Welcome to Canadian Punjabi Post
Follow us on

29

March 2024
 
ਮਨੋਰੰਜਨ

ਹਲਕਾ ਫੁਲਕਾ

October 12, 2021 02:03 AM

ਘਰ ਵਿੱਚ ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਪਤੀ ਨੇ ਗੁੱਸੇ ਵਿੱਚ ਪੱਖੇ ਨਾਲ ਰੱਸੀ ਦਾ ਫੰਦਾ ਬਣਾਇਆ ਤੇ ਸਟੂਲ ਉੱਤੇ ਚੜ੍ਹ ਕੇ ਉਸ ਨੂੰ ਗਲੇ ਵਿੱਚ ਪਾਉਣ ਲੱਗਾ ਤਾਂ ਉਸ ਦੀ ਪਤਨੀ ਬੋਲੀ, ‘‘ਜੋ ਵੀ ਕਰਨਾ ਹੈ, ਜਲਦੀ ਕਰੋ।”

ਪਤੀ, ‘‘ਤੂੰ, ਮੈਨੁੂੰ ਸ਼ਾਂਤੀ ਨਾਲ ਮਰਨ ਵੀ ਨਹੀਂ ਦੇਵੇਂਗੀ?”
ਪਤਨੀ, ‘‘ਜਲਦੀ ਕਰੋ, ਮੈਨੂੰ ਸਟੂਲ ਦੀ ਜ਼ਰੂਰਤ ਹੈ।”
********
ਪੰਕਜ ਸਕੂਲ ਜਾਣ ਸਮੇਂ ਬਹੁਤ ਰੋ ਰਿਹਾ ਸੀ ਤਾਂ ਪਾਪਾ ਬੋਲੇ, ‘‘ਚੁੱਪ ਹੋ ਜਾ, ਸ਼ੇਰ ਦੇ ਬੱਚੇ ਕਦੀ ਰੋਂਦੇ ਨਹੀਂ?”
ਪੰਕਜ, ‘‘ਪਾਪਾ, ਸ਼ੇਰ ਦੇ ਬੱਚੇ ਸਕੂਲ ਵੀ ਨਹੀਂ ਜਾਂਦੇ।”
********
ਪੱਪੂ (ਚੰਪਕ ਨੂੰ), ‘‘ਕਿਸੇ ਦਿਨ ਮੈਂ ਤੇਰੇ ਕੁੱਤੇ ਦੀ ਜਾਨ ਲੈ ਲਵਾਂਗਾ।”
ਚੰਪਕ, ‘‘ਕਿਉਂ, ਅਜਿਹਾ ਕੀ ਕੀਤਾ ਇਸ ਨੇ?”
ਪੱਪੂ, ‘‘ਜਦੋਂ ਵੀ ਮੈਂ ਗਾਉਣ ਲੱਗਦਾ ਹਾਂ, ਇਹ ਭੌਂਕਣਾ ਸ਼ੁਰੂ ਕਰ ਦਿੰਦਾ ਹੈ।”
ਚੰਪਕ, ‘‘ਇਸ ਵਿੱਚ ਇਸ ਦਾ ਕੀ ਕਸੂਰ, ਸ਼ੁਰੂਆਤ ਤਾਂ ਤੂੰ ਹੀ ਕਰਦੈਂ।”

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ