Welcome to Canadian Punjabi Post
Follow us on

28

March 2024
 
ਮਨੋਰੰਜਨ

ਹਲਕਾ ਫੁਲਕਾ

October 05, 2021 02:31 AM

*******

ਪਤੀ, ‘‘ਤੁਸੀਂ ਪੇਕੇ ਜਾਂਦੀਆਂ ਹੋ ਤਾਂ ਕਿਹੋ ਜਿਹੋ ਮਹਿਸੂਸ ਕਰਦੀਆਂ ਹੋ?”
ਪਤਨੀ, ‘‘ਅਸੀਂ ਔਰਤਾਂ ਦੀ ਉਮਰ ਭਾਵੇਂ 45-50 ਸਾਲ ਦੀ ਕਿਉਂ ਨਾ ਹੋਵੇ, ਪੇਕੇ ਘਰ ਵਿੱਚ ਪੈਰ ਰੱਖਦੇ ਹੀ 16-18 ਦੀ ਫੀਲਿੰਗ ਆ ਜਾਂਦੀ ਹੈ।”
ਪਤਨੀ (ਪਤੀ ਨੂੰ), ‘‘ਤੁਹਾਨੂੰ ਅਜਿਹੀ 16-18 ਵਾਲੀ ਉਮਰ ਦੀ ਫੀਲਿੰਗ ਕਦੋਂ ਆਉਂਦੀ ਹੈ?”
ਪਤੀ, ‘‘ਜਦੋਂ ਤੁਸੀਂ ਪੇਕੇ ਜਾਂਦੀਆਂ ਹੋ।”
*******
ਇੱਕ ਲੜਕਾ, ਲੜਕੀ ਦੇਖਣ ਗਿਆ। ਉਨ੍ਹਾਂ ਦੋਵਾਂ ਨੂੰ ਗੱਲ ਕਰਨ ਲਈ ਇਕੱਲੇ ਬਿਠਾ ਦਿੱਤਾ ਗਿਆ।
ਲੜਕੀ (ਡਰਦੇ ਡਰਦੇ, ਲੜਕੇ ਨੂੰ), ‘‘ਭਾਅ ਜੀ! ਤੁਸੀਂ ਕਿੰਨੇ ਭੈਣ-ਭਰਾ ਹੋ?”
ਲੜਕਾ, ‘‘ਹਾਲੇ ਤੱਕ ਤਿੰਨ ਸਾਂ, ਪਰ ਤੇਰੇ ਸਮੇਤ ਚਾਰ ਹੋ ਗਏ ਹਾਂ।”

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ