Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਕੈਨੇਡਾ

ਹੈਲਥ ਕੈਨੇਡਾ ਨੇ ਐਡਵਿਲ ਕੋਲਡ/ਸਾਇਨਸ ਦੇ ਕੁੱਝ ਪੈਕ ਵਾਪਿਸ ਮੰਗਵਾਏ

October 04, 2021 07:17 PM

ਓਟਵਾ, 4 ਅਕਤੂਬਰ (ਪੋਸਟ ਬਿਊਰੋ) : ਹੈਲਥ ਕੈਨੇਡਾ ਵੱਲੋਂ ਐਤਵਾਰ ਨੂੰ ਕੀਤੇ ਗਏ ਐਲਾਨ ਅਨੁਸਾਰ ਐਡਵਿਲ ਕੋਲਡ ਐਂਡ ਸਾਇਨਸ ਡੇਅ/ਨਾਈਟ ਪੈਕ ਦੇ ਕੁੱਝ ਬੈਚ ਵਾਪਿਸ ਮੰਗਵਾਏ ਜਾ ਰਹੇ ਹਨ। ਅਜਿਹਾ ਲੇਬਲਿੰਗ ਵਿੱਚ ਹੋਈ ਗੜਬੜ ਕਾਰਨ ਕੀਤਾ ਗਿਆ ਹੈ।
ਫੈਡਰਲ ਏਜੰਸੀ ਨੇ ਆਖਿਆ ਕਿ ਗਲਤ ਢੰਗ ਨਾਲ ਲੇਬਲ ਕੀਤੇ ਗਏ ਇਨ੍ਹਾਂ ਬਾਕਸ ਵਿੱਚ 36 ਕੈਪਲੈਟਸ ਹਨ ਜਿਨ੍ਹਾਂ ਵਿੱਚੋਂ ਇੱਕ ਦਾ ਲੌਟ ਨੰਬਰ ਈਆਰ 2072 ਤੇ ਦੂਜੇ ਬਾਕਸ ਦਾ ਲੌਟ ਨੰਬਰ ਈਆਰ 2069 ਹੈ। ਇਨ੍ਹਾਂ ਉੱਤੇ 2023 ਐਕਸਪਾਇਰੀ ਡੇਟ ਲਿਖੀ ਹੋਈ ਹੈ। ਇਨ੍ਹਾਂ ਵਿੱਚ ਗੜਬੜ ਇਹ ਹੋਈ ਹੈ ਕਿ ਰਾਤ ਸਮੇਂ ਲੈਣ ਵਾਲੀਆਂ ਕੈਪਲੈਟਸ ਦਿਨ ਵੇਲੇ ਲੈਣ ਵਾਲੀਆਂ ਕੈਪਲੈਟਸ ਨਾਲ ਬਦਲ ਗਈਆਂ ਹਨ। ਦਿਨ ਵਾਲੇ ਲਈਆਂ ਜਾਣ ਵਾਲੀ ਕੈਪਲੈਟਸ ਨੂੰ ਰਾਤ ਵਾਲੀਆਂ ਕੈਪਲੈਟਸ ਵਜੋਂ ਲੇਬਲ ਕੀਤਾ ਗਿਆ ਹੈ।
ਏਜੰਸੀ ਨੂੰ ਡਰ ਹੈ ਕਿ ਕੰਜਿ਼ਊਮਰਜ਼ ਗਲਤ ਲੇਬਲਿੰਗ ਕਾਰਨ ਰਾਤ ਵੇਲੇ ਲੈਣ ਵਾਲੀਆਂ ਕੈਪਲੈਟਸ ਨੂੰ ਦਿਨ ਵੇਲੇ ਤੇ ਦਿਨ ਵਾਲੀਆਂ ਕੈਪਲੈਟਸ ਨੂੰ ਰਾਤ ਵੇਲੇ ਲੈ ਸਕਦੇ ਹਨ।ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਗਲਤ ਲੇਬਲਿੰਗ ਕਾਰਨ ਸਿਹਤ ਸਬੰਧੀ ਖਤਰੇ ਹੋ ਸਕਦੇ ਹਨ। ਖਾਸਤੌਰ ਉੱਤੇ ਜੇ ਕੋਈ ਰਾਤ ਸਮੇਂ ਲਈ ਜਾਣ ਵਾਲੀ ਕੈਪਲੈਟ ਦਿਨ ਸਮੇਂ ਲੈਂਦਾ ਹੈ ਤਾਂ ਉਸ ਨੂੰ ਡਰਾਈਵ ਕਰਦੇ ਸਮੇਂ ਜਾਂ ਮਸ਼ੀਨਾਂ ਆਪਰੇਟ ਕਰਦੇ ਸਮੇਂ ਕਿਸੇ ਹਾਦਸੇ ਦਾ ਖਤਰਾ ਹੋ ਸਕਦਾ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ