Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਲਾਈਫ ਸਟਾਈਲ

ਨਹੁੰਆਂ ਵਿੱਚ ਆਏਗੀ ਚਮਕ

October 17, 2018 08:38 AM

ਹੱਥਾਂ ਅਤੇ ਪੈਰਾਂ ਦੇ ਨਹੁੰਆਂ ਦੀ ਚਮਕ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਮੇਂ ਸਮੇਂ 'ਤੇ ਮੈਨੀਕਿਓਰ ਅਤੇ ਪੈਡੀਕਿਓਰ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਨਾਲ ਨਹੁੰ ਸਾਫ-ਸੁਥਰੇ ਬਣੇ ਰਹਿਣਗੇ ਅਤੇ ਦੇਖਣ ਵਿੱਚ ਵੀ ਆਕਰਸ਼ਕ ਲੱਗਣਗੇ।

* ਘਰ ਦੀ ਸਫਾਈ ਕਰਦੇ ਸਮੇਂ, ਕੱਪੜੇ ਧੋਂਦੇ ਸਮੇਂ ਅਤੇ ਬਾਗਬਾਨੀ ਕਰਦੇ ਸਮੇਂ ਹੱਥਾਂ ਵਿੱਚ ਚੰਗੀ ਕੁਆਲਿਟੀ ਦੇ ਦਸਤਾਨੇ ਜ਼ਰੂਰ ਪਹਿਨਨੇ ਚਾਹੀਦੇ ਹਨ। ਇਸ ਨਾਲ ਨਾ ਕੇਵਲ ਨੇਲ ਪਾਲਿਸ਼ ਲੰਬੇ ਸਮੇਂ ਤੱਕ ਬਰਕਰਾਰ ਰਹੇਗੀ, ਬਲਕਿ ਤੁਹਾਡੇ ਨਹੁੰਆਂ ਦੀ ਵੀ ਸੁਰੱਖਿਆ ਹੁੰਦੀ ਹੈ, ਮਤਲਬ ਨਹੁੰਆਂ ਵਿੱਚ ਗੰਦਗੀ ਜਮ੍ਹਾ ਨਹੀਂ ਹੁੰਦੀ।

* ਜੇ ਤੁਸੀਂ ਨੇਲ ਪਾਲਿਸ਼ ਦਾ ਇਸਤੇਮਾਲ ਕਰਦੇ ਹੋ ਤਾਂ ਹਮੇਸ਼ਾ ਚੰਗੀ ਕੁਆਲਿਟੀ ਦੀ ਨੇਲ ਪਾਲਿਸ਼ ਦੀ ਹੀ ਵਰਤੋਂ ਕਰੋ। ਜੇ ਤੁਹਾਡੀ ਨੇਲ ਪਾਲਿਸ਼ ਚੰਗੀ ਕੁਆਲਿਟੀ ਦੀ ਨਹੀਂ ਹੋਵੇਗੀ ਤਾਂ ਇਸ ਦਾ ਸਿੱਧਾ ਅਸਰ ਤੁਹਾਡੇ ਨਹੁੰਆਂ 'ਤੇ ਹੀ ਪਵੇਗਾ। ਕਈ ਤਰ੍ਹਾਂ ਕੈਮੀਕਲਜ਼ ਵਾਲੇ ਨੇਲ ਪਾਲਿਸ਼ ਦੀ ਵਰਤੋਂ ਨਾਲ ਨਾ ਕੇਵਲ ਨਹੁੰਆਂ ਦੀ ਚਮਕ ਫਿੱਕੀ ਹੋ ਜਾਏਗੀ, ਬਲਕਿ ਉਹ ਸੁੱਕੇ ਅਤੇ ਕਮਜ਼ੋਰ ਵੀ ਹੋ ਜਾਣਗੇ।

* ਨਹੁੰਆਂ ਨੂੰ ਆਕਰਸ਼ਕ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਸਮੇਂ-ਸਮੇਂ 'ਤੇ ਹੱਥਾਂ ਨੂੰ ਕੋਸੇ ਪਾਣੀ ਨਾਲ ਸਫ ਕਰੋ। ਇਸ ਦੇ ਨਾਲ ਹੀ ਹੱਥਾਂ 'ਤੇ ਚੰਗੀ ਕੁਆਲਿਟੀ ਦੀ ਹਰਬਲ ਕਰੀਮ ਲਾਓ। ਹੱਥ ਚੰਗੀ ਤਰ੍ਹਾਂ ਮਾਇਸ਼ਚੁਰਾਈਜ਼ਡ ਰਹਿਣਗੇ।

  

nhuµaF ivwc afeygI cmk

hwQF aqy pYrF dy nhuµaF dI cmk brkrfr rwKxf cfhuµdy ho qF quhfnUµ smyN smyN 'qy mYnIikEr aqy pYzIikEr df shfrf lYxf pYNdf hY. ies nfl nhuµ sfP-suQry bxy rihxgy aqy dyKx ivwc vI afkrÈk lwgxgy.

* Gr dI sPfeI krdy smyN, kwpVy DoNdy smyN aqy bfgbfnI krdy smyN hwQF ivwc cµgI kuafiltI dy dsqfny ËrUr pihnny cfhIdy hn. ies nfl nf kyvl nyl pfilÈ lµby smyN qwk brkrfr rhygI, blik quhfzy nhuµaF dI vI surwiKaf huµdI hY, mqlb nhuµaF ivwc gµdgI jmHf nhIN huµdI.

* jy qusIN nyl pfilÈ df iesqymfl krdy ho qF hmyÈf cµgI kuafiltI dI nyl pfilÈ dI hI vrqoN kro. jy quhfzI nyl pfilÈ cµgI kuafiltI dI nhIN hovygI qF ies df iswDf asr quhfzy nhuµaF 'qy hI pvygf. keI qrHF kYmIkljL vfly nyl pfilÈ dI vrqoN nfl nf kyvl nhuµaF dI cmk iPwkI ho jfeygI, blik Auh suwky aqy kmËor vI ho jfxgy.

* nhuµaF ƒ afkrÈk bxfeI rwKx leI ËrUrI hY ik smyN-smyN 'qy hwQF ƒ kosy pfxI nfl sP kro. ies dy nfl hI hwQF 'qy cµgI kuafiltI dI hrbl krIm lfE. hwQ cµgI qrHF mfieÈcurfeIËz rihxgy.

 

 
Have something to say? Post your comment