Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਲਾਈਫ ਸਟਾਈਲ

ਅੰਬ-ਇਲਾਇਚੀ ਆਈਸਕਰੀਮ

May 20, 2020 09:08 AM

ਇਹ ਮਸ਼ੀਨ ਦੇ ਬਿਨਾਂ ਘਰ ਵਿੱਚ ਜਲਦੀ ਨਾਲ ਆਈਸਕਰੀਮ ਬਣਾਉਣ ਦਾ ਆਸਾਨ ਤਰੀਕਾ ਹੈ। ਇੱਕ ਸਮਾਨ ਮਾਤਰਾ ਵਿੱਚ ਫੈਂਟੀ ਹੋਈ ਕਰੀਮ ਤੇ ਸੰਘਣੇ ਦੁੱਧ ਦੀ ਵਰਤੋਂ ਕਰੋ ਅਤੇ ਵੱਖ-ਵੱਖ ਸਵਾਦਾਂ ਨਾਲ ਖੇਡਣ ਦਾ ਮੌਕਾ ਚੁੱਕੋ।
ਸਮੱਗਰੀ: ਸੰਘਣਾ ਦੁੱਧ 200 ਗਰਾਮ (ਅੱਧਾ ਕੱਪ), ਬਿਨਾਂ ਮਿੱਠੇ ਦੇ ਫੈਂਟੀ ਹੋਈ ਕਰੀਮ 250 ਮਿਲੀਲੀਟਰ (ਇੱਕ ਕੱਪ), ਅੰਬ ਦੀ ਪਿਊਰੀ ਅੱਧਾ ਕੱਪ। ਪੀਸੀ ਹੋਈ ਇਲਾਇਚੀ ਅੱਧਾ ਟੇਬਲ ਸਪੂਨ।
ਵਿਧੀ: ਕਰੀਮ ਨੂੰ ਫਰਿਜ ਵਿੱਚ ਠੰਢੀ ਕਰੋ। ਫਿਰ ਕਰੀਮ ਨੂੰ ਉਦੋਂ ਤੱਕ ਫੈਂਟੋ, ਜਦੋਂ ਤੱਕ ਉਹ ਮੁਲਾਇਮ ਨਾ ਹੋ ਜਾਵੇ। ਅੰਬ ਦੀ ਪਿਊਰੀ, ਇਲਾਇਚੀ ਅਤੇ ਸੰਘਣੇ ਦੁੱਧ ਨੂੰ ਮਿਕਸ ਕਰੋ। ਹੁਣ ਫੈਂਟੀ ਹੋਈ ਕਰੀਮ ਨੂੰ ਅੰਬ ਦੇ ਮਿਕਸਚਰ 'ਚ ਮਿਲਾਓ। ਮਿਕਸਚਰ ਨੂੰ ਕਿਸੇ ਭਾਂਡੇ 'ਤੇ ਪਾ ਕੇ ਘੱਟ ਤੋਂ ਘੱਟ ਤਿੰਨ ਘੰਟੇ ਲਈ ਜੰਮਣ ਲਈ ਫਰਿੱਜ਼ ਵਿੱਚ ਰੱਖ ਦਿਓ। ਫਿਰ ਕੱਢ ਕੇ ਖਾਣ ਦਾ ਮਜ਼ਾ ਲਓ।

 
Have something to say? Post your comment