ਚੁਟਕੁਲੇ

ਹਲਕਾ-ਫੁਲਕਾ

ਹਲਕਾ-ਫੁਲਕਾ

November 26, 2012 at 12:43 pm

ਇੱਕ ਵਿਅਕਤੀ ਸਕੂਲ ਜਾਂਦੇ ਆਪਣੇ ਬੱਚਿਆਂ ਨੂੰ ਗਲੀ ਵਿੱਚ ਬੁਰੀ ਤਰ੍ਹਾਂ ਕੁੱਟ ਰਿਹਾ ਸੀ। ਕੋਲੋਂ ਲੰਘਦੇ ਇੱਕ ਵਿਅਕਤੀ ਨੇ ਪੁੱਛਿਆ, ‘ਆਖਰ, ਇਨ੍ਹਾਂ ਨੇ ਕਸੂਰ ਕੀ ਕੀਤਾ ਹੈ, ਜੋ ਤੂੰ ਇਨ੍ਹਾਂ ਨੂੰ ਇਨੀ ਬੁਰੀ ਤਰ੍ਹਾਂ ਕੁੱਟ ਰਿਹਾ ਏਂ?’ ਉਹ ਵਿਅਕਤੀ ਬੋਲਿਆ, ‘ਕੱਲ੍ਹ ਇਨ੍ਹਾਂ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਆ ਰਿਹਾ ਹੈ। […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 25, 2012 at 11:35 am

ਇੱਕ ਕੁਆਰੀ ਕੁੜੀ ਨੇ ਰੱਬ ਅੱਗੇ ਪ੍ਰਾਰਥਨਾ ਕੀਤੀ, ‘‘ਰੱਬਾ! ਮੈਂ ਤੇਰੇ ਕੋਲੋਂ ਆਪਣੇ ਲਈ ਅੱਜ ਤੱਕ ਕੁਝ ਨਹੀਂ ਮੰਗਿਆ। ਕਿਰਪਾ ਕਰ ਕੇ ਮੇਰੀ ਮੰਮੀ ਨੂੰ ਇੱਕ ਜਵਾਈ ਦੇ ਦੇ।” …ਅਤੇ ਇੱਕ ਮਹੀਨੇ ਦੇ ਅੰਦਰ ਉਸ ਦੀ ਛੋਟੀ ਭੈਣ ਦਾ ਵਿਆਹ ਹੋ ਗਿਆ।” ********* ਮਹਿੰਦਰ, ‘‘ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 22, 2012 at 3:57 pm

ਦੋ ਸਟੇਜ ਕਲਾਕਾਰ ਗੱਲਾਂ ਕਰ ਰਹੇ ਸਨ। ਇਕ ਬੋਲਿਆ, ‘‘ਕੱਲ੍ਹ ਰਾਤੀਂ ਇਕ ਸਟੇਜ ਨਾਟਕ ਵਿੱਚ ਮੈਂ ਆਪਣੇ ਮਰਨ ਦੀ ਇੰਨੀ ਸ਼ਾਨਦਾਰ ਐਕਟਿੰਗ ਕੀਤੀ ਕਿ ਹਾਲ ਵਿੱਚ ਬੈਠੇ ਕਈ ਲੋਕ, ਖਾਸ ਤੌਰ ‘ਤੇ ਔਰਤਾਂ ਜ਼ੋਰ-ਜ਼ੋਰ ਨਾਲ ਰੋ ਪਈਆਂ।” ਦੂਜਾ, ‘‘ਇਹ ਤਾਂ ਕੁਝ ਵੀ ਨਹੀਂ, ਮੈਂ ਪਿਛਲੇ ਹਫਤੇ ਇਕ ਨਾਟਕ ਵਿੱਚ ਇੰਨੀ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 21, 2012 at 2:13 pm

ਪਤੀ-ਪਤਨੀ ‘ਚ ਝਗੜਾ ਬਹੁਤ ਵਧ ਗਿਆ ਤਾਂ ਪਤੀ ਦਹਾੜ ਕੇ ਬੋਲਿਆ, ‘‘ਮੈਂ ਪਾਗਲ ਸੀ, ਜੋ ਤੇਰੇ ਨਾਲ ਵਿਆਹ ਕਰਵਾਇਆ?” ਪਤਨੀ, ‘‘ਤੁਸੀ ਸੱਚਮੁੱਚ ਪਾਗਲ ਹੋਵੇਗੇ, ਪਰ ਮੈਂ ਇਸ ਪਾਸੇ ਧਿਆਨ ਨਹੀਂ ਦਿੱਤਾ, ਕਿਉਂਕਿ ਉਸ ਵੇਲੇ ਮੈਂ ਖੁਦ ਤੁਹਾਡੇ ਪਿਆਰ ‘ਚ ਪਾਗਲ ਸੀ।” ********* ਅਧਿਆਪਕ, ‘‘ਪਿੰ੍ਰਸ, ਰੇਗਿਸਤਾਨ ਵਿੱਚ ਮਿਲਣ ਵਾਲੇ ਕਿਸੇ ਜਾਨਵਰ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 20, 2012 at 2:56 pm

ਡਾਕਟਰ ਨੇ ਇੱਕ ਸ਼ਰਾਬੀ ਨੂੰ ਕਿਹਾ, ‘‘ਸ਼ਰਾਬ ਛੱਡ ਦੇ, ਨਹੀਂ ਤਾਂ ਸਮੇਂ ਤੋਂ ਪਹਿਲਾਂ ਤੇਰੀ ਮੌਤ ਹੋ ਸਕਦੀ ਹੈ। ਸਵੇਰੇ ਉਠ ਕੇ 10 ਵਾਰ ਕਿਹਾ ਕਰ, ਮੈਂ ਸ਼ਰਾਬ ਛੱਡ ਦਿੱਤੀ ਹੈ, ਮੈਂ ਸ਼ਰਾਬ ਛੱਡ ਦਿੱਤੀ।” ਸ਼ਰਾਬੀ, ‘‘ਡਾ. ਸਾਹਿਬ, ਇਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ, ਕਿਉਂਕਿ ਮੇਰੀ ਪੁਰਾਣੀ ਆਦਤ ਹੈ ਕਿ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 19, 2012 at 12:02 pm

ਇੱਕ ਡਾਕਟਰ ਇੱਕ ਵਕੀਲ ਕੋਲ ਉਸ ਦੇ ਮੁਵੱਕਿਲ ਦਾ ਇਲਾਜ ਕਰਨ ਦਾ ਬਿੱਲ ਲੈ ਕੇ ਪਹੁੰਚਿਆ ਅਤੇ ਪੁੱਛਣ ਲੱਗਾ, ‘‘ਕੀ ਤੁਹਾਨੂੰ ਇਸ ਬਿੱਲ ਦੇ ਨਾਲ ਕੋਈ ਹੋਰ ਸਬੂਤ ਵੀ ਚਾਹੀਦਾ ਹੈ ਕਿ ਮੈਂ ਹੀ ਤੁਹਾਡੇ ਮੁਵੱਕਿਲ ਦਾ ਇਲਾਜ ਕੀਤਾ ਸੀ?” ਵਕੀਲ ਬੋਲਿਆ, ‘‘ਫਿਕਰ ਨਾ ਕਰੋ, ਉਸ ਦੀ ਮੌਤ ਦਾ ਸਰਟੀਫਿਕੇਟ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 14, 2012 at 11:41 am

ਪਾਪਾ, ‘ਪ੍ਰਿੰਸ, ਇਹ ਕਿਹੋ ਜਿਹੀ ਮਾਚਿਸ ਲਿਆਇਆ ਏਂ, ਇੱਕ ਵੀ ਤੀਲੀ ਨਹੀਂ ਬਲਦੀ।” ਪ੍ਰਿੰਸ, ‘‘ਪਾਪਾ, ਤੁਸੀਂ ਕਮਾਲ ਕਰਦੇ ਹੋ, ਮੈਂ ਇੱਕ-ਇੱਕ ਤੀਲ ਬਾਲ ਕੇ ਚੈਕ ਕਰ ਕੇ ਲਿਆਇਆ ਹਾਂ।” ********* ਪਤਨੀ (ਮੋਬਾਈਲ ਫੋਨ ‘ਤੇ ਪਤੀ ਨੂੰ), ‘‘ਜਾਨੂੰ, ਇੰਨੀ ਦੇਰ ਹੋ ਗਈ ਹੈ, ਤੁਸੀਂ ਇਸ ਵੇਲੇ ਕਿੱਥੇ ਹੋ?” ਪਤੀ, ‘‘ਡੀਅਰ, ਮੈਨੂੰ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 12, 2012 at 11:38 am

ਅਗਲੇ ਦਿਨ ਨਵਰਾਤਰੇ ਸ਼ੁਰੂ ਹੋਣ ਵਾਲੇ ਸਨ। ਮੰਦਰ ਕਮੇਟੀ ਦੇ ਪ੍ਰਧਾਨ ਨੇ ਮੰਦਰ ਦੇ ਪੰਡਤ ਨੂੰ ਕਿਹਾ, ‘ਪੰਡਿਤ ਜੀ, ਕਿਸੇ ਬੰਦੇ ਨੂੰ ਮੇਰੇ ਘਰ ਭੇਜ ਕੇ ਭਗਤਾਂ ਦੇ ਬੈਠਣ ਲਈ ਦਰੀਆਂ ਮੰਗਵਾ ਕੇ ਮੰਦਰ ਦੇ ਹਾਲ ਵਿੱਚ ਵਿਛਾ ਲਵੋ।’ ਪੰਡਿਤ ਜੀ ਬੋਲੇ, ‘ਸ੍ਰੀਮਾਨ ਜੀ, ਤੁਸੀਂ ਹੀ ਥੋੜ੍ਹੀ ਦੇਰ ਲਈ ਬੰਦਾ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 11, 2012 at 11:57 am

ਮਨਜੀਤ, ‘‘ਇੱਕ ਲੀਡਰ ਦੀ ਇੱਕ ਗਧੇ ਨਾਲ ਅਖਬਾਰ ਵਿੱਚ ਫੋਟੋ ਛਪੀ ਹੈ, ਜਿਸ ਦੇ ਹੇਠਾਂ ਲਿਖਿਆ ਹੈ: ‘ਲੀਡਰ ਤੇ ਗਧਾ’।” ਨਵੀਨ, ‘ਇਹ ਆਮ ਗੱਲ ਹੈ, ਅਜਿਹੀਆਂ ਫੋਟੋਆਂ ਅਕਸਰ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ।’ ਮਨਜੀਤ, ‘‘ਇਸ ਵਿੱਚ ਮੁਸ਼ਕਲ ਇਹ ਹੈ ਕਿ ਇਹ ਪਛਾਣਨਾ ਮੁਸੀਬਤ ਬਣ ਰਿਹਾ ਹੈ ਕਿ ਗਧਾ ਕਿਸ ਪਾਸੇ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 8, 2012 at 3:22 pm

ਦੋ ਵਿਅਕਤੀ ਪਹਿਲੀ ਵਾਰ ਰੇਸ ਕੋਰਸ ‘ਚ ਗਏ। ਉਥੇ ਘੋੜਿਆਂ ਨੂੰ ਤੇਜ਼ੀ ਨਾਲ ਦੌੜਦੇ ਦੇਖ ਕੇ ਇਕ ਬੋਲਿਆ, ‘‘ਇਨ੍ਹਾਂ ਵਿੱਚੋਂ ਕਿਹੜਾ ਘੋੜਾ ਜਿੱਤੇਗਾ।” ਦੂਜਾ ਬੋਲਿਆ, ‘‘ਸਭ ਤੋਂ ਅੱਗੇ ਵਾਲਾ।” ਪਹਿਲਾਂ, ‘‘…ਤਾਂ ਫਿਰ ਪਿੱਛੇ ਵਾਲੇ ਕਿਉਂ ਦੌੜ ਰਹੇ ਹਨ।” ******** ਗਾਹਕ (ਹੋਟਲ ਦੇ ਵੇਟਰ ਨੂੰ), ‘‘ਦੇਖ ਇਹ ਮਟਰ ਪਨੀਰ ਦੀ ਸਬਜ਼ੀ […]

Read more ›