Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਭਾਰਤ

ਦੁਲਹਨ ਗੋਲੀਕਾਂਡ : ਅੱਠ ਘੰਟੇ ਚੱਲਿਆ ਤਨਿਸ਼ਕਾ ਦਾ ਅਪਰੇਸ਼ਨ, 7 ਗੋਲੀਆਂ `ਤੇ ਸਰਜਰੀ ਦੌਰਾਨ ਵੀ ਹੋਸ਼ ਕਾਇਮ

December 07, 2021 01:27 AM

ਰੋਹਤਕ, 6 ਦਸੰਬਰ (ਪੋਸਟ ਬਿਊਰੋ)- ਪੀ ਜੀ ਆਈ ਐਮ ਐਸ ਰੋਹਤਕ ਦੇ ਸਰਜਰੀ ਵਿਭਾਗ ਦੇ ਡਾਕਟਰ ਪਰਮੇਲ ਕੁਮਾਰ ਨੇ ਦੱਸਿਆ ਕਿ ਮੈਂ ਸਰਜਰੀ ਵਿਭਾਗ ਵਿੱਚ ਰਜਿਸਟਰਾਰ ਸਰਜਨ ਹਾਂ, ਮੈਂ ਦੇਖਿਆ ਹੈ ਕਿ ਫੌਜ ਵਿੱਚ ਵੀ ਫੌਜੀਆਂ ਨੂੰ ਇੱਕ-ਦੋ ਗੋਲੀ ਲੱਗਣ ਤਾਂ ਉਹ ਵੀ ਇੰਨੀ ਹਿੰਮਤ ਘੱਟ ਦਿਖਾਉਂਦੇ ਹਨ, ਜਿੰਨੀ 19 ਸਾਲ ਦੀ ਤਨਿਸ਼ਕਾ ਨੇ ਦਿਖਾਈ ਹੈ। ਇਹ ਮੇਰੇ ਜੀਵਨ ਦਾ ਪਹਿਲਾ ਅਜਿਹਾ ਕੇਸ ਹੈ, ਜਿਸ ਵਿੱਚ ਇੱਕ ਲੜਕੀ ਇੰਨੀ ਹਿੰਮਤ ਵਾਲੀ ਹੈ ਕਿ ਸਰੀਰ ਵਿੱਚ ਸੱਤ ਗੋਲੀਆਂ ਲੱਗਣ ਪਿੱਛੋਂ ਵੀ ਅੱਠ ਘੰਟੇ ਤਕ ਸਰਜਰੀ ਵਿੱਚ ਪੂਰਾ ਸਹਿਯੋਗ ਕਰਦੀ ਰਹੀ, ਕਿਉਂਕਿ ਸਰਜਰੀ ਦੌਰਾਨ ਮਰੀਜ਼ ਨੂੰ ਹੋਸ਼ ਵਿੱਚ ਰੱਖਣਾ ਜ਼ਰੂਰੀ ਸੀ। ਇਸ ਦੇ ਲਈ ਅਸੀਂ ਉਸ ਨਾਲ ਗੱਲ ਕਰਦੇ ਰਹੇ, ਤਾਂ ਕਿ ਉਹ ਹੋਸ਼ ਵਿੱਚ ਰਹਿ ਸਕੇ। ਤਨਿਸ਼ਕਾ ਸੱਤ ਗੋਲੀਆਂ ਲੱਗਣ ਦੇ ਬਾਅਦ ਵੀ ਸਾਡੇ ਨਾਲ ਗੱਲ ਕਰਦੀ ਰਹੀ। ਅਜਿਹੇ ਵਿੱਚ ਕਰੀਬ ਚਾਰ ਲੀਟਰ ਫਲੂਡ ਤੇ ਡਰੱਗਸ ਦਿੱਤੀ ਅਤੇ ਬੀ ਪੀ ਲੈਵਲ ਸੁਧਰਣ ਉੱਤੇ ਹੀ ਸਰਜਰੀ ਕੀਤੀ ਜਾ ਸਕੀ।
ਸਰਜਰੀ ਦੇ ਬਾਅਦ ਤੋਂ ਤਨਿਸ਼ਕਾ ਅਜੇ ਬੋਲਣ ਦੀ ਹਾਲਤ ਵਿੱਚ ਨਹੀਂ। ਸਰੀਰ ਵਿੱਚ ਜ਼ਖਮ ਤੇ ਦਰਦ ਨੂੰ ਸਹਿਣ ਕਰਦੇ ਹੋਏ ਉਸ ਨੇ ਦੱਸਿਆ ਕਿ ਕਿਵੇਂ ਉਸ ਨੂੰ ਬਦਮਾਸ਼ਾਂ ਨੇ ਕਾਫੀ ਪ੍ਰੇਸ਼ਾਨ ਕੀਤਾ ਹੋਇਆ ਸੀ। ਪੀ ਜੀ ਆਈ ਐਮ ਐਸ ਦੇ ਆਪਰੇਸ਼ਨ ਥੀਏਟਰ ਵਿੱਚ ਰਾਤ ਸਵਾ 12 ਵਜੇ ਤਨਿਸ਼ਕਾ ਭਰਤੀ ਹੋਈ ਸੀ। ਇਥੇ ਜਦ ਤਨਿਸ਼ਕਾ ਆਈ ਤਾਂ ਕਾਫੀ ਨਾਜ਼ੁਕ ਹਾਲਤ ਵਿੱਚ ਸੀ। ਪੇਟ ਦੀ ਥੈਲੀ ਵਿੱਚ ਅੱਗਿਓਂ ਅਤੇ ਪਿੱਛਿਓਂ ਇੱਕ ਗੋਲੀ ਨਿਕਲੀ ਹੋਈ ਹੈ। ਲੀਵਰ ਦਾ ਕਾਫੀ ਹਿੱਸਾ ਡੈਮੇਜ ਮਿਲਿਆ। ਹਾਰਟ ਦੇ ਨੇੜੇ ਡਾਇਫਰਾਮ ਵਿੱਚ ਤਿੰਨ ਛੇਕ ਮਿਲੇ। ਇੱਕ ਗੋਲੀ ਲੈਫਟ ਕਿਡਨੀ ਵਿੱਚ ਲੱਗੀ ਹੈ, ਉਥੇ ਖੂਨ ਦਾ ਗੋਲਾ ਬਣਿਆ ਹੈ। ਇੱਥੋਂ ਬਲੀਡਿੰਗ ਹੋ ਰਹੀ ਸੀ। ਇਸ ਨੂੰ ਸਰਜਰੀ ਕਰਕੇ ਰੋਕਿਆ ਗਿਆ। ਲੰਗਸ ਵਿੱਚ ਵੀ ਇੰਜਰੀ ਮਿਲੀ ਹੈ। ਸਰਜਰੀ ਦੇ ਬਾਅਦ ਸਿਟੀ ਸਕੈਨ ਕਰਵਾਉਣ ਉੱਤੇ ਪਤਾ ਲੱਗਾ ਕਿ ਸਾਹ ਤੇ ਖਾਣ ਵਾਲੀ ਨਾੜੀ ਦੇ ਨੇੜੇ ਵੀ ਇੱਕ ਗੋਲੀ ਲੱਗੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ