਦਾ ਲੜਕਾ ਹਾਦਸੇ ਵਿੱਚ ਵਾਲ-ਵਾਲ ਬਚ ਗਿਆ। ਲੋਕਾਂ ਨੇ ਟੈਂਕਰ ਚਾਲਕ ਨੂੰ ਮੌਕੇ ‘ਤੇ ਕਾਬੂ ਕਰਕੇ ਕੁਟਾਪਾ ਚਾੜ੍ਹਿਆ ਤੇ ਪੁਲਸ […]

Read more ›

ਨਵੀਆਂ ਬਣਾਈਆਂ ਜਾਂ ਖਤਮ ਕੀਤੀਆਂ ਗਈਆਂ ਪੰਚਾਇਤਾਂ ਦੀ ਚੋਣ ‘ਤੇ ਰੋਕ ਲੱਗੀ

June 20, 2013 at 11:36 am

ਚੰਡੀਗੜ੍ਹ, 20 ਜੂਨ (ਪੋਸਟ ਬਿਊਰੋ)- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਲਿਖੇ ਪੱਤਰ ‘ਤੇ ਮੋਹਰ ਲਾਉਂਦਿਆਂ ਚੋਣ ਕਮਿਸ਼ਨ ਪੰਜਾਬ ਨੇ ਸੂਬੇ ਦੇ 9 ਜ਼ਿਲਿਆਂ ਵਿਚਲੀਆਂ ਨਵੀਆਂ ਜਾਂ ਖਤਮ ਕੀਤੀਆਂ ਪੰਚਾਇਤਾਂ ਦੀਆਂ ਚੋਣਾਂ ਕਰਾਉਣ ‘ਤੇ ਰੋਕ ਲਾ ਦਿੱਤੀ ਹੈ। ਵਿਭਾਗ ਨੇ ਕਮਿਸ਼ਨ ਨੂੰ ਪੱਤਰ ਲਿਖ ਕੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ […]

Read more ›

ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ

June 19, 2013 at 9:48 pm

ਚੰਡੀਗੜ੍ਹ, 19 ਜੂਨ, (ਪੋਸਟ ਬਿਊਰੋ)- ਪੰਜਾਬ ਵਿੱਚ 13080 ਗਰਾਮ ਪੰਚਾਇਤਾਂ ਦੇ ਸਰਪੰਚਾਂ ਤੇ 81412 ਵਾਰਡਾਂ ਦੇ ਪੰਚਾਂ ਦੀਆਂ ਚੋਣਾਂ ਲਈ ਸੂਬਾ ਚੋਣ ਕਮਿਸ਼ਨ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਸ ਦੇ ਨਾਲ ਸੂਬੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਜਿਹੜਾ 4 ਜੁਲਾਈ ਤੱਕ ਲਾਗੂ ਰਹੇਗਾ। ਪਹਿਲੀ ਵਾਰ ਵਾਰਡਬੰਦੀ ਰਾਹੀਂ […]

Read more ›
ਸ਼੍ਰੋਮਣੀ ਕਮੇਟੀ ਵਿੱਚ ਡੂਨਾ-ਪੱਤਲ ਦਾ ਘੋਟਾਲਾ

ਸ਼੍ਰੋਮਣੀ ਕਮੇਟੀ ਵਿੱਚ ਡੂਨਾ-ਪੱਤਲ ਦਾ ਘੋਟਾਲਾ

June 19, 2013 at 1:52 pm

* ਇਕ ਲੱਖ 86 ਹਜ਼ਾਰ ਤੋਂ ਵੱਧ ਹੇਰਾਫੇਰੀ ਦੀ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਕੀਤੀ ਜਾਂਚ ਅੰਮ੍ਰਿਤਸਰ, 19 ਜੂਨ (ਪੋਸਟ ਬਿਊਰੋ)- ਐਸ ਜੀ ਪੀ ਸੀ ‘ਚ ਡੂਨਾ ਤੇ ਪੱਤਲ ਘਪਲਾ ਉਜਾਗਰ ਹੋਇਆ ਹੈ। ਇਸ ਦੇ ਤਹਿਤ ਇਕ ਲੱਖ 86 ਹਜ਼ਾਰ ਤੋਂ ਵੱਧ ਰੁਪਏ ਦੀ ਹੇਰਾਫੇਰੀ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਉਕਤ […]

Read more ›