ਨਾਮ ਕੀ ਮਹਿਮਾ ਪੁਸਤਕ

ਪੁਸਤਕ ਰਿਵਿਊ

ਪੁਸਤਕ ਰਿਵਿਊ

February 9, 2014 at 8:07 pm

ਚਿੰਤਨ ਦੀ ਸ਼ਾਇਰੀ- ‘ਅਨੁਵਾਦ ਤਲਖ਼ੀਆਂ ਦਾ’ ਰਿਵਿਊਕਾਰ: ਪਰਮਜੀਤ ਕੌਰ ਦਿਓਲ ‘ਅਨੁਵਾਦ ਤਲਖ਼ੀਆਂ ਦਾ’ ਕਾਵਿ ਸੰਗ੍ਰਹਿ ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਪਲੇਠੀ ਪੁਸਤਕ ਹੈ। ਇਸ ਕਾਵਿ ਪੁਸਤਕ ਵਿਚ ਉਸਨੇ ਸੂਖਮ ਭਾਵਾਂ ਨੂੰ ਕਹਿਣ ਲਈ ਸ਼ਬਦਾਂ, ਚਿੰਨ੍ਹਾਂ, ਬਿੰਬਾਂ ਅਤੇ ਅਲੰਕਾਰਾਂ ਨੂੰ ਬੜੀ ਸੂਖ਼ਮਤਾ ਨਾਲ ਪੇਸ਼ ਕੀਤਾ ਹੈ। ਕਵਿਤਾ, ਕਵੀ ਦੇ ਸਵੈ-ਪ੍ਰਗਟਾਵੇ ਦਾ ਵਿਸਲੇਸ਼ਣ […]

Read more ›
ਕਿਊਬਿਕ ਵੈਲਿਊਜ਼ ਚਾਰਟਰ ਕਾਰਨ  ਐਨਡੀਪੀ ਕਸੂਤੀ ਫਸੀ

ਕਿਊਬਿਕ ਵੈਲਿਊਜ਼ ਚਾਰਟਰ ਕਾਰਨ ਐਨਡੀਪੀ ਕਸੂਤੀ ਫਸੀ

September 9, 2013 at 9:38 am

ਓਟਵਾ, 8 ਸਤੰਬਰ (ਪੋਸਟ ਬਿਊਰੋ) : ਕਿਊਬਿਕ ਵੱਲੋਂ ਵਿਵਾਦਗ੍ਰਸਤ ਸੈਕੂਲਰਿਜ਼ਮ ਚਾਰਟਰ ਲਿਆਉਣ ਦੀ ਕੀਤੀ ਜਾ ਰਹੀ ਕੋਸਿ਼ਸ਼ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਫੈਡਰਲ ਐਨਡੀਪੀ ਕਸੂਤੀ ਸਥਿਤੀ ਵਿੱਚ ਫਸ ਗਈ ਹੈ। ਫੈਡਰਲ ਐਨਡੀਪੀ ਇਸ ਗੱਲ ਉੱਤੇ ਸਹਿਮਤੀ ਪ੍ਰਗਟਾ ਰਹੀ ਹੈ ਕਿ ਕਿਸੇ ਨੂੰ ਸਿਰ ਉੱਤੇ ਧਾਰਮਿਕ ਚਿੰਨ੍ਹ ਜਾਂ […]

Read more ›
ਕੌਮਾਂਤਰੀ ਬੈਂਕ ਫਰਾਡ ਵਿੱਚ ਕੈਨੇਡੀਅਨ ਕੰਪਿਊਟਰਾਂ ਦੀ ਵਰਤੋਂ

ਕੌਮਾਂਤਰੀ ਬੈਂਕ ਫਰਾਡ ਵਿੱਚ ਕੈਨੇਡੀਅਨ ਕੰਪਿਊਟਰਾਂ ਦੀ ਵਰਤੋਂ

September 9, 2013 at 7:29 am

ਜੂਨ ਵਿੱਚ ਦਾਇਰ ਕਰਵਾਏ ਗਏ ਸਰਚ ਵਾਰੰਟ ਅਨੁਸਾਰ ਪੁਲਿਸ ਦਾ ਮੰਨਣਾ ਹੈ ਕਿ ਦੁਨੀਆ ਭਰ ਦੇ ਬੈਂਕ ਖਾਤਿਆਂ ਵਿੱਚੋਂ 500 ਮਿਲੀਅਨ ਡਾਲਰ ਉਡਾਉਣ ਲਈ ਵਰਤੇ ਗਏ ਵਿਸ਼ਵਵਿਆਪੀ ਕੰਪਿਊਟਰਾਂ ਦੇ ਨੈੱਟਵਰਕ ਦੀ ਵਰਤੋਂ ਬਰਨਾਬੀ, ਬੀਸੀ ਦੇ ਸਰਵਰਜ਼ ਤੋਂ ਕੀਤੀ ਗਈ। ਆਰਸੀਐਮਪੀ ਜਾਂਚਕਾਰਾਂ ਨੇ ਇਨ੍ਹਾਂ ਕੰਪਿਊਟਰਾਂ ਦੇ ਤਾਰ ਰੂਸ ਦੇ ਇੱਕ ਅਜਿਹੇ […]

Read more ›
ਵੈਰਾਈਜ਼ੋਨ ਦਾ ਕੈਨੇਡੀਅਨ ਮੰਡੀ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ

ਵੈਰਾਈਜ਼ੋਨ ਦਾ ਕੈਨੇਡੀਅਨ ਮੰਡੀ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ

September 3, 2013 at 8:50 am

ਵੈਰਾਈਜੋ਼ਨ ਕਮਿਊਨਿਕੇਸ਼ਨਜ਼ ਇਨਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਕੈਨੇਡਾ ਦੀ ਵਾਇਰਲੈੱਸ ਮਾਰਕਿਟ ਵਿੱਚ ਦਾਖਲ ਹੋਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਇਸ ਨਾਲ ਫੈਡਰਲ ਕੰਜ਼ਰਵੇਟਿਵ ਸਰਕਾਰ ਕੋਲ ਇਸ ਖੇਤਰ ਦੇ ਤਿੰਨ ਵੱਡੇ ਖਿਡਾਰੀਆਂ ਵਿੱਚ ਗੰਭੀਰ ਮੁਕਾਬਲਾ ਕਰਵਾਉਣ ਲਈ ਕੋਈ ਅਹਿਮ ਸਰੋਤ ਨਹੀਂ ਬਚਿਆ ਹੈ। ਵੈਰਾਈਜ਼ੋਨ ਦੇ ਸੀਈਓ ਲਾਵੈਲ ਮੈਕੈਡਮ ਨੇ […]

Read more ›
ਸੀਰੀਆ ਉੱਤੇ ਹਮਲਾ ਕਰਨ ਦੇ ਮਾੜੇ ਸਿੱਟੇ ਭੁਗਤਣੇ ਹੋਣਗੇ ਅਮਰੀਕਾ ਨੂੰ : ਅਸਦ

ਸੀਰੀਆ ਉੱਤੇ ਹਮਲਾ ਕਰਨ ਦੇ ਮਾੜੇ ਸਿੱਟੇ ਭੁਗਤਣੇ ਹੋਣਗੇ ਅਮਰੀਕਾ ਨੂੰ : ਅਸਦ

August 26, 2013 at 1:17 pm

ਸੀਰੀਆ, 26 ਅਗਸਤ (ਪੋਸਟ ਬਿਊਰੋ) : ਸੋਮਵਾਰ ਨੂੰ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਧਮਕੀ ਭਰੇ ਲਹਿਜੇ ਵਿੱਚ ਆਖਿਆ ਕਿ ਰਸਾਇਣਿਕ ਹਥਿਆਰਾਂ ਦੀ ਵਰਤੋਂ ਦੇ ਦੋਸ਼ ਲਾ ਕੇ ਸੀਰੀਆ ਉੱਤੇ ਹਮਲਾ ਕਰਨ ਦੀ ਤਾਕ ਵਿੱਚ ਬੈਠੇ ਅਮਰੀਕਾ ਨੂੰ ਇਸ ਦੇ ਮਾੜੇ ਸਿੱਟੇ ਭੁਗਤਣੇ ਪੈਣਗੇ। ਇੱਕ ਰੋਜ਼ਾਨਾ ਅਖਬਾਰ ਵੱਲੋਂ ਇਹ […]

Read more ›

ਓਸੀ ਟਰਾਂਸਪੋ ਬੱਸਾਂ ਵਿੱਚ ਜਿਨਸੀ ਹਮਲਾ ਕਰਨ ਵਾਲਾ ਵਿਅਕਤੀ ਗ੍ਰਿਫਤਾਰ

March 13, 2013 at 10:37 am

ਓਟਵਾ, 12 ਮਾਰਚ (ਪੋਸਟ ਬਿਊਰੋ) : ਓਟਵਾ ਪੁਲਿਸ ਨੇ ਓਸੀ ਟਰਾਂਸਪੋ ਬੱਸਾਂ ਵਿੱਚ ਜਿਨਸੀ ਹਮਲਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕਈ ਮਾਮਲੇ ਦਰਜ ਕੀਤੇ ਹਨ। ਦਸ ਮਹੀਨੇ ਪਹਿਲਾਂ ਵੀ ਉਹ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕਿਆ ਹੈ। 34 ਸਾਲਾ ਰੇਸੀਅਲ ਹਿਲਨ ਨੂੰ 27 ਫਰਵਰੀ […]

Read more ›
ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਅਗਲੇ 10 ਸਾਲਾਂ ਤੱਕ ਸਥਿਰ ਰਹਿਣਗੀਆਂ:ਟੀਡੀ ਬੈਂਕ

ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਅਗਲੇ 10 ਸਾਲਾਂ ਤੱਕ ਸਥਿਰ ਰਹਿਣਗੀਆਂ:ਟੀਡੀ ਬੈਂਕ

March 12, 2013 at 7:13 am

ਟੀਡੀ ਬੈਂਕ ਵੱਲੋਂ ਪੇਸ਼ ਕੀਤੀ ਗਈ ਨਵੀਂ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਦਿਨੋਂ ਦਿਨ ਘਰਾਂ ਦੀਆਂ ਵੱਧਦੀਆਂ ਜਾ ਰਹੀਆਂ ਕੀਮਤਾਂ ਨੂੰ ਇੱਕ ਵਾਰੀ ਤਾਂ ਠੱਲ੍ਹ ਪੈ ਗਈ ਹੈ। ਇਸ ਦੇ ਨਾਲ ਹੀ ਨਿਵੇਸ਼ ਲਈ ਸੁਰੱਖਿਅਤ ਮੰਨੀ ਜਾਣ ਵਾਲੀ ਰੀਅਲ ਅਸਟੇਟ ਦਾ ਫੁਰਨਾ ਵੀ ਫੁਰ ਹੁੰਦਾ ਨਜ਼ਰ ਆ ਰਿਹਾ ਹੈ। ਕੁੱਲ ਮਿਲਾ […]

Read more ›

ਮੇਧੇ ਦੇ ਸੰਕ੍ਰਮਣ ਕਾਰਨ ਮਹਾਰਾਣੀ ਐਲਿਜ਼ਾਬੈੱਥ ਹਸਪਤਾਲ ਭਰਤੀ

March 4, 2013 at 10:39 am

ਲੰਡਨ, 3 ਮਾਰਚ (ਪੋਸਟ ਬਿਊਰੋ) : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ੀ ਨੂੰ ਐਤਵਾਰ ਨੂੰ ਢਿੱਡ ਵਿੱਚ ਹੋਏ ਸੰਕ੍ਰਮਣ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ। ਇਹ ਸੰਕ੍ਰਮਣ ਕਈ ਦਿਨਾਂ ਤੋਂ ਮਹਾਰਾਣੀ ਨੂੰ ਤੰਗ ਕਰ ਰਿਹਾ ਸੀ। ਐਲਿਜ਼ਾਬੈੱਥ ਨੂੰ ਰੋਮ ਦਾ ਦੌਰਾ ਤੇ ਕਈ ਹੋਰ ਅਹਿਮ ਰੁਝੇਵੇਂ ਸਿਹਤਯਾਬ ਹੋਣ ਤੱਕ ਰੱਦ ਕਰਨੇ ਹੋਣਗੇ। […]

Read more ›
ਲੋਬਲਾਅ ਨੇ ਸਾਲਸਾ ਦੇ ਕਈ ਉਤਪਾਦ ਵਾਪਿਸ ਮੰਗਵਾਏੇ

ਲੋਬਲਾਅ ਨੇ ਸਾਲਸਾ ਦੇ ਕਈ ਉਤਪਾਦ ਵਾਪਿਸ ਮੰਗਵਾਏੇ

February 20, 2013 at 12:21 pm

ਬਰੈਂਪਟਨ, 20 ਫਰਵਰੀ (ਪੋਸਟ ਬਿਊਰੋ) : ਲੋਬਲਾਅ ਕੰਪਨੀਜ਼ ਲਿਮਟਿਡ ਵੱਲੋਂ ਲੋਕਾਂ ਨੂੰ ਕੁੱਝ ਸਾਲਸਾ ਉਤਪਾਦ ਨਾ ਖਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਵਿੱਚ ਪਲਾਸਟਿਕ ਦੇ ਟੁਕੜੇ ਹੋ ਸਕਦੇ ਹਨ। ਪੀਸੀ ਵਾੲ੍ਹੀਟ ਕੌਰਨ ਬਲੈਕ ਬੀਨ ਮਾਈਲਡ ਸਾਲਸਾ ਦੇ 650 ਮਿਲੀਲੀਟਰ ਕੰਟੇਨਰ ਤੇ ਪੀਸੀ ਸਾਲਸਾ ਮਾਈਲਡ ਦੇ 430 ਮਿਲੀਲੀਟਰ […]

Read more ›
ਆਪਰੇਸ਼ਨ ਵਿਧੀ ਨਾਲ ਜੰਮੇ ਬੱਚਿਆਂ ਨੂੰ ਦਮਾ ਅਤੇ ਐਲਰਜੀ ਦਾ ਖਤਰਾ ਦੂਸਰਿਆਂ ਨਾਲੋਂ ਵਧੇਰੇ

ਆਪਰੇਸ਼ਨ ਵਿਧੀ ਨਾਲ ਜੰਮੇ ਬੱਚਿਆਂ ਨੂੰ ਦਮਾ ਅਤੇ ਐਲਰਜੀ ਦਾ ਖਤਰਾ ਦੂਸਰਿਆਂ ਨਾਲੋਂ ਵਧੇਰੇ

February 13, 2013 at 9:28 am

ਯੂਨੀਵਰਸਿਟੀ ਆਫ ਅਲਬਰਟਾ ਦੇ ਖੋਜਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਚਿਆਂ ਦਾ ਜਨਮ ਆਪਰੇਸ਼ਨ ਰਾਹੀਂ ਹੁੰਦਾ ਹੈ ਉਨ੍ਹਾਂ ਨੂੰ ਦਮੇ ਜਾਂ ਐਲਰਜੀ ਆਦਿ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਹੋਣ ਦਾ ਡਰ ਵਧੇਰੇ ਰਹਿੰਦਾ ਹੈ। ਇਸ ਹਫਤੇ ਦੇ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਵਿੱਚ ਛਪੇ ਅਧਿਐਨ ਵਿੱਚ ਪਾਇਆ ਗਿਆ ਕਿ ਜਿਸ ਹਿਸਾਬ ਨਾਲ […]

Read more ›