Welcome to Canadian Punjabi Post
Follow us on

24

March 2019
 
 
 
 

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

 

ਤੁਰ ਗਿਆ ਚਾਚੇ ਨੂੰ ਛੱਡ ਭਤੀਜ ਜਿਹੜਾ,
ਜੁੜਿਆ ਬਾਦਲ ਦੀ ਪਾਰਟੀ ਨਾਲ ਮਿੱਤਰ।
ਕਰ ਕੇ ਪਹਿਲਾ ਹਵੇਲੀ ਵਿੱਚ ਚੋਣ ਜਲਸਾ,
ਮਗਰੋਂ ਦਿੱਤੀ ਗਈ ਦਾਰੂ ਪਿਆਲ ਮਿੱਤਰ।
ਲੱਗਿਆ ਹੋਇਆ ਸੀ ਜ਼ਾਬਤਾ ਚੋਣ ਵਾਲਾ,
ਇਹ ਵੀ ਰੱਖਿਆ ਬਹੁਤ ਖਿਆਲ ਮਿੱਤਰ।
ਚਾਹ ਦਿਆਂ ਕੱਪਾਂ ਦੇ ਵਿੱਚ ਸੀ ਪਾਈ ਦਾਰੂ,
ਚੱਲੀ ਚੁਸਤ ਗਈ ਬੜੀ ਸੀ ਚਾਲ ਮਿੱਤਰ।
ਬਣਨੋਂ ਰਿਹਾ ਨਹੀਂ ਕੇਸ ਜਿਹਾ ਜ਼ਾਬਤੇ ਦਾ,
ਅੰਦਰੋਂ ਖੇਡ ਗਿਆ ਕੋਈ ਹੈ ਦਾਅ ਮਿੱਤਰ।
ਬਣ ਗਿਆ ਕੇਸ, ਜ਼ਮਾਨਤ ਦੀ ਦੌੜ ਲੱਗੀ,
ਹੋਇਆ ਚੌੜ-ਚੁਪੱਟ ਪਿਆ ਚਾਅ ਮਿੱਤਰ।
-ਤੀਸ ਮਾਰ ਖਾਂ

 

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ