Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਜ਼ਿਆਦਾ ਪਲਾਨਿੰਗ ਨਾਲ ਕੁਝ ਨਹੀਂ ਹੁੰਦਾ : ਕ੍ਰਿਤੀ ਖਰਬੰਦਾ

July 14, 2021 11:14 PM

ਜੀਵਨ ਵਿੱਚ ਵਿਆਹ ਵਰਗੇ ਅਹਿਮ ਮੌਕਿਆਂ ਦੇ ਲਈ ਲੋਕ ਕਾਫੀ ਪਲਾਨਿੰਗ ਕਰਦੇ ਹਨ। ਕੁਝ ਇਸੇ ਤਰ੍ਹਾਂ ਦੀ ਪਲਾਨਿੰਗ ਕਰਦੇ ਦਿਸੇ ਅਭਿਨੇਤਾ ਵਿਕਰਾਂਤ ਮੇਸੀ ਤੇ ਅਭਿਨੇਤਰੀ ਕ੍ਰਿਤੀ ਖਰਬੰਦਾ ਫਿਲਮ ‘14 ਫੇਰੇ’ ਦੇ ਟ੍ਰੇਲਰ ਵਿੱਚ, ਜੋ ਬੀਤੇ ਦਿਨੀ ਰਿਲੀਜ਼ ਹੋਇਆ। ਇਸ ਮੌਕੇ ਵਰਚੁਅਲ ਕਾਨਫਰੰਸ ਵਿੱਚ ਕ੍ਰਿਤੀ, ਵਿਕਰਾਂਤ ਅਤੇ ਇਸ ਫਿਲਮ ਦੇ ਹੋਰ ਕਲਾਕਾਰਾਂ ਨਾਲ ਡਾਇਰੈਕਟਰ ਦੇਵਾਂਸ਼ੂ ਸਿੰਘ ਵੀ ਮੌਜੂਦ ਸਨ।
ਵਰਚੂਅਲ ਕਾਨਫਰੰਸ ਦੌਰਾਨ ਆਪਣੇ ਵਿਆਹ ਦੀ ਪਲਾਨਿੰਗ ਬਾਰੇ ਕ੍ਰਿਤੀ ਨੇ ਕਿਹਾ, ‘‘ਇਸ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਮੈਨੂੰ ਮਲੇਰੀਆ ਹੋ ਗਿਆ ਸੀ, ਉਸ ਨੇ ਮੇਰਾ ਜੋ ਬੈਂਡ ਵਜਾਇਆ ਕਿ ਕੋਈ ਪਲਾਨਿੰਗ ਕੰਮ ਨਹੀਂ ਆਈ। ਮੈਂ ਤਾਂ ਘਰੋਂ ਭੱਜ ਕੇ ਇੱਕ ਦਿਨ ਵਿੱਚ ਹੀ ਵਿਆਹ ਕਰ ਲਵਾਂਗੀ। ਇੰਨੀਆਂ ਤਿਆਰੀਆਂ ਦਾ ਝੰਜਟ ਨਹੀਂ ਹੁੰਦਾ ਮੈਥੋਂ। ਇਸ ਫਿਲਮ ਵਿੱਚ ਵਿਆਹ ਦੀ ਇੰਨੀ ਤਿਆਰੀ ਕਰਨ ਪਿੱਛੋਂ ਮੈਨੂੰ ਸਮਝ ਆ ਗਿਆ ਕਿ ਬੌਸ, ਜ਼ਿਆਦਾ ਪਲਾਨਿੰਗ ਨਾਲ ਕੁਝ ਨਹੀਂ ਹੁੰਦਾ, ਇਨਸਾਨ ਸਹੀ ਹੋਣਾ ਚਾਹੀਦੈ।” ਉਸ ਨੇ ਕਿਹਾ, ‘‘ਫਿਲਮਾਂ ਵਿੱਚ ਵਿਆਹ ਮੇਰੇ ਲਈ ਕਾਫੀ ਲੱਕੀ ਰਿਹਾ ਹੈ, ਜਿਸ ਬਾਰੇ ਮੈਂ ਕਦੀ ਸ਼ਿਕਾਇਤ ਨਹੀਂ ਕਰ ਸਕਦੀ। ਫਿਲਮ ‘14 ਫੇਰੇ’ ਸਿਰਫ ਵਿਆਹ ਦੇ ਬਾਰੇ ਨਹੀਂ। ਇਸ ਵਿੱਚ ਸੰਜੂ ਅਤੇ ਅਦਿਤੀ ਦਾ ਪ੍ਰੇਮ ਸਫਰ ਦਿਖਾਇਆ ਗਿਆ ਹੈ। ਦੋਵਾਂ ਕਿਰਦਾਰਾਂ ਵਿੱਚ ਕੁਝ ਵੀ ਪ੍ਰਫੈਕਟ ਨਹੀਂ। ਉਨ੍ਹਾਂ ਦੀ ਕਹਾਣੀ ਦੇਖ ਕੇ ਤੁਸੀਂ ਵੀ ਚਾਹੋਗੇ ਕਿ ਦੋਵੇਂ ਇਕੱਠੇ ਰਹਿਣ। ਫਿਲਮ 23 ਜੁਲਾਈ ਨੂੰ ਰਿਲੀਜ਼ ਜੀ5 ਉਤੇ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ