ਵਕਤ ਦੇ ਨਾਲ ਨਾਲ

ਅਲਵਿਦਾ !!!! ਸਫ਼ਰ ਜਾਰੀ ਹੈ

August 28, 2014 at 10:39 pm

ਪੰਜਾਬੀ ਪੋਸਟ ਵਿਚ ਪਿਛਲੇ ਚਾਰ ਸਾਲਾਂ ਦੌਰਾਨ ਸਮੂਹ ਪੰਜਾਬੀ-ਪਿਆਰਿਆਂ ਦੀ ਬੇਪਨਾਹ ਮੁਹੱਬਤ ਮੇਰੀ ਪ੍ਰਾਪਤੀ ਹੈ। ਤੁਹਾਡੇ ਪਿਆਰ, ਹੱਲਾਸ਼ੇਰੀ, ਸੁਝਾਅ ਅਤੇ ਪ੍ਰਤੀਕਰਮਾਂ ਨੇ ਮੇਰੀ ਕਲਮ ਦਾ ਮਾਣ ਵਧਾਇਆ ਹੈ। ਪੰਜਾਬੀ ਪੋਸਟ ਤੋਂ ਰੁੱਖ਼ਸਤ ਹੋ ਕੇ ਅਮਰੀਕਾ ਜਾਣ ਲੱਗਿਆਂ ਸ਼ਬਦਾਂ ਦੀ ਅਕੀਦਤ ਤੁਹਾਡੇ ਨਾਮ ਹੈ–ਡਾ ਗੁਰਬਖ਼ਸ਼ ਸਿੰਘ ਭੰਡਾਲ ਖੜੇ ਪਾਣੀ ਬੋਅ ਮਾਰਨ […]

Read more ›

ਕੁੱਖ `ਚ ਉਗਦੀਆਂ ਸੂਲਾਂ

August 14, 2014 at 9:35 pm

-ਡਾ ਗੁਰਬਖ਼ਸ਼ ਸਿੰਘ ਭੰਡਾਲ ਚਿਰਾਂ ਬਾਅਦ ਕਾਲਜ ਵਿਚ ਪੜਾਉਂਦਾ ਸੰਵੇਦਨਸ਼ੀਲ ਮਿੱਤਰ ਮਿਲਿਆ। ਬੀਤੇ ਦੀਆਂ ਬਾਤਾਂ ਕਰਨ ਤੋਂ ਬਾਅਦ ਜਦ ਅਜੋਕੇ ਦੌਰ ਦੀਆਂ ਗੱਲਾਂ ਸ਼ੁਰੂ ਹੋਈਆਂ ਤਾਂ ਉਦਾਸ ਜੇਹਾ ਹੋ ਕੇ ਕਹਿਣ ਲੱਗਾ ਕਿ ਪੰਜਾਬ ਦੀਆਂ ਬਦਨਸੀਬੀ ਦੇ ਉਲਾਹਮੇ ਜਦ ਭਵਿੱਖ ਵਿਚ ਸਾਡੇ ਬੱਚੇ ਸਾਨੂੰ ਦੇਣਗੇ ਤਾਂ ਉਹਨਾਂ ਦਾ ਕੋਈ ਵੀ […]

Read more ›

ਲੋਇ-ਲੋਇ

August 7, 2014 at 8:36 pm

-ਡਾ ਗੁਰਬਖ਼ਸ਼ ਸਿੰਘ ਭੰਡਾਲ ਲੋਇ-ਲੋਇ ਤੁੱਰਨਾ,  ਸੁਹਜ, ਸਹਿਜ, ਸੰਵੇਦਨਾ, ਸਫ਼ਲਤਾ ਅਤੇ ਸਲੀਕੇ  ਦਾ ਅਲੋਕਾਰੀ ਸਫ਼ਰ। ਇਕ ਨਿਯਮਤ ਜੀਵਨ-ਜਾਚ ਦੀ ਝਾਤ। ਇਕ ਮਾਣਮੱਤੀ ਜੀਵਨ-ਸ਼ੈਲੀ ਦਾ ਪ੍ਰਤੱਖ ਪ੍ਰਮਾਣ ਅਤੇ ਆਪਣੇ-ਆਪ `ਤੇ ਮਾਣ। ਅਜੇਹੇ ਰਾਹੀ ਹੀ ਲੋਕ-ਮੁੱਖੀ ਸੋਚ ਦਾ ਸੁੱਰਖ ਸਿਰਨਾਵਾਂ ਬਣਦੇ। ਲੋਇ-ਲੋਇ ਦੀ ਮੁਹਾਰਨੀ ਪੜਨ ਵਾਲੇ ਲੋਕ ਆਪਣੀ ਮੰਜ਼ਲ਼ ਦੇ ਹਮੇਸ਼ਾ ਕਰੀਬ […]

Read more ›

ਚਾਨਣ ਦੀ ਹਾਮੀ ਕੌਣ ਭਰੇ?

July 24, 2014 at 8:43 pm

-ਡਾ ਗੁਰਬਖ਼ਸ਼ ਸਿੰਘ ਭੰਡਾਲ ਚਾਨਣ, ਇਕ ਸੋਚ। ਹਰਫ਼ਾਂ ਦੀ ਪਾਰਦਸ਼ੀ ਨਂੈਅ, ਕਾਰਜਸੈਲੀ ਨੂੰ ਸਮਰਪਿੱਤ ਜੀਵਨ ਜਾਚ ਅਤੇ ਆਪਣੇ ਅੰਦਰਲੇ ਨੂੰ ਚਾਨਣ ਚਾਨਣ ਕਰਨ ਦੀ ਤਜ਼ਵੀਜ। ਚਾਨਣ ਆਪੇ ਤੋਂ ਆਪੇ ਤੀਕ ਦਾ ਸਫਰ। ਆਪਣੇ ਅੰਤਰੀਵ `ਚ ਉਤਰ ਕੇ ਆਪਣੇ ਰੂਬਰੂ ਹੋਣ ਦੀ ਅਕੱਥ ਕਹਾਣੀ।  ਆਪਣੇ ਕਿਰਦਾਰ, ਵਿਵਹਾਰ, ਅਚਾਰ ਅਤੇ ਸਦਾਚਾਰ ਵਿਚਲੇ […]

Read more ›

ਪੁਲਾਂ ਸੰਗ ਪੁਲ ਬਣਦਿਆਂ

July 15, 2014 at 9:07 pm

-ਡਾ ਗੁਰਬਖ਼ਸ਼ ਸਿੰਘ ਭੰਡਾਲ ਪੁਲ ਦੋ ਧਾਰਾਵਾਂ ਦਾ ਮਿਲਣ ਬਿੰਦੂ। ਦੋ ਸੋਚ-ਮੁਹਾਣਾਂ ਦੀ ਇਕਸੁਰਤਾ ਅਤੇ ਇਕਸਾਰਤਾ। ਦੋ ਸਮਾਨਤਾਂਰ ਕੰਢਿਆਂ ਦਾ ਸੁੰਦਰ ਮਿਲਾਪ। ਦੋ ਦੇਸ਼ਾਂ, ਦੋ ਧਰਤੀਆਂ, ਦੋ ਟਾਪੁਆਂ, ਦੋ ਰੂਹਾਂ ਅਤੇ ਦੋ ਜਿੰਦਗੀਆਂ ਦੇ ਮਿਲਣ ਰਾਹ ਵੀ ਤਾਂ ਪੁੱਲ ਹੀ ਹੁੰਦੇ। ਇਹ ਪੁ਼ਲ ਸਾਡੀਆਂ ਸੋਚਾਂ, ਕਰਮਾਂ, ਬੋਲਾਂ ਅਤੇ ਸ਼ਬਦਾਂ ਦਾ। […]

Read more ›

ਕੁਦਰਤ ਤੋਂ ਬੇਮੁੱਖ ਹੋ ਰਿਹਾ ਮਨੁੱਖ

June 26, 2014 at 8:47 pm

-ਡਾ ਗੁਰਬਖ਼ਸ਼ ਸਿੰਘ ਭੰਡਾਲ ਮਨੁੱਖ ਅਤੇ ਕੁਦਰਤੀ ਦੀ ਸਦੀਵੀ ਸਾਂਝ। ਇਕ ਦੂਜੇ ਦੇ ਪੂਰਕ ਅਤੇ ਇਕ ਦੂਜੇ `ਚੋਂ ਆਪਣੇ ਆਪ ਨੂੰ ਵਿਸਥਾਰਨ ਦੀ ਚਾਹਤ ਤੇ ਰਾਹਤ। ਇਕ ਦੂਜੇ ਨੂੰ ਆਪਣੇ ਵਿਚੋਂ ਨਿਹਾਰਨ ਅਤੇ ਵਿਸਥਾਰਨ ਦਾ ਚਾਅ। ਇਕ ਦੇ ਸਾਹ, ਦੂਸਰੇ ਦੀ ਰਵਾਨਗੀ। ਇਕ ਦੀ ਹੋਂਦ, ਦੂਸਰੇ ਲਈ ਜਿਊਣ ਦਾ ਸਬੱਬ। […]

Read more ›

ਸ਼ਰਮਿੰਦਗੀ ਤੋਂ ਕੋਰੇ ਲੋਕ

June 19, 2014 at 9:41 pm

-ਡਾ ਗੁਰਬਖ਼ਸ਼ ਸਿੰਘ ਭੰਡਾਲ ਆਪਣੇ ਆਪ ਨੂੰ ਮੁਖਾਤਬ ਹੋਣ ਵਾਲੇ ਲੋਕ ਹੀ ਆਪਣੇ ਕੀਤੇ `ਤੇ ਸ਼ਰਮਿੰਦਾ ਹੋ ਸਕਦੇ ਨੇ। ਬਹੁਤੇ ਲੋਕ ਤਾਂ ਆਪਣੇ ਆਪ ਤੋਂ ਤ੍ਰਿੰਹਦੇ, ਆਪਣੀ ਆਤਮਾ ਨੂੰ ਕਦੇ ਮਿਲਦੇ ਹੀ ਨਹੀਂ। ਆਪਣੇ ਕੀਤੇ ਕਾਰਜਾਂ ਨੂੰ ਪਰਖਦੇ ਹੀ ਨਹੀਂ। ਫਿਰ ਭਲਾ! ੳਾਪਣੇ-ਆਪ `ਤੇ ਸ਼ਰਮਿੰਦਾ ਕਿੰਝ ਹੋ ਸਕਦੇ ਨੇ? ਜਦ […]

Read more ›

ਸੁੱਕ ਗਏ ਅਥਰੂਆਂ ਦਾ ਦਰਦ

June 5, 2014 at 9:20 pm

-ਡਾ ਗੁਰਬਖ਼ਸ਼ ਸਿੰਘ ਭੰਡਾਲ ਰਾਤ ਦਾ ਘੁਸਮੁੱਸਾ। ਕਾਲੀ ਵਕਤ। ਡਰਾਉਣਾ ਸਮਾਂ। ਦਿਨ ਖੜਿਆਂ ਹੀ ਬੂਹਿਆਂ ਨੂੰ ਅੰਦਰੋਂ ਜੰਦਰੇ ਲੱਗ ਜਾਂਦੇ। ਖੜਕਾ ਜਾਨ ਕੱਢ ਲੈਂਦਾ। ਦਰ ਦਾ ਖੜਕਣਾ ਮਾਤਮੀ ਸੁਰ ਦਾ ਅਲਾਪ। ਕਾਲੇ ਪਹਿਰਾਂ ਦਾ ਸੋਚ ਅਤੇ ਕਰਮ ਵਿਚ ਸਾਇਆ। ਹਾਉਕੇ ਵਰਗੇ ਲੋਕ ਹਾਉਕੇ ਭਰਦੇ, ਹਾਉਂਕੀ ਥੀਂਦੇ ਅਤੇ ਹਾਂਉਂਕੀ ਜੀਂਦੇ। ਘਰ […]

Read more ›

ਵੈਰਾਨਗੀ ਦੀ ਪੈੜਚਾਲ

May 29, 2014 at 9:00 pm

-ਡਾ ਗੁਰਬਖ਼ਸ਼ ਸਿੰਘ ਭੰਡਾਲ ਰਸਤੇ ਬੰਦ ਹੋ ਜਾਣ ਤਾਂ ਸਾਹ ਖੁਦਕੁਸ਼ੀਆਂ ਦੇ ਰਾਹ ਤੁੱਰ ਪੈਂਦੇ ਨੇ। ਅੱਖਾਂ ਦਾ ਖਾਰਾਪਣ ਸਿਰਫ਼ ਬਾਹਰੋਂ ਹੀ ਨਹੀਂ ਖੋਰਦਾ ਸਗੋਂ ਅੰਦਰੋਂ ਵੀ ਬਹੁਤ ਕੁਝ ਖੋਰ ਦਿੰਦਾ ਏ ਜਿਸਦਾ ਪਤਾ ਉਸ ਵਕਤ ਲੱਗਦਾ ਹੈ ਜਦ ਤੁਹਾਡੇ ਪੱਲੇ ਕੁਝ ਨਹੀਂ ਬਚਦਾ। ਕਈ ਵਾਰ ਅੱਖਾਂ ਦੇ ਕੋਇਆਂ `ਚ […]

Read more ›
ਟੈਕਨਾਲੋਜ਼ੀ `ਚ ਗਵਾਚੇ ਬੱਚੇ

ਟੈਕਨਾਲੋਜ਼ੀ `ਚ ਗਵਾਚੇ ਬੱਚੇ

April 25, 2014 at 1:56 am

-ਡਾ. ਗੁਰਬਖ਼ਸ਼ ਸਿੰਘ ਭੰਡਾਲ ਗੁਰਦੁਆਰੇ `ਚ ਕੀਰਤਨ ਚੱਲ ਰਿਹਾ ਹੈ। ਮੇਰੇ ਕੋਲ ਹੀ ਬਾਪ ਨਾਲ ਬੈਠਾ ਬੱਚਾ ਫੋਨ `ਤੇ ਗੇਮਾਂ ਵਿਚ ਰੁੱਝਾ ਹੈ। ਬਾਪ ਖੁਸ਼ ਹੈ ਕਿ ਬੱਚਾ ਤੰਗ ਨਹੀਂ ਕਰਦਾ। ਬੱਚੇ ਨੂੰ ਕੁਝ ਨਹੀਂ ਪਤਾ ਕਿ ਉਸਦੇ ਆਲੇ-ਦੁਆਲੇ ਕੀ ਹੋ ਰਿਹਾ ਏ ਅਤੇ ਉਹ ਕਿਹੜੇ ਮਾਹੌ਼ਲ ਵਿਚ ਵਿਚਰ ਰਿਹਾ […]

Read more ›