Welcome to Canadian Punjabi Post
Follow us on

15

June 2021
 
ਕੈਨੇਡਾ

ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲ

April 27, 2021 06:33 PM

ਓਟਵਾ, 27 ਅਪਰੈਲ (ਪੋਸਟ ਬਿਊਰੋ) : ਐਨਡੀਪੀ ਦੀ ਮਦਦ ਨਾਲ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਭਰੋਸੇ ਦਾ ਤੀਜਾ ਵੋਟ ਹਾਸਲ ਕਰਨ ਵਿੱਚ ਕਾਮਯਾਬ ਹੋ ਗਈ। ਇਸ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਮਹਾਂਮਾਰੀ ਦੌਰਾਨ ਹੁਣ ਚੋਣਾਂ ਨਹੀਂ ਹੋਣਗੀਆਂ।
ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਸਰਕਾਰ ਦੀ ਜਨਰਲ ਬਜਟਰੀ ਪਾਲਿਸੀ ਬਾਰੇ ਪੁਆਈ ਗਈ ਵੋਟ ਦਾ ਨਤੀਜਾ ਲਿਬਰਲਾਂ ਦੇ ਹੱਕ ਵਿੱਚ 178 ਤੇ ਵਿਰੋਧ ਵਿੱਚ 157 ਰਿਹਾ।ਬਜਟ ਦੇ ਪੱਖ ਵਿੱਚ ਲਿਬਰਲਾਂ ਨਾਲ ਐਨਡੀਪੀ ਦੇ ਐਮਪੀਜ਼ ਖੜ੍ਹੇ ਰਹੇ। ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਪਹਿਲਾਂ ਹੀ ਇਹ ਸਪਸ਼ਟ ਕਰ ਦਿੱਤ਼ਾ ਗਿਆ ਸੀ ਕਿ ਮਹਾਂਮਾਰੀ ਦੀ ਤੀਜੀ ਤੇ ਘਾਤਕ ਵੇਵ ਦੌਰਾਨ ਉਹ ਚੋਣਾਂ ਦਾ ਮੁੱਢ ਨਹੀਂ ਬੰਨ੍ਹਣਗੇ।
ਕੰਜ਼ਰਵੇਟਿਵ, ਬਲਾਕ ਕਿਊਬਿਕੁਆ ਤੇ ਗ੍ਰੀਨ ਪਾਰਟੀ ਦੇ ਐਮਪੀਜ਼ ਨੇ ਬਜਟ ਦੇ ਖਿਲਾਫ ਵੋਟ ਪਾਈ।

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵੈਂਸ ਨਾਲ ਗੌਲਫ ਖੇਡਣ ਕਾਰਨ ਡਿਫੈਂਸ ਵਾਈਸ ਚੀਫ ਰੂਲੋ ਨੇ ਅਹੁਦੇ ਤੋਂ ਦਿੱਤਾ ਅਸਤੀਫਾ
ਕੈਨੇਡਾ ਦੇ ਵੈਕਸੀਨ ਲਾਜਿਸਟਿਕਸ ਹੈੱਡ ਵਜੋਂ ਹਟਾਏ ਜਾਣ ਦੇ ਫੈਸਲੇ ਨੂੰ ਫੋਰਟਿਨ ਨੇ ਦਿੱਤੀ ਕਾਨੂੰਨੀ ਚੁਣੌਤੀ
ਵੈਂਸ ਨਾਲ ਗੌਲਫ ਖੇਡਣ ਗਏ ਮਿਲਟਰੀ ਦੇ ਆਲ੍ਹਾ ਅਧਿਕਾਰੀਆਂ ਨੇ ਨਾਸਮਝੀ ਦਾ ਦਿੱਤਾ ਹੈ ਸਬੂਤ : ਫਰੀਲੈਂਡ
ਹਾਰਪਰ ਯੁੱਗ ਦੀਆਂ ਨੀਤੀਆਂ ਦੇ ਸਬੰਧ ਵਿੱਚ ਟੋਰੀ ਐਮਪੀ ਟਿੰਮ ਉੱਪਲ ਨੇ ਕੈਨੇਡੀਅਨਜ਼ ਤੋਂ ਮੰਗੀ ਮੁਆਫੀ
ਡਿਊਟੀ ਉੱਤੇ ਤਾਇਨਾਤ ਆਰਸੀਐਮਪੀ ਅਧਿਕਾਰੀ ਦੇ ਮਾਰੇ ਜਾਣ ਉੱਤੇ ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ
ਵਿਕਾਸਸ਼ੀਲ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀ 100 ਮਿਲੀਅਨ ਡੋਜ਼ ਦੇਵੇਗਾ ਕੈਨੇਡਾ
ਗ੍ਰੀਨ ਪਾਰਟੀ ਛੱਡ ਕੇ ਲਿਬਰਲ ਕਾਕਸ ਵਿੱਚ ਸ਼ਾਮਲ ਹੋਈ ਜੈਨਿਕਾ ਐਟਵਿਨ
ਏਅਰ ਕੈਨੇਡਾ ਵਾਪਿਸ ਸੱਦੇਗੀ ਆਪਣੇ 2600 ਵਰਕਰਜ਼
ਗ੍ਰੀਨ ਪਾਰਟੀ ਦੀ ਐਮਪੀ ਜੈਨਿਕਾ ਐਟਵਿਨ ਲਿਬਰਲ ਕਾਕਸ ਵਿੱਚ ਜਾਣ ਦੀ ਕਰ ਰਹੀ ਹੈ ਤਿਆਰੀ ?
ਟੀ ਸੀ ਐਨਰਜੀ ਨੇ ਕੀਅਸਟੋਨ ਐਕਸਐਲ ਪਾਈਪਲਾਈਨ ਪ੍ਰੋਜੈਕਟ ਖ਼ਤਮ ਕਰਨ ਦਾ ਕੀਤਾ ਐਲਾਨ