Welcome to Canadian Punjabi Post
Follow us on

29

March 2024
 
ਮਨੋਰੰਜਨ

ਹਲਕਾ-ਫੁਲਕਾ

January 09, 2022 09:41 PM

ਸੋਨੂੰ, ‘‘ਮੇਰੇ ਪਿਤਾ ਜੀ ਪਹਿਲਾਂ ਹੇਠਾਂ ਵਾਲੇ ਵਿਭਾਗ ਵਿੱਚ ਕੰਮ ਕਰਦੇ ਸਨ, ਅੱਜਕੱਲ੍ਹ ਉਹ ਉਪਰ ਬਾਲ ਵਿਭਾਗ ਵਿੱਚ ਕੰਮ ਕਰਦੇ ਹਨ।”

ਮੋਨੂੰ, ‘‘ਵਾਹ, ਉਨ੍ਹਾਂ ਦਾ ਪ੍ਰਮੋਸ਼ਨ ਹੋ ਗਿਆ। ਉਹ ਪਹਿਲਾਂ ਕੀ ਕਰਦੇ ਸਨ ਅਤੇ ਅੱਜਕੱਲ੍ਹ ਕੀ ਕਰਦੇ ਹਨ?”
ਸੋਨੂੰ, ‘‘ਪਹਿਲਾਂ ਉਹ ਬੂਟ ਪਾਲਿਸ਼ ਕਰਦੇ ਸਨ, ਅੱਜਕੱਲ੍ਹ ਤੇਲ ਮਾਲਿਸ਼ ਕਰਦੇ ਹਨ।”
*******
ਵੀਰੂ, ‘‘ਮੈਂ ਆਪਣੇ ਜੀਵਨ ਤੋਂ ਬੇਜਾਰ ਹੋ ਗਿਆ ਹਾਂ। ਮੈਨੂੰ ਰਾਹਤ ਪੁਚਾਉਣ ਲਈ ਮੂੰਹੋਂ ਦੋ ਸ਼ਬਦ ਕਹਿ ਦਿਓ।”
ਵਿੱਕੀ, ‘‘ਗੈਟ ਆਊਟ।”
*******
ਡਾਕਟਰ, ‘‘ਮੈਂ ਤੁਹਾਡੇ ਪਤੀ ਦਾ ਇਲਾਜ ਨਹੀਂ ਕਰ ਸਕਦਾ, ਕਿਉਂਕਿ ਮੈਂ ਘੋੜਿਆਂ ਦਾ ਡਾਕਟਰ ਹਾਂ।”
ਪਤਨੀ, ‘‘ਏਸੇ ਲਈ ਤੁਹਾਡੇ ਕੋਲ ਆਈ ਹਾਂ, ਕਿਉਂਕਿ ਉਹ ਨੀਂਦ ਵਿੱਚ ਲੱਤਾਂ ਮਾਰਦੇ ਹਨ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ