Welcome to Canadian Punjabi Post
Follow us on

24

January 2022
ਬ੍ਰੈਕਿੰਗ ਖ਼ਬਰਾਂ :
ਬਰੈਂਪਟਨ ਦੇ ਘਰ ਵਿੱਚ ਲੱਗੀ ਅੱਗ, 3 ਬੱਚਿਆਂ ਦੀ ਮੌਤਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਪੰਜਾਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨਬਰਗਾੜੀ ਦਾ ਬੇਅਦਬੀ ਕਾਂਡ: ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵੱਲੋਂ ਖੁਲਾਸੇ ਕਰਦੀ ਕਿਤਾਬ ਜਾਰੀਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਉੱਤੇ ਈ ਡੀ ਛਾਪੇ ਨਾਲ ਦਸ ਕਰੋੜ ਰੁਪਏ ਤੋਂ ਵੱਧ ਜ਼ਬਤਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਲਈ ਚਿਹਰਾ ਐਲਾਨਿਆਪੰਜਾਬ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਪੰਜਾਬ ਦੇ 7 ਆਈ ਜੀ ਸਮੇਤ 10 ਸੀਨੀਅਰ ਪੁਲਿਸ ਬਦਲ ਦਿੱਤੇਭਾਰਤ ਦੀ ਸਮੁੰਦਰੀ ਫੌਜ ਦੀ ਬੰਦਰਗਾਹ ਆਈ ਐੱਸ ਰਣਵੀਰ ਵਿੱਚ ਧਮਾਕਾ, ਤਿੰਨ ਮੌਤਾਂ, ਕਈ ਜ਼ਖਮੀਪਟਨਾ ਤੋਂ ਮੋਹਾਲੀ ਆ ਰਹੇ ਸਿੱਖਾਂ ਉਤੇ ਮੰਦਰ ਲਈ ਚੰਦਾ ਮੰਗਦੇ ਲੋਕਾਂ ਵੱਲੋਂ ਹਮਲਾ, ਛੇ ਜ਼ਖਮੀ
 
ਮਨੋਰੰਜਨ

ਇਮਤਿਆਜ਼ ਅਲੀ ਦੀ ਵੈੱਬ ਸੀਰੀਜ਼ ਵਿੱਚ ਨਜ਼ਰ ਆਏਗੀ ਸੰਦੀਪਾ ਧਰ

November 18, 2021 01:51 AM

ਸੰਦੀਪਾ ਧਰ ਡਾਇਰੈਕਟਰ ਇਮਤਿਆਜ਼ ਅਲੀ ਦੀ ਅਗਲੀ ਵੈੱਬ ਸੀਰੀਜ਼ ਵਿੱਚ ਨਜ਼ਰ ਆਏਗੀ। ਇਹ ਪਹਿਲੀ ਵਾਰ ਹੋਵੇਗਾ ਕਿ ਉਹ ਫਿਲਮਮੇਕਰ ਇਮਤਿਆਜ਼ ਨਾਲ ਕੰਮ ਕਰੇਗੀ। ਉਸ ਨੇ ਇਸ ਪ੍ਰੋਜੈਕਟ ਦੀ ਆਪਣੀ ਹਾਮੀ ਭਰ ਦਿੱਤੀ ਹੈ। ਇਹ ਸੀਰੀਜ਼ ਕਮੇਡੀ ਸ਼ੈਲੀ ਦੀ ਹੋਵੇਗੀ। ਇਸ ਦੀ ਸਕ੍ਰਿਪਟ ਖੁਦ ਇਮਤਿਆਜ਼ ਨੇ ਲਿਖੀ ਹੈ।
ਇਸ ਬਾਰੇ ਸੰਦੀਪਾ ਧਰ ਨੇ ਕਿਹਾ, ‘‘ਹਰ ਕਲਾਕਾਰ ਲਈ ਇਮਤਿਆਜ਼ ਵਰਗੇ ਅਦਭੁਤ ਕਹਾਣਕਾਰੀ ਨਾਲ ਕੰਮ ਕਰਨਾ ਇੱਕ ਸ਼ਾਨਦਾਰ ਮੌਕਾ ਹੁੰਦਾ ਹੈ, ਜੋ ਆਪਣੇ ਕਲਾਕਾਰਾਂ ਤੋਂ ਸਰਵ ਸ੍ਰੇਸ਼ਠ ਕੰਮ ਕਰਵਾਉਣ ਲਈ ਜਾਣੇ ਜਾਂਦੇ ਹਨ। ਇਮਤਿਆਜ਼ ਵਰਗੇ ਵੱਡੇ ਨਾਂਅ ਕਾਰਨ ਮੇਰਾ ਅਗੇਤੇ ਹੀਂ ਸੀਰੀਜ਼ ਪ੍ਰਤੀ ਉਤਸ਼ਾਹ ਵਧ ਗਿਆ ਹੈ।” ਇਸ ਦੇ ਇਲਾਵਾ ਸੰਦੀਪਾ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਦੀ ਵੈਬ ਸੀਰੀਜ਼ ‘ਮਾਈ' ਵਿੱਚ ਵੀ ਨਜ਼ਰ ਆਏਗੀ।

 
Have something to say? Post your comment