Welcome to Canadian Punjabi Post
Follow us on

23

July 2025
Breaking News :
ਲਾਪੂ-ਲਾਪੂ ਹਮਲੇ ਦੇ ਮੁਲਜ਼ਮ 'ਤੇ ਹੋਰ ਕਤਲ ਦੇ ਲੱਗੇ ਚਾਰਜਸੰਯੁਕਤ ਮੀਟਿੰਗ ਤੋਂ ਬਾਅਦ ਪ੍ਰੀਮੀਅਰਾਂ ਨੇ ਪ੍ਰਧਾਨ ਮੰਤਰੀ ਲਈ ਦਿਖਾਇਆ ਸਮਰਥਨਮੈਡੀਸਨ ਕੋਬ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਖਿਲਾਫ਼ ਫ੍ਰਸਟ ਡਿਗਰੀ ਕਤਲ ਦੇ ਲੱਗੇ ਚਾਰਜਟੋਰਾਂਟੋ ਦੇ ਚਾਰ ਵਿਦਿਆਰਥੀਆਂ ਨੇ ਗਰੇਡ 12 `ਚ ਹਾਸਿਲ ਕੀਤੇ 100 ਫ਼ੀਸਦੀ ਅੰਕ, ਸਮਾਗਮ ਵਿਚ ਕੀਤੇ ਵਿਚਾਰ ਸਾਂਝੇਪਤਝੜ ਵਿੱਚ ਲਾਂਗੈਸਟ ਬੈਲੇਟ ਘੁਟਾਲੇ ਨੂੰ ਰੋਕਣ ਲਈ ਹੋਵੇ ਬਿਲ ਪੇਸ਼ : ਪੋਇਲੀਵਰਟਰਾਂਸਜੈਂਡਰ ਟਿੱਪਣੀਆਂ ਲਈ ਬੀ.ਸੀ. ਨਰਸ ਨੇ ਮਨੁੱਖੀ ਅਧਿਕਾਰ ਟ੍ਰਿਬਿਊਨਲ ਕੋਲ ਦਿੱਤੀਆਂ ਦੋ ਸਿ਼ਕਾਇਤਾਂਬੀ.ਸੀ. ਅਦਾਲਤ ਨੇ ਕਥਿਤ ਹਾਈਜੈਕਰ ਸ਼ਾਹੀਰ ਕਾਸਿਮ ਵਿਰੁੱਧ ਲਾਇਆ ਦੂਜਾ ਚਾਰਜਪ੍ਰੀਮੀਅਰ ਡੱਗ ਫੋਰਡ ਤਿੰਨ ਰੋਜ਼ਾ ਪ੍ਰੀਮੀਅਰਾਂ ਦੀ ਮੀਟਿੰਗ ਦੀ ਕੀਤੀ ਮੇਜ਼ਬਾਨੀ
 
 

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਆਂਢ-ਗਵਾਂਢ ਦੇ ਮੁਲਕਾਂ ਵਿੱਚ ਸੁੱਖ ਨਾਹੀਂ,

ਸੋਹਣੀ ਖਬਰ ਨਹੀਂ ਕਦੀ ਵੀ ਆਏ ਬੇਲੀ।
ਮਾਰਨ-ਸਾੜਨ ਦਾ ਚੱਕਰ ਹੀ ਪਿਆ ਚੱਲੇ,
ਹੋਏ ਆ ਖੂਨ ਲਈ ਲੋਕ ਤਿਰਹਾਏ ਬੇਲੀ।
ਲੜਾਉਂਦੇ ਲੀਡਰ ਨੇ ਚੁੱਕਣਾ ਆਪ ਦੇ ਕੇ,
ਕੌਣ ਫਿਰ ਲੜਦਿਆਂ ਆਣ ਹਟਾਏ ਬੇਲੀ।
ਮਾਮਲਾ ਓਥੋਂ ਦਾ, ਓਥੋਂ ਤੱਕ ਰਹੇ ਨਾਹੀਂ,
ਭਾਰਤ ਉੱਪਰਪ੍ਰਛਾਵਾਂਇਹ ਪਾਏ ਬੇਲੀ।
ਏਧਰ ਭਾਰਤ ਵਿੱਚਓਦਾਂ ਹੀ ਕਈ ਆਗੂ,
ਨਿੱਤ ਦਿਨ ਭਿੜਨ ਦਾ ਮੰਚ ਬਣਾਂਵਦੇ ਈ।
ਮਰਿਆ ਖੁਦ ਨਹੀਂ ਵੇਖਿਆ ਕਦੇ ਲੀਡਰ,
ਰਹਿੰਦੇ ਨੇ ਪਿੱਛੇ ਤੇ ਲੋਕ ਮਰਵਾਂਵਦੇ ਈ।
-ਤੀਸ ਮਾਰ ਖਾਂ

 

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ