ਫਿਲਮੀ ਦੁਨੀਆ

ਰੁਸਤਮੇ ਹਿੰਦ ਦਾਰਾ ਸਿੰਘ ‘ਤੇ ਵੀ ਬਣੇਗੀ ਫਿਲਮ

ਰੁਸਤਮੇ ਹਿੰਦ ਦਾਰਾ ਸਿੰਘ ‘ਤੇ ਵੀ ਬਣੇਗੀ ਫਿਲਮ

July 15, 2013 at 11:33 pm

ਬਾਲੀਵੁੱਡ ‘ਚ ਅੱਜ ਕੱਲ੍ਹ ਖਿਡਾਰੀਆਂ ‘ਤੇ ਫਿਲਮ ਬਣਾਉਣ ਦਾ ਫੈਸ਼ਨ ਚੱਲ ਪਿਆ ਹੈ। ਹੁਣ ਸਵਰਗੀ ਦਾਰਾ ਸਿੰਘ ‘ਤੇ ਵੀ ਇੱਕ ਫਿਲਮ ਬਣਾਈ ਜਾਵੇਗੀ, ਚਰਚਾ ਹੈ ਕਿ ਉਨ੍ਹਾਂ ਦੇ ਜੀਵਨ ‘ਤੇ ਆਧਾਰਤ ਇੱਕ ਫਿਲਮ ਦਾ ਨਿਰਮਾਣ ਕੀਤਾ ਜਾਵੇਗਾ। ਦਾਰਾ ਸਿੰਘ ਨੇ ਨਾ ਸਿਰਫ ਖੇਡਾਂ ਦੇ ਖੇਤਰ ਵਿੱਚ ਬਲਕਿ ਫਿਲਮਾਂ ‘ਚ ਵੀ […]

Read more ›
ਅਭਿਨੈ ਦੀ ਦੁਨੀਆ ਦੇ ਵਿਧਾਤਾ ਹੁੰਦੇ ਸਨ ਸੰਜੀਵ ਕੁਮਾਰ

ਅਭਿਨੈ ਦੀ ਦੁਨੀਆ ਦੇ ਵਿਧਾਤਾ ਹੁੰਦੇ ਸਨ ਸੰਜੀਵ ਕੁਮਾਰ

July 15, 2013 at 11:31 pm

ਆਪਣੇ ਵਧੀਆ ਅਭਿਨੈ ਤੋਂ ਹਿੰਦੀ ਸਿਨੇਮਾ ‘ਚ ਆਪਣੀ ਖਾਸ ਪਛਾਣ ਬਣਾਉਣ ਵਾਲੇ ਸੰਜੀਵ ਕੁਮਾਰ ਨੂੰ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ‘ਚ ਉਹ ਦਿਨ ਵੀ ਦੇਖਣਾ ਪਿਆ, ਜਦੋਂ ਉਨ੍ਹਾਂ ਨੂੰ ਫਿਲਮਾਂ ਦੇ ਨਾਇਕ ਦੇ ਰੂਪ ਵਿੱਚ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ ਸੀ। ਮੁੰਬਈ ‘ਚ 9 ਜੁਲਾਈ 1938 ਨੂੰ ਮੱਧ ਵਰਗ […]

Read more ›
ਸੋਨਾਕਸ਼ੀ ਦਾ ਬਿੰਦਾਸ ਅੰਦਾਜ਼ ਹੈ

ਸੋਨਾਕਸ਼ੀ ਦਾ ਬਿੰਦਾਸ ਅੰਦਾਜ਼ ਹੈ

July 14, 2013 at 10:53 pm

ਆਪਣੀਆਂ ਹੁਣ ਤੱਕ ਦੀਆਂ ਸਾਰੀਆਂ ਫਿਲਮਾਂ ਵਿੱਚ ਸੋਹਣੀ, ਸਿੱਧੀ-ਸਾਧੀ ਭਾਰਤੀ ਨਾਰੀ ਦੀਆਂ ਭੂਮਿਕਾਵਾਂ ਨਿਭਾਉਂਦੀ ਰਹੀ ਸੋਨਾਕਸ਼ੀ ਸਿਨ੍ਹਾ ਫਿਲਮ ‘ਵਨਸ ਅਪੋਨ ਏ ਟਾਈਮ ਇਨ ਮੁੰਬਈ ਦੋਬਾਰਾ’ ਵਿੱਚ ਪਹਿਲੀ ਵਾਰ ਬਿਲਕੁਲ ਬਿੰਦਾਸ ਅੰਦਾਜ਼ ‘ਚ ਨਜ਼ਰ ਆਏਗੀ। ਫਿਲਮ ਵਿੱਚ ਸੋਨਾਕਸ਼ੀ, ਅਕਸ਼ੈ ਕੁਮਾਰ ਅਤੇ ਇਮਰਾਨ ਖਾਨ ਵਿਚਾਲੇ ਇੱਕ ਤਿਕੋਣੀ ਪ੍ਰੇਮ ਕਹਾਣੀ ਹੈ। ਉਸ ਦੀ […]

Read more ›

ਚੁਲਬੁਲੇ ਕਿਰਦਾਰ ਨਿਭਾਉਣ ‘ਚ ਮਾਹਿਰ ਹੈ ਨੀਤੂ ਸਿੰਘ

July 14, 2013 at 10:51 pm

ਬੜੀ ਹੀ ਹਸਮੁੱਖ ਅਤੇ ਚੁਲਬੁਲੀ ਤਬੀਅਤ ਦੀ ਮਾਲਕਣ ਨੀਤੂ ਕਪੂਰ ਉਰਫ ਨੀਤੂ ਸਿੰਘ ਦਾ ਅਸਲ ਨਾਂ ‘ਸੋਨੀਆ ਸਿੰਘ’ ਹੈ ਅਤੇ ਉਸ ਦਾ ਜਨਮ 8 ਜੁਲਾਈ 1958 ਨੂੰ ਹੋਇਆ। ਨੀਤੂ ਅਜੇ ਕੇਵਲ ਅੱਠ ਸਾਲ ਦੀ ਸੀ, ਜਦੋਂ ਉਸ ਨੂੰ ਫਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲ ਗਿਆ। ਉਸ ਦੀ ਪਹਿਲੀ ਫਿਲਮ […]

Read more ›
ਜਦੋਂ ਸੋਨਮ ਨੂੰ ਆਈ ਦਾਦੀ ਦੀ ਯਾਦ

ਜਦੋਂ ਸੋਨਮ ਨੂੰ ਆਈ ਦਾਦੀ ਦੀ ਯਾਦ

July 11, 2013 at 9:20 pm

ਸੋਨਮ ਕਪੂਰ ਨੇ ਹੁਣੇ ਜਿਹੇ ‘ਭਾਗ ਮਿਲਖਾ ਭਾਗ’ ਦਾ ਟ੍ਰੇਲਰ ਪਹਿਲੀ ਵਾਰ ਦੇਖਿਆ। ਇੱਕ ਪ੍ਰੋਗਰਾਮ ‘ਚ ਇਸ ਨੂੰ ਦੇਖਣ ਤੋਂ ਬਾਅਦ ਸੋਨਮ ਕਾਫੀ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ ਵਿੱਚ ਅੱਥਰੂ ਵੀ ਆ ਗਏ। ਆਪਣੀਆਂ ਭਾਵਨਾਵਾਂ ਨੂੰ ਉਹ ਕਾਬੂ ਨਾ ਕਰ ਸਕੀ। ਇਹੀ ਨਹੀਂ, ਉਸ ਤੋਂ ਬਾਅਦ ਉਹ ਲਗਭਗ […]

Read more ›
ਸ਼ਰੁਤੀ ਹਾਸਨ ਦੀ ਸਿਫਤ ਕਰਦਾ ਨਹੀਂ ਥੱਕਦਾ ਗਿਰੀਸ਼

ਸ਼ਰੁਤੀ ਹਾਸਨ ਦੀ ਸਿਫਤ ਕਰਦਾ ਨਹੀਂ ਥੱਕਦਾ ਗਿਰੀਸ਼

July 11, 2013 at 9:18 pm

ਛੇਤੀ ਹੀ ਪ੍ਰਭੂਦੇਵਾ ਦੀ ਫਿਲਮ ‘ਰਮਈਆ ਵਸਤਾਵਈਆ’ ਨਾਲ ਹਿੰਦੀ ਫਿਲਮਾਂ ‘ਚ ਡੈਬਿਊ ਕਰਨ ਜਾ ਰਿਹਾ ਗਿਰੀਸ਼ ਕੁਮਾਰ ਅੱਜਕੱਲ੍ਹ ਫਿਲਮ ‘ਚ ਆਪਣੀ ਹੀਰੋਇਨ ਦੀ ਭੂਮਿਕਾ ਨਿਭਾਅ ਰਹੀ ਸ਼ਰੁਤੀ ਹਾਸਨ ਦੀ ਖੁੱਲ੍ਹ ਕੇ ਸਿਫਤ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਸਟਾਰ ਪਰਵਾਰ ਦਾ ਜ਼ਰਾ ਵੀ ਘੁਮੰਡ ਨਹੀਂ […]

Read more ›
ਜਦੋਂ ਸੱਪ ਤੋਂ ਬੇਪ੍ਰਵਾਹ ਰਹੀ ਕਰੀਨਾ ਕਪੂਰ

ਜਦੋਂ ਸੱਪ ਤੋਂ ਬੇਪ੍ਰਵਾਹ ਰਹੀ ਕਰੀਨਾ ਕਪੂਰ

July 10, 2013 at 11:01 pm

ਆਪਣੀ ਫਿਲਮ ‘ਗੋਰੀ ਤੇਰੇ ਪਿਆਰ ਮੇਂ’ ਦੀ ਸ਼ੂਟਿੰਗ ‘ਚ ਬਿਜ਼ੀ ਕਰੀਨਾ ਕਪੂਰ ਨਾਲ ਹੁਣੇ ਜਿਹੇ ਮਜ਼ੇਦਾਰ ਘਟਨਾ ਵਾਪਰੀ। ਫਿਲਮ ਦੀ ਸ਼ੂਟਿੰਗ ਜਾਰੀ ਸੀ ਅਤੇ ਸੈਟ ‘ਤੇ ਇੱਕ ਵੱਡੇ ਜਿਹੇ ਸੱਪ ਨੂੰ ਦੇਖਣ ਤੋਂ ਬਾਅਦ ਹੰਗਾਮਾ ਮਚ ਗਿਆ। ਦੂਜੇ ਪਾਸੇ ਕਰੀਨਾ ਪਤਾ ਨਹੀਂ ਕਿਹੜੇ ਖਿਆਲਾਂ ‘ਚ ਗੁਆਚੀ ਹੋਈ ਸੀ ਕਿ ਉਸ […]

Read more ›
ਚਾਂਦਨੀ ਚੌਕ ‘ਚ ਕਿਰਾਏ ‘ਤੇ ਰਿਹਾ ਤੁਸ਼ਾਰ

ਚਾਂਦਨੀ ਚੌਕ ‘ਚ ਕਿਰਾਏ ‘ਤੇ ਰਿਹਾ ਤੁਸ਼ਾਰ

July 10, 2013 at 10:59 pm

ਆਪਣੀ ਫਿਲਮ ‘ਬਜਾਤੇ ਰਹੋ’ ‘ਚ ਆਪਣੀ ਭੂਮਿਕਾ ਦੀ ਤਿਆਰੀ ਕਰਨ ਲਈ ਤੁਸ਼ਾਰ ਕਪੂਰ ਨੇ ਦਿੱਲੀ ਦੇ ਚਾਂਦਨੀ ਚੌਕ ਇਲਾਕੇ ‘ਚ ਇੱਕ ਕਿਰਾਏ ਦੇ ਮਕਾਨ ‘ਚ ਕੁਝ ਦਿਨ ਗੁਜ਼ਾਰੇ। ਆਪਣੀ ਭੂਮਿਕਾ ‘ਚ ਜਾਨ ਪਾਉਣ ਲਈ ਅਸਲੀ ਸਥਿਤੀ ਬਾਰੇ ਜਾਣਨ ਲਈ ਤੁਸ਼ਾਰ ਨੇ ਹੋਟਲ ਦੇ ਆਰਾਮ ਨੂੰ ਅਣਗੌਲਿਆਂ ਕਰਦਿਆਂ ਕਿਰਾਏ ‘ਤੇ ਰਹਿਣਾ […]

Read more ›
ਹੁਣ ਹੋਰ ਸੰਘਰਸ਼ ਨਹੀਂ: ਕੰਗਨਾ ਰਣੌਤ

ਹੁਣ ਹੋਰ ਸੰਘਰਸ਼ ਨਹੀਂ: ਕੰਗਨਾ ਰਣੌਤ

July 8, 2013 at 7:45 pm

ਬਾਲੀਵੁੱਡ ਵਿੱਚ ਲੰਬਾ ਸਮਾਂ ਬਿਤਾ ਚੁੱਕੀ ਕੰਗਨਾ ਰਣੌਤ ਨੂੰ ਲੱਗਦਾ ਹੈ ਕਿ ਉਸ ਦਾ ਸੰਘਰਸ਼ ਦਾ ਸਮਾਂ ਖਤਮ ਹੋ ਗਿਆ ਹੈ। ਉਸ ਨੇ ਆਪਣਾ ਕਰੀਅਰ 2006 ਵਿੱਚ ‘ਗੈਂਗਸਟਰ’ ਤੋਂ ਸ਼ੁਰੂ ਕੀਤਾ ਸੀ। ‘ਗੈਂਗਸਟਰ’, ‘ਫੈਸ਼ਨ’ ਵਰਗੀਆਂ ਲੀਕ ਤੋਂ ਹੱਟ ਕੇ ਬਣੀਆਂ ਫਿਲਮਾਂ ਵਿੱਚ ਆਪਣੀ ਐਕਟਿੰਗ ਦਾ ਲੋਹਾ ਮੰਨਵਾ ਚੁੱਕੀ ਕੰਗਨਾ ਹੁਣ […]

Read more ›
ਪਹਿਲਾਂ ਲੱਕੀ, ਹੁਣ ਸੁੱਖੀ

ਪਹਿਲਾਂ ਲੱਕੀ, ਹੁਣ ਸੁੱਖੀ

July 7, 2013 at 11:40 pm

ਪਹਿਲਾਂ ਉਸ ਦਾ ਨਾਮ ਸੀ ਲੱਕੀ ਫਿਲਮ ‘ਗੋਲਮਾਲ’ ਵਿੱਚ, ਹੁਣ ਵਾਲੀ ਫਿਲਮ ‘ਬਜਾਤੇ ਰਹੋ’ ਵਿੱਚ ਉਹ ਸੁੱਖੀ ਬਣਿਆ ਹੈ। ਇਥੇ ਗੱਲ ਹੋ ਰਹੀ ਹੈ ਕਾਮੇਡੀ ਦੇ ਗੂੰਗੇਪਨ ਦਾ ਇੱਕ ਵੱਖਰਾ ਹੀ ਅੰਦਾਜ਼ ਪੇਸ਼ ਕਰਨ ਵਾਲੇ ਤੁਸ਼ਾਰ ਕਪੂਰ ਦੀ। ਉਸ ਨੇ ਜਿੰਨੇ ਵੀ ਕਿਰਦਾਰ ਨਿਭਾਏ ਹਨ, ਉਨ੍ਹਾਂ ਵਿੱਚ ਉਸ ਦੇ ਕਾਮੇਡੀ […]

Read more ›