29
ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਪੁਲਿਸ ਨੇ ਬਿਨਾਂ ਮਾਸਕ ਚਲਾਨ ਕੱਟਿਆ ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਵੀਰਵਾਰ ਨੂੰ ਫਗਵਾੜਾ ਵਿਚ ਪੁਲਿਸ ਨੇ ਬਿਨਾਂ ਮਾਸਕ ਫੜੇ ਜਾਣ `ਤੇ ਚਲਾਨ ਕੱਟ ਦਿੱਤਾ। ਮਾਸਟਰ ਸਲਮਿ ਨਾਲ 3 ਹੋਰ ਸਾਥੀ ਫਾਰਚਿਊਨਰ ਕਾਰ 08910 ਵਿਚ ਸਵਾਰ ਸਨ।