Welcome to Canadian Punjabi Post
Follow us on

29

March 2024
 
ਮਨੋਰੰਜਨ

ਹਲਕਾ ਫੁਲਕਾ

July 22, 2021 10:16 AM

ਮਣੀ, ‘‘ਕੱਲ੍ਹ ਮੇਰੇ ਭਰਾ ਨੇ ਕ੍ਰਿਕਟ ਵਿੱਚ ਰਿਕਾਰਡ ਤੋੜ ਦਿੱਤਾ।”
ਹਨੀ, ‘‘ਉਫ, ਇਹ ਵੀ ਅਜੀਬ ਖੇਡ ਹੈ, ਇਸ ਵਿੱਚ ਕੁਝ ਨਾ ਕੁਝ ਟੁੱਟਦਾ ਹੀ ਰਹਿੰਦਾ ਹੈ। ਪਿਛਲੇ ਸਾਲ ਮੇਰੇ ਭਰਾ ਨੇ ਵੀ ਆਪਣਾ ਮੂੰਹ ਤੋੜ ਲਿਆ ਸੀ।”
*********
ਇੱਕ ਬੱਚਾ ਦਰਵਾਜ਼ੇ ਉੱਤੇ ਲੱਗੀ ਘੰਟੀ ਵਜਾਉਣ ਲਈ ਵਾਰ-ਵਾਰ ਉਛਲ ਕੇ ਹੱਥ ਵਧਾ ਰਿਹਾ ਸੀ, ਪਰ ਘੰਟੀ ਤੱਕ ਨਹੀਂ ਪਹੁੰਚ ਰਿਹਾ ਸੀ। ਸੜਕ ਉੱਤੇ ਜਾਂਦੇ ਇੱਕ ਵਿਅਕਤੀ ਨੇ ਦੇਖਿਆ ਤਾਂ ਉਸ ਨੇ ਲੜਕੇ ਦੀ ਮਦਦ ਲਈ ਘੰਟੀ ਵਜਾ ਦਿੱਤੀ ਅਤੇ ਬੱਚੇ ਨੇ ਪੁੱਛਿਆ, ‘‘ਦੱਸ ਕੀ ਕਰਨਾ ਚਾਹੀਦਾ ਹੈ?”
ਬੱਚਾ, ‘‘ਜਾਨ ਬਚਾਉਣੀ ਹੈ ਤਾਂ ਮੇਰੇ ਨਾਲ ਦੌੜ ਲਾ ਲਓ।”
*********
ਕਮਲ ਨੇ ਰੰਜਨ ਨੂੰ ਕਿਹਾ, ‘‘ਬੇਟੇ, ਤੁਹਾਡੇ ਸਕੂਲ ਵਿੱਚ ਪ੍ਰਤੀਯੋਗਤਾ ਹੈ, ਤੁਸੀਂ ਉਸ ਵਿੱਚ ਹਿੱਸਾ ਲੈਣਾ।”
ਰੰਜਨ ਨੇ ਕਿਹਾ, ‘‘ਠੀਕ ਹੈ ਪਿਤਾ ਜੀ, ਜਦੋਂ ਪ੍ਰਤੀਯੋਗਤਾ ਸ਼ੁਰੂ ਹੋਵੇਗੀ। ਮੈਂ ਤੁਰੰਤ ਦੌੜ ਜਾਵਾਂਗਾ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ