Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਮਨੋਰੰਜਨ

ਕਾਮੇਡੀ ਫਿਲਮ ‘ਜਨਹਿਤ ਮੇਂ ਜਾਰੀ’ ਵਿੱਚ ਆਏਗੀ ਨੁਸਰਤ ਭਰੂਚਾ

September 28, 2021 02:40 AM

ਅਭਿਨੇਤਰੀ ਨੁਸਰਤ ਭਰੂਚਾ ਛੇਤੀ ਹੀ ਇੱਕ ਵੱਖਰੀ ਕਿਸਮ ਦੀ ਕਾਮੇਡੀ ਫਿਲਮ ‘ਜਨਹਿਤ ਮੇਂ ਜਾਰੀ’ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਏਗੀ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਨੇ ਜਾਰੀ ਕੀਤੀ ਹੈ। ਇਸ ਦੀ ਕਹਾਣੀ ‘ਡਰੀਨ ਗਰਲ’ ਵਿੱਚ ਆਪਣਾ ਹੁਨਰ ਦਿਖਾ ਚੁੱਕੇ ਰਾਜ ਸ਼ਾਂਡਿਲਯ ਨੇ ਲਿਖੀ ਹੈ ਤੇ ਇਸ ਦੇ ਨਿਰਦੇਸ਼ਨ ਨਾਲ ਜੈ ਬੰਟੂ ਸਿੰਘ ਫਿਲਮ ਨਿਰਦੇਸ਼ਨ ਵਿੱਚ ਆਪਣਾ ਪੈਰ ਰੱਖ ਰਿਹਾ ਹੈ। ‘ਪਿਆਰ ਕਾ ਪੰਚਨਾਮਾ’, ‘ਸੋਨੂੰ ਕੇ ਟੀਟੂ ਕੀ ਸਵੀਟੀ’ ਅਤੇ ਵਿੱਚਲਾਂਗ’ ਵਰਗੀਆਂ ਫਿਲਮਾਂ ਤੋਂ ਸੁਰਖੀਆਂ ਵਿੱਚ ਆਈ ਨੁਸਰਤ ਇਸ ਵਿੱਚ ਬਹੁਤ ਵੱਖਰੇ ਕਿਰਦਾਰ ਵਿੱਚ ਨਜ਼ਰ ਆਏਗੀ।
ਫਿਲਮ ਦੇ ਨਿਰਮਾਤਾ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਵਿੱਚ ਅਭਿਨੇਤਾ ਅਨੁਧ ਢਾਕਾ, ਅਨੂ ਕਪੂਰ ਅਤੇ ਪਰਿਤੋਸ਼ ਤਿ੍ਰਪਾਠੀ ਮੁੱਖ ਭੂਮਿਕਾ ਵਿੱਚ ਹੋਣਗੇ। ਇਸ ਫਿਲਮ ਦਾ ਨਿਰਮਾਣ ਵਿਨੋਦ ਭਾਨੂਸ਼ਾਲੀ ਵੱਲੋਂ ਭਾਨੂਸ਼ਾਲੀ ਸਟੂਡੀਓਜ਼ ਲਿਮਟਿਡ ਅਤੇ ਥਿੰਕ ਇੰਕ ਪਿਕਚਰਜ਼ ਦੇ ਬੈਨਰ ਹੇਠ ਕੀਤਾ ਜਾਵੇਗਾ, ਜਿਸ ਵਿੱਚ ਸ੍ਰੀ ਰਾਘਵ ਇੰਟਰਟੇਨਮੈਂਟ ਦੀ ਵੀ ਸਾਂਝ ਹੋਵੇਗੀ। ਇਸ ਫਿਲਮ ਤੋਂ ਬਿਨਾ ਨੁਸਰਤ ਇੱਕ ਡਰਾਉਣੀ ਫਿਲਮ ਵਿੱਚੋਰੀ’ ਸਣੇ ਅਕਸ਼ੈ ਕੁਮਾਰ ਨਾਲ ‘ਰਾਮ ਸੇਤੂ’ ਅਤੇ ਸਨੀ ਕੌਸ਼ਲ ਨਾਲ ‘ਹੁੜਦੰਗ’ ਵਿੱਚ ਵੀ ਦਿਖਾਈ ਦੇਵੇਗੀ।

 
Have something to say? Post your comment