ਕਹਾਣੀ

ਸਵੇਰਾ ਹੋ ਗਿਆ

January 17, 2017 at 11:29 pm

-ਪ੍ਰੀਤਮ ਦੋਮੇਲ ਅੱਜ ਦੀ ਰਾਤ ਬੜੀ ਬਿਆਨਕ ਹੈ ਗੀਤਾ ਲਈ। ਉਂਝ ਤਾਂ ਉਸ ਦੇ ਪਤੀ ਮੋਹਨ ਦੇ ਜਾਣ ਤੋਂ ਬਾਅਦ ਹਰ ਰਾਤ ਭਿਆਨਕ ਹੁੰਦੀ ਹੈ, ਪਰ ਅੱਜ ਵਰਗੀ ਨਹੀਂ। ਰਾਤ ਸ਼ਾਇਦ ਅੱਧੀ ਤੋਂ ਵੱਧ ਉਪਰ ਟੱਪ ਗਈ ਹੈ। ਬਾਹਰੋਂ ਆਏ ਹੋਏ ਸਾਰੇ ਰਿਸ਼ਤੇਦਾਰ ਅੰਦਰ ਕਮਰਿਆਂ ਵਿੱਚ ਸੁੱਤੇ ਪਏ ਹਨ, ਪਰ […]

Read more ›

ਵੀਰਾ

January 10, 2017 at 11:11 pm

-ਡਾਕਟਰ ਪ੍ਰੱਗਿਆ ਅਵਸਥੀ ”ਦੀਦੀ, ਦੇਖ ਮੈਂ ਕਿੰਨਾ ਸੋਹਣਾ ਗਿਫਟ ਬਣਾਇਆ ਹੈ ਤੇਰੇ ਲਈ।” ਫਾਈਲਾਂ ਤੋਂ ਸਿਰ ਚੁੱਕ ਕੇ ਦੇਖਿਆ ਤਾਂ ਉਹ ਇੱਕ ਰੰਗੀਨ ਕਾਗਜ਼ ਮੈਨੂੰ ਦਿਖਾ ਰਹੀ ਸੀ। ਸੱਚਮੁੱਚ ਬਹੁਤ ਸੋਹਣੀ ਪੇਂਟਿੰਗ ਕੀਤੀ ਸੀ ਉਸ ਨੇ। ਮੇਰੀ ਮੇਜ਼ ਤੋਂ ਸਕੈਚ ਪੈੱਨ ਅਤੇ ਹਾਈਲਾਈਟਰ ਚੁੱਕ ਇਧਰ-ਉਧਰ ਟੱਪ ਰਹੀ ਸੀ, ਦਫਤਰ ਦੇ […]

Read more ›

ਦਾੜ੍ਹੀਆਂ

January 3, 2017 at 10:42 pm

-ਜ਼ਕਰੀਆ ਤਾਮਿਰ -ਪੰਜਾਬੀ ਰੂਪ- ਇੰਦੇ ਸਾਡੇ ਆਕਾਸ਼ ਵਿੱਚੋਂ ਪੰਛੀ ਉਡ ਗਏ, ਬੱਚਿਆਂ ਨੇ ਗਲੀਆਂ ਵਿੱਚ ਖੇਡਣਾ ਬੰਦ ਕਰ ਦਿੱਤਾ, ਪਿੰਜਰੇ ਵਿੱਚ ਡੱਕੇ ਹੋਏ ਪੰਛੀਆਂ ਦਾ ਗਾਉਣ ਕੰਬਦਾ-ਕੰਬਦਾ ਡੁਸ-ਡੁਸ ਕਰਨ ਲੱਗ ਪਿਆ ਤੇ ਦਵਾਖਾਨਿਆਂ Ḕਚੋਂ ਰੂਈ ਲੋਪ ਹੋਈ ਹੈ, ਕਿਉਂ ਜੋ ਸੱਜਣੋਂ, ਮੰਗੋਲ ਜੇਤੂ ਤੈਮੂਰ ਦੀਆਂ ਫੌਜਾਂ ਨੇ ਸਾਡੇ ਸ਼ਹਿਰ ਨੂੰ […]

Read more ›

ਟਾਕੀਆਂ ਵਾਲਾ ਖੇਸ

December 20, 2016 at 10:14 pm

-ਵਰਗਿਸ ਸਲਾਮਤ ਖੁੱਲ੍ਹੇ ਵਿਹੜੇ ਵਾਲੇ ਵੱਡੇ ਜਿਹੇ ਮਕਾਨ ਦੇ ਵਰਾਂਡੇ ਵਿੱਚ ਚੌੜੇ ਪਾਵਿਆਂ ਵਾਲੇ ਮੰਜੇ ਉਤੇ ਬੈਠਾ ਕਰਮੂ, ਸੁੱਕੇ ਬੁੱਲ੍ਹਾਂ ਨਾਲ ਹੁੱਕਾ ਗੜਗੜਾ ਰਿਹਾ ਸੀ। ਬਜ਼ੁਰਗ ਦੇਹੀ, ਕਣਕ-ਵੰਨਾ ਰੰਗ, ਪਿਚਕਿਆ ਤੇ ਝੁਰੜੀਆਂ ਭਰਿਆ ਚਿਹਰਾ ਉਸ ਦੀ ਮਿਹਨਤਕਸ਼ੀ ਦਾ ਸਬੂਤ ਦੇ ਰਿਹਾ ਸੀ। ਮੰਜੇ ‘ਤੇ ਵਿਛੀ ਪੁਰਾਣੀ ਮੈਲੀ ਕੁਚੈਲੀ ਤਲਾਈ ਉਸ […]

Read more ›

ਜਨਾਜ਼ਾ

November 30, 2016 at 3:06 am

-ਤਰਸੇਮ ਬਸ਼ਰ ਸ਼ਿਵਰਾਜ ‘ਅਗਾਂਹਵਧੂ’ ਸੋਚ ਦਾ ਧਾਰਨੀ ਰਿਹਾ, ਪਰ ਅੱਗੇ ਕਿੰਨਾ ਵਧਿਆ, ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਸੀ। ਤਿੰਨ ਭਰਾ ਸਨ। ਇਕੱਠੇ ਰਹਿੰਦਿਆਂ ਗੁਜ਼ਾਰਾ ਵੀ ਠੀਕ-ਠਾਕ ਹੋ ਜਾਂਦਾ ਸੀ ਤੇ ਪਰਦਾ ਵੀ ਬਣਿਆ ਹੋਇਆ ਸੀ। ਉਹ ਤਰੱਕੀ ਦੇ ਚਾਹਵਾਨ ਸਨ, ਪਰ ਅਸਲ ਵਿੱਚ ਤਰੱਕੀ ਕੀਤੀ ਉਸ ਦੇ ਭਰਾਵਾਂ ਤੇ […]

Read more ›

ਸ਼ੁਭਚਿੰਤਕ

November 8, 2016 at 10:39 pm

-ਕੇ ਪੀ ਸਿੰਘ ਰਾਤ ਗਿਆਰਾਂ ਵਜੇ ਦੇ ਕਰੀਬ ਅੱਖ ਲੱਗਣ ਲੱਗੀ ਸੀ ਕਿ ਮੋਬਾਈਲ ਦੀ ਘੰਟੀ ਵੱਜੀ। ਨੰਬਰ ਵਿਦੇਸ਼ ਦਾ ਸੀ। ਹੈਲੋ ਆਖਿਆ ਤਾਂ ਆਵਾਜ਼ ਆਈ, ‘ਸਰ, ਪੈਰੀ ਪੈਣਾ ਜੀ।’ ‘ਜਿਉਂਦੇ ਰਹੋ। ਕੌਣ?’ ਆਵਾਜ਼ ਜਾਣੀ ਪਛਾਣੀ ਜਿਹੀ ਲੱਗਣ ‘ਤੇ ਮੈਂ ਕਿਹਾ। ‘ਮੈਂ ਤੁਹਾਡਾ ਬੱਚਾ ਹੀਰੋ, ਪਛਾਣਿਆ ਸਰ?’ ਹੀਰੋ ਸੁਣਦਿਆਂ ਇਕਦਮ […]

Read more ›

ਕਾਗਜ਼ੀ ਕਾਰਵਾਈ

October 25, 2016 at 11:01 pm

-ਭੁਪਿੰਦਰ ਸਿੰਘ ਪੰਛੀ ਮੈਡਮ ਅਰੋੜਾ ਜਦੋਂ ਦੇ ਸਕੂਲ ਆਏ ਸਨ, ਸਕੂਲ ਦੀ ਨੁਹਾਰ ਹੀ ਬਦਲ ਗਈ ਸੀ। ਉਨ੍ਹਾਂ ਨੇ ਆਉਂਦਿਆਂ ਹੀ ਸਕੂਲ ਸੁਧਾਰ ਅੰਦੋਲਨ ਚਲਾਇਆ ਸੀ। ਸਕੂਲ ਦੇ ਹਰ ਪ੍ਰਕਾਰ ਦੇ ਅਧੂਰੇ ਰਜਿਸਟਰ ਉਨ੍ਹਾਂ ਨੇ ਇਕੋ ਹਫਤੇ ਵਿੱਚ ਨੌਂ-ਬਰ-ਨੌਂ ਤਿਆਰ ਕਰ ਲਏ ਸਨ। ਤਕਨੀਕੀ ਤੌਰ ਉਤੇ ਉਹ ਪੂਰੇ ਨਿਪੁੰਨ ਸਨ […]

Read more ›

ਨੰਬਰ ਬਿਆਸੀ

October 18, 2016 at 10:53 pm

-ਐਸ਼ ਸਾਕੀ ਨੱਸੀ ਜਾਂਦੀ ਟੈਕਸੀ ਇਕ ਘਰ ਮੂਹਰੇ ਆ ਕੇ ਰੁਕ ਗਈ। ਮਾਸਟਰ ਸੰਤੋਖ ਸਿੰਘ ਨੂੰ ਸ਼ਾਮ ਦੇ ਪੰਜ ਵਜੇ ਹੀ ਸਾਈਡ ਦੇ ਸ਼ੀਸ਼ੇ ਰਾਹੀਂ ਟੈਕਸੀ ਤੋਂ ਬਾਹਰ ਘੁਸਮੁਸਾ ਜਿਹਾ ਦਿੱਸਿਆ। ਉਹ ਆਪਣੇ ਪੁੱਤ ਅਜੀਤ ਨਾਲ ਟੈਕਸੀ Ḕਚੋਂ ਬਾਹਰ ਨਿਕਲ ਆਇਆ। ਉਹ ਪਹਿਲੀ ਵਾਰ ਆਪਣੇ ਪੁੱਤ ਨਾਲ ਆਸਟਰੇਲੀਆ ਆਇਆ ਸੀ। […]

Read more ›

ਉਮਰ ਭਰ ਦੀ ਕਮਾਈ

September 20, 2016 at 11:16 pm

-ਭੋਲਾ ਸਿੰਘ ਪ੍ਰੀਤ ”ਬਾਪੂ, ਬਠਿੰਡੇ ਆਲਾ ਅਜੰਟ 50 ਹਜ਼ਾਰ Ḕਚ ਕੰਮ ਕਰਾਉਣ ਨੂੰ ਕਹਿੰਦੈ, ਸੀਰੇ ਕਾ ਜੰਟਾ ਤਿਆਰ ਐ” ਇੰਨਾ ਕੁ ਕਹਿ ਕੇ ਮੀਤਾ ਚੁੱਪ ਹੋ ਗਿਆ, ਜਿਵੇਂ ਉਸ ਨੂੰ ਆਸ ਸੀ ਕਿ ਬਾਪੂ ਨੇ ਨਾਂਹ ਹੀ ਕਰ ਦੇਣੀ ਹੈ, ਪਰ ਹੋਇਆ ਉਲਟ, ਉਸ ਦੇ ਬਾਪੂ ਨੇ ਮੂੰਹ ‘ਤੇ ਮੁਸਕੁਰਾਹਟ […]

Read more ›

ਸਾਂਝਾ ਪਰਵਾਰ

September 20, 2016 at 11:14 pm

-ਗੁਰਦੀਸ਼ ਕੌਰ ਗਰੇਵਾਲ ਛੇ ਕੁ ਮਹੀਨੇ ਪਹਿਲਾਂ ਕਰਤਾਰ ਕੌਰ ਦਾ ਜੀਵਨ ਸਾਥੀ ਉਸ ਨੂੰ ਸਦੀਵੀ ਵਿਛੋੜਾ ਦੇ ਗਿਆ। ਉਦੋਂ ਤੋਂ ਉਹ ਖੁਦ ਨੂੰ ਇਕੱਲੀ ਮਹਿਸੂਸ ਕਰਦੀ। ਭਾਵੇਂ ਘਰ ਵਿੱਚ ਨੂੰਹ ਸੀਮਾ, ਪੁੱਤਰ ਗੁਰਜੀਤ ਅਤੇ ਪੋਤਾ ਟਿੰਕੂ-ਤਿੰਨ ਜੀਅ ਹੋਰ ਸਨ, ਪਰ ਸਭ ਆਪੋ ਆਪਣੇ ਕੰਮਾਂ ਵਿੱਚ ਮਸਰੂਫ। ਰਾਤ ਨੂੰ ਨੂੰਹ ਪੁੱਤ […]

Read more ›