Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਮੈਨੂੰ ਨਹੀਂ ਲੱਗਦਾ ਮੈਂ ਐਕਟਿੰਗ ਕਰ ਸਕਦਾ ਹਾਂ : ਟਾਈਗਰ ਸ਼ਰਾਫ

March 25, 2021 03:32 AM

ਆਪਣੀਆਂ ਫਿਲਮਾਂ ਵਿੱਚ ਐਕਸ਼ਨ ਅਤੇ ਡਾਂਸ ਲਈ ਪਛਾਣੇ ਜਾਣ ਵਾਲੇ ਟਾਈਗਰ ਸ਼ਰਾਫ ਦਾ ਕਹਿਣਾ ਹੈ ਕਿ ਮੈਂ ਆਪਣੇ ਵਾਲਾਂ ਬਾਰੇ ਹਮੇਸ਼ਾ ਇਮੋਸ਼ਨਲ ਰਿਹਾ ਹਾਂ। ਮੈਨੂੰ ਚੰਗਾ ਨਹੀਂ ਲੱਗਦਾ ਜਦ ਮੇਰੇ ਵਾਲ ਕੱਟੇ ਜਾਂਦੇ ਸਨ। ਬਚਪਨ ਤੋਂ ਮੈਨੂੰ ਲੰਬੇ ਵਾਲ ਚੰਗੇ ਲੱਗਦੇ ਹਨ। ‘ਬਾਗੀ 2’ ਵਿੱਚ ਮੈਂ ਵਾਲ ਛੋਟੇ ਕਰਾਏ ਸਨ। ਇਹ ਪੁੱਛਣ ਉੱਤੇ ਕਿ ਜੈਕੀ ਬਾਗੀ ਹਨ ਜਾਂ ਟਾਈਗਰ, ਉਸ ਦਾ ਕਹਿਣਾ ਹੈ ਮੇਰੇ ਤੋਂ ਵੱਧ ਮੇਰੇ ਪਾਪਾ ਬਾਗੀ ਹਨ, ਪਰ ਮੈਂ ਵੀ ਘੱਟ ਨਹੀਂ ਹਾਂ। ਮੈਂ ਆਪਣੇ ਸਕੂਲ ਵਿੱਚ ਬਿਲਕੁਲ ਪੜ੍ਹਾਈ ਨਹੀਂ ਕਰਦਾ ਸੀ ਤੇ ਕਲਾਸ ਛੱਡ ਕੇ ਖੇਡਣ ਨਿਕਲ ਜਾਂਦਾ ਸੀ। ਫੁੱਟਬਾਲ ਖੇਡਦਾ ਸੀ, ਪਰ ਮੇਰੇ ਸਕੂਲ ਵਿੱਚ ਉਸ ਸਮੇਂ ਤੱਕ ਸਿਰਫ ਕ੍ਰਿਕਟ ਹੀ ਸੀ। ਵੈਸੇ ਵੀ ਓਦੋਂ ਤੱਕ ਭਾਰਤ ਵਿੱਚ ਕ੍ਰਿਕਟ ਨੂੰ ਹੱਲਾਸ਼ੇਰੀ ਦਿੰਦੇ ਸਨ। ਇਹ ਗੱਲ ਮੈਨੂੰ ਸਮਾਂ ਰਹਿੰਦੇ ਸਮਝ ਵਿੱਚ ਆ ਗਈ। ਫਿਰ ਇਸੇ ਦੌਰਾਨ ਮੈਨੂੰ ਫਿਲਮਾਂ ਦੇ ਆਫਰਸ ਆਉਣ ਲੱਗੇ ਸਨ ਤਾਂ ਮੈਂ ਸੋਚਿਆ ਕਿ ਕਿਉਂ ਨਾ ਖੇਡ ਦਾ ਅਨੁਸ਼ਾਸਨ ਐਕਟਿੰਗ ਵਿੱਚ ਅਜਮਾਇਆ ਜਾਏ।
ਟਾਈਗਰ ਦਾ ਕਹਿਣਾ ਹੈ ਕਿ ‘ਵਾਰ’ ਫਿਲਮ ਕਰਨਾ ਮੇਰੇ ਚੈਲੇਂਜ ਸੀ। ਰਿਤਿਕ ਨਾਲ ਇਹ ਫਿਲਮ ਸੀ, ਜਿਨ੍ਹਾਂ ਨੂੰ ਮੈਂ ਆਪਣਾ ਗੁਰੂ ਮੰਨਦਾ ਹਾਂ। ਡਰ ਸੀ ਕਿ ਲੋਕ ਡਾਂਸ ਅਤੇ ਐਕਟਿੰਗ ਦੇ ਨਾਲ-ਨਾਲ ਲੁਕਸ ਵਿੱਚ ਵੀ ਤੁਲਨਾ ਕਰਨਗੇ। ‘ਵਾਰ’ ਦੇ ਲਈ ਮਿਹਨਤ ਕੀਤੀ ਕਿਉਂਕਿ ਮੈਨੂੰ ਰਿਤਿਕ ਦੇ ਨਾਲ ਖੜ੍ਹੇ ਰਹਿਣ ਲਾਇਕ ਬਣਨਾ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ