ਸਾਹਿਤ

ਟੈਨਸ਼ਨ

March 21, 2017 at 8:57 pm

-ਕੰਵਲਜੀਤ ਸਿੰਘ ਢਿੱਲੋਂ ਤਾਏ ਨਿਹਾਲੇ ਦਾ ਨਾਂਅ ਹੀ ਨਿਹਾਲਾ ਨਹੀਂ ਸੀ, ਸਗੋਂ ਉਹ ਗੱਲਾਂ ਹੀ ਅਜਿਹੀਆਂ ਕਰਦਾ ਸੀ ਕਿ ਸੁਣਨ ਵਾਲਾ ਆਪਣੇ ਆਪ ਨਿਹਾਲ ਹੋ ਜਾਂਦਾ। ਤਾਈ ਬਿਸ਼ਨੀ ਜਣੇਪੇ ਦੀਆਂ ਪੀੜਾਂ ਨਾ ਸਰਾਹਦੀ ਹੋਈ ਮਰੀ ਹੋਈ ਕੁੜੀ ਨੂੰ ਜਨਮ ਦੇ ਕੇ ਭਰੀ ਜਵਾਨੀ ਵਿੱਚ ਤਾਏ ਨੂੰ ਇਕੱਲਿਆਂ ਛੱਡ ਕੇ ਤੁਰ […]

Read more ›

ਚਾਚੇ ਦਾ ਸਾਇਆ

March 21, 2017 at 8:48 pm

-ਪ੍ਰੋæ ਹਰਦਰਦਵੀਰ ਨੌਸ਼ਹਿਰਵੀ ਚਾਚਾ ਜਦੋਂ ਤੂੰ ਆਸ ਪਾਸ ਸੈਂ, ਮੈਂ ਫੈਲਿਆ ਹੋਇਆ ਮਹਿਸੂਸ ਕਰਦਾ ਸਾਂ। ਭਾਵੇਂ ਮੈਂ ਛੋਟਾ ਸਾਂ, ਪਰ ਮੇਰਾ ਪਰਛਾਵਾਂ ਬਹੁਤ ਲੰਮਾ ਸੀ। ਤੂੰ ਆਪਣੇ ਤਿੰਨ ਭਰਾਵਾਂ ‘ਚੋਂ ਤੀਜੇ ਨੰਬਰ ‘ਤੇ ਸੈਂ ਸਭ ਤੋਂ ਛੋਟਾ। ਅਮਰ ਸਿੰਘ, ਇੰਦਰ ਸਿੰਘ ਤੇ ਉਤਮ ਸਿੰਘ ਵੱਡੇ ਭਰਾਵਾਂ ਦੇ ਬੱਚੇ ਤੈਨੂੰ ਚਾਚਾ […]

Read more ›

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

March 21, 2017 at 8:46 pm

-ਬਲਦੇਵ ਸਿੰਘ (ਸੜਕਨਾਮਾ) ਕਿਸੇ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਲਈ ਲੋਕ ਗੀਤ ਬੇਹੱਦ ਸਹਾਈ ਹੁੰਦੇ ਹਨ। ਇਹ ਉਸ ਸੱਭਿਆਚਾਰ ਦਾ ਅਮੀਰ ਖਜ਼ਾਨਾ ਹੁੰਦੇ ਹਨ। ਇਨ੍ਹਾਂ ਰਾਹੀਂ ਸਾਨੂੰ ਸਮਾਜਿਕ ਬਣਤਰ, ਆਰਥਿਕ ਤੇ ਰਾਜਸੀ ਸਥਿਤੀ, ਰਸਮਾਂ ਰਿਵਾਜਾਂ, ਮੇਲੇ ਤਿਉਹਾਰਾਂ, ਜਨ ਸਾਧਾਰਨ ਦੇ ਦੁਖਾਂ ਸੁਖਾਂ, ਰਹਿਣ ਸਹਿਣ, ਰਿਸ਼ਤਿਆਂ, ਖਾਣ ਪੀਣ ਆਦਿ ਦਾ […]

Read more ›

ਹਲਕਾ ਫੁਲਕਾ

March 21, 2017 at 8:44 pm

ਨੌਕਰ, ”ਮੈਂ ਤਾਂ ਕੁਝ ਨਹੀਂ ਕੀਤਾ। ਫਿਰ ਮੈਨੂੰ ਤੁਸੀਂ ਨੌਕਰੀ ਤੋਂ ਕਿਉਂ ਕੱਢ ਰਹੇ ਹੋ?” ਮਾਲਕ, ”ਤੂੰ ਕੁਝ ਨਹੀਂ ਕਰਦਾ, ਇਸ ਲਈ ਤਾਂ ਕੱਢ ਰਿਹਾ ਹਾਂ।” ******** ਖੇਤੀ ਅਧਿਆਪਕ, ”ਅੰਬ ਤੋੜਨ ਦਾ ਸਭ ਤੋਂ ਚੰਗਾ ਸਮਾਂ ਕਿਹੜਾ ਹੁੰਦਾ ਹੈ?” ਵਿਦਿਆਰਥੀ, ”ਜਦੋਂ ਬਾਗ ਵਿੱਚ ਮਾਲੀ ਨਾ ਹੋਵੇ।” ******** ਨਰੇਸ਼, ”ਅੰਕਲ, ਆਪਣੀ […]

Read more ›

ਗੋਆ ਵਿੱਚ ਚੋਣ ਪ੍ਰਚਾਰ ਵਿੱਚ ਸਭ ਤੋਂ ਅੱਗੇ ਰਹੀ ‘ਆਪ’ ਨਤੀਜਿਆਂ ‘ਚ ਫਾਡੀ ਰਹਿ ਗਈ 

March 21, 2017 at 8:40 pm

-ਏ. ਪਾਟਿਲ ਹੁਣੇ-ਹੁਣੇ ਹੋਈਆਂ ਗੋਆ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) 40 ਸੀਟਾਂ ਵਿੱਚੋਂ ਇਕ ਵੀ ਸੀਟ ਹਾਸਲ ਨਹੀਂ ਕਰ ਸਕੀ। ਇਥੋਂ ਤੱਕ ਕਿ ਸਾਬਕਾ ਅਫਸਰ ਅਤੇ ਗੋਆ ਵਿੱਚ ‘ਆਪ’ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਐਲਵਿਸ ਗੋਮੇਜ਼ ਦੱਖਣੀ ਗੋਆ ਦੀ ਕੁਨਕੋਲਿਮ ਵਿਧਾਨ ਸਭਾ ਸੀਟ ਤੋਂ […]

Read more ›

ਹਲਕਾ ਫੁਲਕਾ

March 20, 2017 at 9:01 pm

ਮਰੀਜ਼ (ਡਾਕਟਰ ਨੂੰ), ”ਮੈਨੂੰ ਹਰ ਚੀਜ਼ ਦੋ-ਦੋ ਦਿਖਾਈ ਦਿੰਦੀ ਹੈ, ਕੋਈ ਇਲਾਜ ਦੱਸੋ।” ਡਾਕਟਰ, ”ਠੀਕ ਹੈ, ਪਰ ਤੁਸੀਂ ਸਾਰੇ ਇੱਕ-ਇੱਕ ਕਰ ਕੇ ਆਓ। ਚਾਰੇ ਇਕੱਠੇ ਕਿਉਂ ਆ ਗਏ।” ******** ਡਾਕਟਰ, ”ਕੀ? ਤੂੰ ਕਹਿਨੈ ਕਿ ਪੰਜ ਮਹੀਨੇ ਪਹਿਲਾਂ ਤੂੰ ਚਾਂਦੀ ਦੇ ਦੋ ਸਿੱਕੇ ਨਿਗਲ ਲਏ ਸਨ ਅਤੇ ਹੁਣ ਉਨ੍ਹਾਂ ਨੂੰ ਕਢਵਾਉਣ […]

Read more ›

ਕਾਂਗਰਸ ਸਮਝੇ ਕਿ ‘ਡੁੱਲ੍ਹੇ ਬੇਰਾਂ ਦਾ’ ਅਜੇ ਵੀ ਕੁਝ ਨਹੀਂ ਵਿਗੜਿਆ

March 20, 2017 at 9:00 pm

-ਕਲਿਆਣੀ ਸ਼ੰਕਰ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਹੈਰਾਨੀ ਜਨਕ ਨਤੀਜਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਬਹੁਤ ਉਤਸ਼ਾਹਤ ਹੈ ਤੇ ਇਸ ਨੇ ਪਹਿਲਾਂ ਹੀ 2019 ਦੀਆਂ ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਆਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣ ਨਤੀਜੇ ਸਪੱਸ਼ਟ ਤੌਰ ‘ਤੇ ਦਿਖਾਉਂਦੇ […]

Read more ›

ਗੁੱਸਾ ਬੁੱਧੀ ਦਾ ਦੀਵਾ ਬੁਝਾ ਦਿੰਦਾ ਹੈ

March 20, 2017 at 8:53 pm

-ਰਾਬਰਟ ਕਲੀਮੈਂਟਸ ਰਾਬਰਟ ਇੰਗਰਸੋਲ ਲਿਖਦੇ ਹਨ ਕਿ ‘ਗੁੱਸਾ ਬੁੱਧੀ ਦਾ ਦੀਵਾ ਬੁਝਾ ਦਿੰਦਾ ਹੈ।’ ਬੀਤੀ ਰਾਤ ਮੈਂ ਆਪਣੇ ਇੱਕ ਪਿਆਰੇ ਦੋਸਤ ਨਾਲ ਬਿਤਾਈ, ਜੋ ਮੈਨੂੰ ਕਈ ਵਰ੍ਹਿਆਂ ਬਾਅਦ ਮਿਲਿਆ ਸੀ। ਅਸੀਂ ਦੋਵੇਂ ਉਸ ਦੀ ਕਲੱਬ ਵਿੱਚ ਗਏ ਅਤੇ ਬੈਠੇ ਬੈਠੇ ਮੈਨੂੰ ਖਿਆਲ ਆਇਆ ਕਿ ਬਹੁਤ ਕੁਝ ਬਦਲ ਚੁੱਕਾ ਹੈ। ਉਹ […]

Read more ›

ਸੱਟੇ ਵਾਲੇ ਬਾਬੇ ਦੀ ਨਸੀਹਤ

March 20, 2017 at 8:52 pm

-ਨੇਤਰ ਸਿੰਘ ਮੁੱਤੋਂ ਕਈ ਵਰ੍ਹਿਆਂ ਦੀ ਗੱਲ ਹੈ। ਮੇਰਾ ਇਕ ਦੋਸਤ ਮੈਨੂੰ ਸਮਰਾਲੇ ਬਾਜ਼ਾਰ ਵਿੱਚ ਮਿਲਿਆ। ਹਾਲ ਚਾਲ ਪੁੱਛਣ ਤੋਂ ਬਾਅਦ ਉਹ ਕਹਿਣ ਲੱਗਾ, “ਯਾਰ ਮੇਰਾ ਭਾਣਜਾ ਬੀ ਏ ਪਾਸ ਹੈ। ‘ਕੱਲਾ-‘ਕੱਲਾ ਮੁੰਡਾ ਹੈ। ਉਸ ਦਾ ਰਿਸ਼ਤਾ ਕਰਵਾ। ਮੈਂ ਤੈਨੂੰ ਆਪਣੀ ਭੈਣ ਦੇ ਪਿੰਡ ਲੈ ਚੱਲੂ, ਤੂੰ ਮੇਰੇ ਭਾਣਜੇ ਨੂੰ […]

Read more ›

ਹਲਕਾ ਫੁਲਕਾ

March 19, 2017 at 3:40 pm

ਪਤਨੀ, ”ਜਾਨੂੰ, ਨਵੀਂ ਸਾੜ੍ਹੀ ਚਾਹੀਦੀ ਹੈ।” ਪਤੀ, ”ਮੇਰੇ ਕੋਲ ਬਾਜ਼ਾਰ ਜਾਣ ਦਾ ਸਮਾਂ ਨਹੀਂ ਹੈ।” ਪਤਨਿ, ”ਫਿਰ ਅੰਮਾ ਜਾਨ ਤੋਂ ਮੰਗਵਾ ਦਿਓ ਨਾ।” ਪਤੀ,”ਕੰਬਖਤ ਹਲ ਗੱਲ Ḕਚ ਅੰਮਾ ਜਾਨ ਨੂੰ ਪ੍ਰੇਸ਼ਾਨ ਕਿਉਂ ਕਰਦੀ ਏਂ?” ਪਤਨੀ, ”ਓਹੋ, ਮੈਂ ਅਮੇਜ਼ਨ ਦੀ ਗੱਲ ਕਰ ਰਹੀ ਹਾਂ।” ******** ਮੰਮੀ, ”ਸੋਫਾ ਲੇਟਣ ਲਈ ਨਹੀਂ, ਬੈਠਣ […]

Read more ›