Welcome to Canadian Punjabi Post
Follow us on

26

May 2020

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਆਵੇ ਸਮਝ ਨਾ ਨੀਤੀ ਸਰਕਾਰ ਦੀ ਜੀ,
ਮੌਸਮ ਵਾਂਗ ਪਈ ਬਦਲਦੀ ਰੰਗ ਬੇਲੀ।
ਕਹਿੰਦੀ ਲੋਕਾਂ ਨੂੰ ਦਿਓ ਬਈ ਸਾਥ ਸਾਡਾ,
ਚੱਲ ਰਹੀ ਨਾਲ ਕੋਰੋਨਾ ਪਈ ਜੰਗ ਬੇਲੀ।
ਕਦੀ ਦਿੰਦੀ ਸਰਕਾਰ ਪਈ ਆਪ ਖੁੱਲ੍ਹਾਂ,
ਕਦੇ ਲੱਗਦਾ ਕਿ ਦੇਊ ਇਹ ਟੰਗ ਬੇਲੀ।
ਹਰ ਇੱਕ ਫੈਸਲਾ ਉਲਝਣਾਂ ਲਈ ਆਵੇ,
ਲੋਕੀਂ ਆਏ ਪਏ ਬਹੁਤ ਹਨ ਤੰਗ ਬੇਲੀ।
ਲੜਦੀ ਪਈ ਸਰਕਾਰ ਕੋਈ ਜੰਗ ਜੇਕਰ,
ਪਲਟਣ ਲੋਕਾਂ ਦੀ ਬਿਨਾਂ ਨਾ ਲੜੀ ਜਾਣੀ।
ਨਾਲ ਉਲਝਣਾਂ ਵਿਗੜ ਗਈ ਖੇਡ ਜੇਕਰ,
ਨਿਕਲੀ ਹੱਥ ਤੋਂ ਡੋਰ ਨਹੀਂ ਫੜੀ ਜਾਣੀ।
-ਤੀਸ ਮਾਰ ਖਾਂ

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ