Welcome to Canadian Punjabi Post
Follow us on

02

July 2025
 
ਮਨੋਰੰਜਨ

ਬਾਇਓਪਿਕ ਡਾਇਰੈਕਟਰ ਦੇ ਟੈਗ ਨੂੰ ਆਪਣਾ ਲਿਆ ਹੈ : ਓਮੰਗ

September 28, 2021 02:40 AM

ਕਈ ਵਾਰ ਫਿਲਮ ਇੰਡਸਟਰੀ ਵਿੱਚ ਕਲਾਕਾਰਾਂ ਦੇ ਨਾਲ ਡਾਇਰੈਕਟਰਾਂ ਨੂੰ ਵੀ ਟਾਈਪਕਾਸਟ ਕਰ ਦਿੱਤਾ ਜਾਂਦਾ ਹੈ। ਨਿਰਮਾਤਾ-ਨਿਰਦੇਸ਼ਕ ਓਮੰਗ ਕੁਮਾਰ ਉੱਤੇ ਵੀ ਬਾਇਓਪਿਕ ਨਿਰਦੇਸ਼ਕ ਹੋਣ ਦਾ ਟੈਗ ਲੱਗਾ ਹੋਇਆ ਹੈ। ‘ਮੈਰੀ ਕਾਮ’, ‘ਸਰਬਜੀਤ’ ਅਤੇ ‘ਪੀ ਐੱਮ ਨਰਿੰਦਰ ਮੋਦੀ’ ਬਣਾ ਚੁੱਕੇ ਓਮੰਗ ਨੂੰ ਪਹਿਲਾਂ ਇਹ ਟੈਗ ਪਸੰਦ ਨਹੀਂ, ਪਰ ਇਸ ਨੂੰ ਅਪਣਾ ਲਿਆ ਹੈ। ਉਨ੍ਹਾਂ ਦੀ ਅਗਲੀ ਫਿਲਮ ‘ਫੌਜਾ’ ਵੀ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਜੀਵਨੀ ਹੋਵੇਗੀ।
ਓਮੰਗ ਕਹਿੰਦੇ ਹਨ ਕਿ ‘ਮੈਰੀ ਕਾਮ’ ਦੇ ਬਾਅਦ ਹੀ ਮੈਨੂੰ ਇਹ ਟੈਗ ਮਿਲ ਗਿਆ ਸੀ। ਪਹਿਲਾਂ ਇਹ ਟੈਗ ਮੈਨੂੰ ਪਸੰਦ ਨਹੀਂ ਸੀ, ਫਿਰ ਇਸ ਟੈਗ ਨਾਲ ਇੱਕ ਸਨਮਾਨ ਜੁੜ ਗਿਆ ਹੈ ਕਿ ਮੈਂ ਜੋ ਬਣਾ ਰਿਹਾ ਹਾਂ, ਉਹ ਦਿਲ ਨਾਲ ਬਣਾ ਰਿਹਾ ਹਾਂ। ਕਿਸੇ ਦੀ ਜ਼ਿੰਦਗੀ ਨੂੰ ਗਲਤ ਤਰੀਕੇ ਨਾਲ ਨਹੀਂ ਦਿਖਾਵਾਂਗਾ। ਜਦ ਏਦਾਂ ਦੀ ਭਰੋਸੇਯੋਗਤਾ ਮੇਰੇ ਨਾਲ ਜੁੜ ਗਈ ਤਾਂ ਮੈਨੂੰ ਬਾਇਓਪਿਕ ਡਾਇਰੈਕਟਰ ਅਖਵਾਉਣ ਤੋਂ ਕੋਈ ਦਿੱਕਤ ਨਹੀਂ। ਮੇਰੇ ਉਤੇ ਬਾਇਓਪਿਕ ਬਣਾਉਣ ਬਾਰੇ ਲੋਕ ਭਰੋਸਾ ਕਰਦੇ ਹਨ। ਇਸ ਲਈ ਮੈਂ ਇਸ ਤੋਂ ਭੱਜਣਾ ਬੰਦ ਕਰ ਦਿੱਤਾ ਹੈ। ਮੇਰੇ ਲਈ ਬਾਇਓਪਿਕ ਤੋਂ ਜ਼ਿਆਦਾ ਉਹ ਕਹਾਣੀਆਂ ਹਨ, ਜੋ ਕਿਸੇ ਨੂੰ ਪ੍ਰੇਰਿਤ ਕਰਨ। ਦਰਸ਼ਕ ਜਦ ਥੀਏਟਰ ਤੋਂ ਨਿਕਲਣ ਤਾਂ ਉਹ ਪਰੇਰਿਤ ਹੋਣ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!