Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਲਾਈਫ ਸਟਾਈਲ

ਕਾਜੂ ਕਤਲੀ

October 17, 2018 08:40 AM

ਸਮੱਗਰੀ-ਕਾਜੂ 300 ਗਰਾਮ (ਗਰਮ ਪਾਣੀ ਵਿੱਚ ਇੱਕ ਘੰਟਾ ਭਿਉਂ ਦਿਓ), ਚੀਨੀ 150 ਗਰਾਮ ਪੀਸੀ ਹੋਈ, ਦੇਸੀ ਘਿਓ ਤਿੰਨ ਵੱਡੇ ਚਮਚ, ਇਲਾਇਚੀ ਪਾਊਡਰ ਅੱਧਾ ਛੋਟਾ ਚਮਚ।

ਵਿਧੀ- ਸਭ ਤੋਂ ਪਹਿਲਾਂ ਭਿੱਜੇ ਹੋਏ ਕਾਜੂਆਂ ਨੂੰ ਪਾਣੀ ਵਿੱਚੋਂ ਕੱਢੋ ਤੇ ਉਨ੍ਹਾਂ ਨੂੰ ਮਿਕਸੀ ਵਿੱਚ ਬਰੀਕ ਪੀਸ ਲਓ। ਇਸ ਦੇ ਬਾਅਦ ਕਾਜੂ ਦੇ ਪੇਸਟ ਵਿੱਚ ਪੀਸੀ ਹੋਈ ਚੀਨੀ ਮਿਲਾਓ ਅਤੇ ਇੱਕ ਕੜਾਹੀ ਵਿੱਚ ਪਾ ਕੇ ਮੱਧਮ ਸੇਕ 'ਤੇ ਹਿਲਾਉਂਦੇ ਹੋਏ ਪਕਾਓ। ਜਦ ਕਾਜੂ ਦਾ ਮਿਸ਼ਰਣ ਇੱਕ ਸਾਰ ਹੋ ਜਾਏ ਅਤੇ ਜੰਮਣ ਲੱਗੇ ਦੀ ਸਥਿਤੀ ਵਿੱਚ ਪਹੁੰਚ ਜਾਏ, ਤਾਂ ਗੈਸ ਨੂੰ ਬੰਦ ਕਰ ਦਿਓ। ਫਿਰ ਮਿਸ਼ਰਣ ਨੂੰ ਥੋੜ੍ਹਾ ਠੰਢਾ ਹੋਣ ਦਿਓ। ਜਦ ਇਹ ਮਿਸ਼ਰਣ ਹੱਥ ਵਿੱਚ ਲੈਣ ਦੇ ਲਾਇਕ ਹੋ ਜਾਏ, ਤਦ ਇਸ ਵਿੱਚ ਇਲਾਇਚੀ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਫਿਰ ਦੋ ਪਾਲੀਥੀਨ ਦੇ ਵੱਡੇ ਟੁਕੜੇ ਲਓ ਅਤੇ ਉਨ੍ਹਾਂ ਵਿੱਚ ਇੱਕ ਪਾਸੇ ਘਿਓ ਲਾ ਲਓ। ਇਸ ਦੇ ਬਾਅਦ ਇੱਕ ਪਾਲੀਥੀਨ ਨੂੰ ਕਿਚਨ ਦੇ ਸਲੈਬ 'ਤੇ ਰੱਖ ਕੇ ਉਸ ਦੇ ਉਪਰ ਕਾਜੂ ਦੀ ਲੋਈ ਰੱਖੋ।

ਫਿਰ ਉਸ ਦੇ ਉਪਰ ਦੂਸਰੀ ਪਾਲੀਥੀਨ ਦੀ ਘਿਓ ਵਾਲਾ ਰੱਖ ਕੇ ਦਬਾਓ ਅਤੇ ਇਸ ਨੂੰ ਵੇਲਣੇ ਦੀ ਸਹਾਇਤਾ ਨਾਲ ਪਤਲਾ-ਪਤਲਾ ਵੇਲ ਲਓ। ਵੇਲਣ ਦੇ ਬਾਅਦ ਉਪਰਲੇ ਪਾਲੀਥੀਨ ਨੂੰ ਹਟਾ ਦਿਓ ਤੇ ਜੰਮੇ ਹੋਏ ਮਿਸ਼ਰਣ ਨੂੰ ਮਨਚਾਹੇ ਆਕਾਰ ਵਿੱਚ ਕੱਟ ਲਓ। ਹੁਣ ਤੁਹਾਡੀ ਸਵਾਦਿਸ਼ਟ ਕਾਜੂ ਕਤਲੀ ਤਿਆਰ ਹੈ। ਇਸ ਨੂੰ ਪਲੇਟ ਵਿੱਚ ਕੱਢੋ ਅਤੇ ਪਰੋਸੋ। ਖਾਣ ਦੇ ਬਾਅਦ ਬਚੀ ਹੋਈ ਬਰਫੀ ਨੂੰ ਫਰਿੱਜ ਵਿੱਚ ਰੱਖ ਦਿਓ ਅਤੇ 10-12 ਦਿਨਾਂ ਤੱਕ ਇਸਤੇਮਾਲ ਕਰੋ।

  

kfjU kqlI

smwgrI-kfjU 300 grfm (grm pfxI ivwc iewk Gµtf iBAuN idE), cInI 150 grfm pIsI hoeI, dysI iGE iqµn vwzy cmc, ielfiecI pfAUzr awDf Cotf cmc.

ivDI- sB qoN pihlF iBwjy hoey kfjUaF ƒ pfxI ivwcoN kwZo qy AunHF ƒ imksI ivwc brIk pIs lE. ies dy bfad kfjU dy pyst ivwc pIsI hoeI cInI imlfE aqy iewk kVfhI ivwc pf ky mwDm syk 'qy ihlfAuNdy hoey pkfE. jd kfjU df imÈrx iewk sfr ho jfey aqy jµmx lwgy dI siQqI ivwc phuµc jfey, qF gYs ƒ bµd kr idE. iPr imÈrx ƒ QoVHf TµZf hox idE. jd ieh imÈrx hwQ ivwc lYx dy lfiek ho jfey, qd ies ivwc ielfiecI pfAUzr pfE aqy cµgI qrHF nfl imlf lE. iPr do pflIQIn dy vwzy tukVy lE aqy AunHF ivwc iewk pfsy iGE lf lE. ies dy bfad iewk pflIQIn ƒ ikcn dy slYb 'qy rwK ky Aus dy Aupr kfjU dI loeI rwKo.

iPr Aus dy Aupr dUsrI pflIQIn dI iGE vflf rwK ky dbfE aqy ies ƒ vylxy dI shfieqf nfl pqlf-pqlf vyl lE. vylx dy bfad Auprly pflIQIn ƒ htf idE qy jµmy hoey imÈrx ƒ mncfhy afkfr ivwc kwt lE. hux quhfzI svfidÈt kfjU kqlI iqafr hY. ies ƒ plyt ivwc kwZo aqy proso. Kfx dy bfad bcI hoeI brPI ƒ Pirwj ivwc rwK idE aqy 10-12 idnF qwk iesqymfl kro.

 

 
Have something to say? Post your comment