ਗੀਤਾ, ‘‘ਦੁਨੀਆ ਵਿੱਚ ਕਿਹੋ ਜਿਹੇ ਲੋਕ ਭਰੇ ਪਏ ਹਨ?”
ਰੀਟਾ, ‘‘ਕਿਉਂ ਕੀ ਹੋਇਆ?”
ਗੀਤਾ, ‘‘ਕੱਲ੍ਹ ਸਵੇਰੇ ਦੁੱਧ ਵਾਲੀ ਮੈਨੂੰ 10 ਰੁਪਏ ਦਾ ਖੋਟਾ ਸਿੱਕਾ ਦੇ ਗਈ।”
ਰੀਟਾ, ‘‘ਕਿੱਥੇ ਹੈ ਉਹ ਸਿੱਕਾ?”
ਗੀਤਾ, ‘‘ਉਹ ਮੈਂ ਸਬਜ਼ੀ ਵਾਲੇ ਨੂੰ ਦੇ ਕੇ ਸਬਜ਼ੀ ਖਰੀਦ ਲਈ ਸੀ।”
*********
ਪਤੀ, ‘‘ਤੂੰ ਮੈਨੂੰ ਗੱਲ-ਗੱਲ ਉੱਤੇ ਆਪਣੀ ਮਾਂ ਕੋਲ ਜਾਣ ਦੀ ਧਮਕੀ ਕਿਉਂ ਦਿੰਦੀ ਏਂ? ਇਹ ਚੰਗੀ ਗੱਲ ਨਹੀਂ”
ਪਤਨੀ, ‘‘ਠੀਕ ਹੈ, ਮੈਂ ਜਾਣ ਦਾ ਇਰਾਦਾ ਛੱਡ ਦਿੱਤਾ ਹੈ। ਮੈਂ ਮਾਂ ਨੂੰ ਇੱਥੇ ਹੀ ਬੁਲਾ ਲਵਾਂਗੀ?”
*********
ਪਤਨੀ, ‘‘ਜੇ ਫਿਰ ਤੋਂ ਲਾਕਡਾਊਨ ਲੱਗ ਜਾਵੇ ਤਾਂ ਮਜ਼ਾ ਆ ਜਾਵੇ।”
ਪਤੀ, ‘‘ਕਿਉਂ?”
ਪਤਨੀ, ‘‘ਮੈਨੂੰ ਕੰਮ ਵਾਲੀ ਨਾਲੋਂ ਤੁਹਾਡਾ ਕੀਤਾ ਕੰਮ ਜ਼ਿਆਦਾ ਚੰਗਾ ਲੱਗਦਾ ਹੈ।”
hlkf Pulkf
gIqf, ‘‘dunIaf ivwc ikho ijhy lok Bry pey hn?”
rItf, ‘‘ikAuN kI hoieaf?”
gIqf, ‘‘kwlH svyry duwD vflI mYƒ 10 rupey df Kotf iswkf dy geI.”
rItf, ‘‘ikwQy hY Auh iswkf?”
gIqf, ‘‘Auh mYN sbËI vfly ƒ dy ky sbËI KrId leI sI.”
*********
pqI, ‘‘qUµ mYƒ gwl-gwl AuWqy afpxI mF kol jfx dI DmkI ikAuN idµdI eyN? ieh cµgI gwl nhIN”
pqnI, ‘‘TIk hY, mYN jfx df ierfdf Cwz idwqf hY. mYN mF ƒ iewQy hI bulf lvFgI?”
*********
pqnI, ‘‘jy iPr qoN lfkzfAUn lwg jfvy qF mËf af jfvy.”
pqI, ‘‘ikAuN?”
pqnI, ‘‘mYƒ kµm vflI nfloN quhfzf kIqf kµm iËafdf cµgf lwgdf hY.”