ਕੋਰੋਨਾ ਦਾ ਕਹਿਰ ਦੁਨੀਆਂ `ਚ ਜਾਰੀ ਹੈ। ਦੁਨੀਆਂ ਦੇ ਹਰ ਬੰਦੇ ਨੂੰ ਫਿਕਰ ਹੈ ਕੀ ਬਣੇਗਾ। ਇਸ ਦੇ ਚਲਦੇ ਮੋਗੇ ਜਿ਼ਲ੍ਹੇ ਨਾਲ ਸੰਬੰਧਿਤ ਸਾਡੇ ਇਕ ਪਾਠਕ ਰਜਿੰਦਰ ਸਿੰਘ ਜੋ ਕਿ ਚਿੱਤਰਕਾਰ ਵੀ ਨੇ ਤੇ ਇਕ ਅਧਿਆਪਕ ਵੀ। ਉਨ੍ਹਾਂ ਨੇ ਸਾਨੂੰ ਇਕ ਪੇਟਿੰਗ ਤਿਆਰ ਕਰਕੇ ਭੇਜੀ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੋਰੋਨਾ ਫੈਲਿਆ ਤੇ ਕਿਵੇਂ ਲੋਕਾਂ ਨੂੰ ਆਪਣੀ ਚਪੇਟ `ਚ ਲਿਆ। ਪੇਟਿੰਗ `ਚ ਮੌਜ਼ੂਦਾ ਹਾਲਾਤਾਂ ਨੂੰ ਬਿਆਨ ਕੀਤਾ ਗਿਆ ਹੈ। ਚਮਗਿੱ